Ab Kab Junum Kuthunun
ਅਬ ਕਬਿ ਜਨਮ ਕਥਨੰ
in Section 'Shahi Shahanshah Gur Gobind Singh' of Amrit Keertan Gutka.
ਅਬ ਕਬਿ ਜਨਮ ਕਥਨੰ
Ab Kab Janam Kathhanan
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੦ ਪੰ. ੧
Amrit Keertan Guru Gobind Singh
ਚੌਪਈ ॥
Chapee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੦ ਪੰ. ੨
Amrit Keertan Guru Gobind Singh
ਮੁਰ ਪਿਤ ਪੂਰਬ ਕੀਯਸਿ ਪਯਾਨਾ ॥
Mur Pith Poorab Keeyas Payana ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੦ ਪੰ. ੩
Amrit Keertan Guru Gobind Singh
ਭਾਂਤਿ ਭਾਂਤਿ ਕੇ ਤੀਰਥਿ ਨ੍ਹ੍ਹਾਨਾ ॥
Bhanth Bhanth Kae Theerathh Nhana ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੦ ਪੰ. ੪
Amrit Keertan Guru Gobind Singh
ਜਬ ਹੀ ਜਾਤ ਤ੍ਰਿਬੇਣੀ ਭਏ ॥
Jab Hee Jath Thribaenee Bheae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੦ ਪੰ. ੫
Amrit Keertan Guru Gobind Singh
ਪੁੰਨ ਦਾਨ ਦਿਨ ਕਰਤ ਬਿਤਏ ॥੧॥
Punn Dhan Dhin Karath Bitheae ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੦ ਪੰ. ੬
Amrit Keertan Guru Gobind Singh
ਤਹੀ ਪ੍ਰਕਾਸ ਹਮਾਰਾ ਭਯੋ ॥
Thehee Prakas Hamara Bhayo ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੦ ਪੰ. ੭
Amrit Keertan Guru Gobind Singh
ਪਟਨਾ ਸਹਰ ਬਿਖੈ ਭਵ ਲਯੋ ॥
Pattana Sehar Bikhai Bhav Layo ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੦ ਪੰ. ੮
Amrit Keertan Guru Gobind Singh
ਮੱਦ੍ਰ ਦੇਸ ਹਮ ਕੋ ਲੇ ਆਏ ॥
Madhr Dhaes Ham Ko Lae Aeae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੦ ਪੰ. ੯
Amrit Keertan Guru Gobind Singh
ਭਾਂਤਿ ਭਾਂਤਿ ਦਾਈਅਨਿ ਦੁਲਰਾਏ ॥੨॥
Bhanth Bhanth Dhaeean Dhularaeae ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੦ ਪੰ. ੧੦
Amrit Keertan Guru Gobind Singh
ਕੀਨੀ ਅਨਿਕ ਭਾਂਤਿ ਤਨ ਰੱਛਾ ॥
Keenee Anik Bhanth Than Rashha ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੦ ਪੰ. ੧੧
Amrit Keertan Guru Gobind Singh
ਦੀਨੀ ਭਾਂਤਿ ਭਾਂਤਿ ਕੀ ਸਿੱਛਾ ॥
Dheenee Bhanth Bhanth Kee Sshhia ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੦ ਪੰ. ੧੨
Amrit Keertan Guru Gobind Singh
ਜਬ ਹਮ ਧਰਮ ਕਰਮ ਮੋ ਆਏ ॥
Jab Ham Dhharam Karam Mo Aeae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੦ ਪੰ. ੧੩
Amrit Keertan Guru Gobind Singh
ਦੇਵ ਲੋਕ ਤਬ ਪਿਤਾ ਸਿਧਾਏ ॥੩॥
Dhaev Lok Thab Pitha Sidhhaeae ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੦ ਪੰ. ੧੪
Amrit Keertan Guru Gobind Singh