Ab Mai Kehaa Kuro Ree Maa-ee
ਅਬ ਮੈ ਕਹਾ ਕਰਉ ਰੀ ਮਾਈ ॥
in Section 'Eh Neech Karam Har Meray' of Amrit Keertan Gutka.
ਮਾਰੂ ਮਹਲਾ ੯ ॥
Maroo Mehala 9 ||
Maaroo, Ninth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩ ਪੰ. ੧
Raag Maaroo Guru Tegh Bahadur
ਅਬ ਮੈ ਕਹਾ ਕਰਉ ਰੀ ਮਾਈ ॥
Ab Mai Keha Karo Ree Maee ||
What should I do now, O mother?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩ ਪੰ. ੨
Raag Maaroo Guru Tegh Bahadur
ਸਗਲ ਜਨਮੁ ਬਿਖਿਅਨ ਸਿਉ ਖੋਇਆ ਸਿਮਰਿਓ ਨਾਹਿ ਕਨ੍ਹ੍ਹਾਈ ॥੧॥ ਰਹਾਉ ॥
Sagal Janam Bikhian Sio Khoeia Simariou Nahi Kanhaee ||1|| Rehao ||
I have wasted my whole life in sin and corruption; I never remembered the Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩ ਪੰ. ੩
Raag Maaroo Guru Tegh Bahadur
ਕਾਲ ਫਾਸ ਜਬ ਗਰ ਮਹਿ ਮੇਲੀ ਤਿਹ ਸੁਧਿ ਸਭ ਬਿਸਰਾਈ ॥
Kal Fas Jab Gar Mehi Maelee Thih Sudhh Sabh Bisaraee ||
When Death places the noose around my neck, then I lose all my senses.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩ ਪੰ. ੪
Raag Maaroo Guru Tegh Bahadur
ਰਾਮ ਨਾਮ ਬਿਨੁ ਯਾ ਸੰਕਟ ਮਹਿ ਕੋ ਅਬ ਹੋਤ ਸਹਾਈ ॥੧॥
Ram Nam Bin Ya Sankatt Mehi Ko Ab Hoth Sehaee ||1||
Now, in this disaster, other than the Name of the Lord, who will be my help and support? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩ ਪੰ. ੫
Raag Maaroo Guru Tegh Bahadur
ਜੋ ਸੰਪਤਿ ਅਪਨੀ ਕਰਿ ਮਾਨੀ ਛਿਨ ਮਹਿ ਭਈ ਪਰਾਈ ॥
Jo Sanpath Apanee Kar Manee Shhin Mehi Bhee Paraee ||
That wealth, which he believes to be his own, in an instant, belongs to another.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩ ਪੰ. ੬
Raag Maaroo Guru Tegh Bahadur
ਕਹੁ ਨਾਨਕ ਯਹ ਸੋਚ ਰਹੀ ਮਨਿ ਹਰਿ ਜਸੁ ਕਬਹੂ ਨ ਗਾਈ ॥੨॥੨॥
Kahu Naanak Yeh Soch Rehee Man Har Jas Kabehoo N Gaee ||2||2||
Says Nanak, this still really bothers my mind - I never sang the Praises of the Lord. ||2||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩ ਪੰ. ੭
Raag Maaroo Guru Tegh Bahadur