Ab Mai Apunee Kuthaa Bukhaano Thup Saadhuth Jih Bidh Muhi Aano
ਅਬ ਮੈ ਅਪਨੀ ਕਥਾ ਬਖਾਨੋ ॥ ਤਪ ਸਾਧਤ ਜਿਹ ਬਿਧਿ ਮੁਹਿ ਆਨੋ ॥
in Section 'Shahi Shahanshah Gur Gobind Singh' of Amrit Keertan Gutka.
ਅਬ ਮੈ ਅਪਨੀ ਕਥਾ ਬਖਾਨੋ ॥ ਤਪ ਸਾਧਤ ਜਿਹ ਬਿਧਿ ਮੁਹਿ ਆਨੋ ॥
Ab Mai Apanee Kathha Bakhano || Thap Sadhhath Jih Bidhh Muhi Ano ||
Now I relate my own story of how God sent me in the world while I was absorbed in meditation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੭ ਪੰ. ੧
Dasam Paathshaah Guru Gobind Singh
ਹੇਮ ਕੁੰਟ ਪਰਬਤ ਹੈ ਜਹਾਂ ॥ ਸਪਤ ਸ੍ਰਿੰਗ ਸੋਭਿਤ ਹੈ ਤਹਾਂ ॥ ੧ ॥
Haem Kuntt Parabath Hai Jehan || Sapath Sring Sobhith Hai Thehan || 1 ||
On the site of Hemkunt mountain, where the seven peaks shine in glory.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੭ ਪੰ. ੨
Dasam Paathshaah Guru Gobind Singh
ਸਪਤ ਸ੍ਰਿੰਗ ਤਿਹ ਨਾਮੁ ਕਹਾਵਾ ॥ ਪੰਡ ਰਾਜ ਜਹ ਜੋਗ ਕਮਾਵਾ ॥
Sapath Sring Thih Nam Kehava || Pandd Raj Jeh Jog Kamava ||
That spot is known as Sapat Saring. It is where Pandav Kings practiced yoga.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੭ ਪੰ. ੩
Dasam Paathshaah Guru Gobind Singh
ਤਹ ਹਮ ਅਧਿਕ ਤਪੱਸਿਆ ਸਾਧੀ ॥ ਮਹਾ ਕਾਲ ਕਾਲਕਾ ਅਰਾਧੀ ॥ ੨ ॥
Theh Ham Adhhik Thapasia Sadhhee || Meha Kal Kalaka Aradhhee || 2 ||
There with great spiritual effort, I prayed to God - the Lord of Death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੭ ਪੰ. ੪
Dasam Paathshaah Guru Gobind Singh
ਇਹ ਬਿਧਿ ਕਰਤ ਤਪਸਿਆ ਭਯੋ ॥ ਦ੍ਵ ਰੂਪ ਤੇ ਇਕ ਰੂਪ ਹ੍ਵੈ ਗਯੋ ॥
Eih Bidhh Karath Thapasia Bhayo || Dhv Roop Thae Eik Roop Hvai Gayo ||
Thus I continued my meditations and merged with the Divine Being.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੭ ਪੰ. ੫
Dasam Paathshaah Guru Gobind Singh
ਤਾਤ ਮਾਤ ਮੁਰ ਅਲਖ ਅਰਾਧਾ ॥ ਬਹੁ ਬਿਧਿ ਜੋਗ ਸਾਧਨਾ ਸਾਧਾ ॥ ੩ ॥
Thath Math Mur Alakh Aradhha || Bahu Bidhh Jog Sadhhana Sadhha || 3 ||
My father and mother also worshipped the Indescribable One. And carried out several spiritual practices.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੭ ਪੰ. ੬
Dasam Paathshaah Guru Gobind Singh
ਤਿਨ ਜੋ ਕਰੀ ਅਲਖ ਕੀ ਸੇਵਾ ॥ ਤਾ ਤੇ ਭਏ ਪ੍ਰਸੰਨਿ ਗੁਰਦੇਵਾ ॥
Thin Jo Karee Alakh Kee Saeva || Tha Thae Bheae Prasann Guradhaeva ||
They served God with great devotion and the Supreme Guru was very pleased with them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੭ ਪੰ. ੭
Dasam Paathshaah Guru Gobind Singh
ਤਿਨ ਪ੍ਰਭ ਜਬ ਆਇਸ ਮੁਹਿ ਦੀਯਾ ॥ ਤਬ ਹਮ ਜਨਮ ਕਲੂ ਮਹਿ ਲੀਯਾ ॥ ੪ ॥
Thin Prabh Jab Aeis Muhi Dheeya || Thab Ham Janam Kaloo Mehi Leeya || 4 ||
At the command of God, I was born into this dark age of Kalyug.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੭ ਪੰ. ੮
Dasam Paathshaah Guru Gobind Singh
ਚਿਤ ਨਾ ਭਯੋ ਹਮਰੋ ਆਵਨ ਕਹ ॥ ਚੁਭੀ ਰਹੀ ਸ੍ਰੁਤਿ ਪ੍ਰਭਿ ਚਰਨਨ ਮਹਿ ॥
Chith Na Bhayo Hamaro Avan Keh || Chubhee Rehee Sruth Prabh Charanan Mehi ||
My mind was not happy in coming to this world because it was attached to the feet of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੭ ਪੰ. ੯
Dasam Paathshaah Guru Gobind Singh
ਜਿਉ ਤਿਉ ਪ੍ਰਭ ਹਮ ਕੋ ਸਮਝਾਯੋ ॥ ਇਮ ਕਹਿਕੈ ਇਹ ਲੋਕ ਪਠਾਯੋ ॥ ੫ ॥
Jio Thio Prabh Ham Ko Samajhayo || Eim Kehikai Eih Lok Pathayo || 5 ||
Somehow, God explained to me His purpose. And sent me to this world with His directive.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੭ ਪੰ. ੧੦
Dasam Paathshaah Guru Gobind Singh