Ab Mohi Juluth Raam Jul Paaei-aa
ਅਬ ਮੋਹਿ ਜਲਤ ਰਾਮ ਜਲੁ ਪਾਇਆ ॥

This shabad is by Bhagat Kabir in Raag Gauri on Page 361
in Section 'Amrit Nam Sada Nirmalee-aa' of Amrit Keertan Gutka.

ਰਾਗੁ ਗਉੜੀ ਭਗਤਾਂ ਕੀ ਬਾਣੀ

Rag Gourree Bhagathan Kee Banee

Gaurhee, The Word Of The Devotees:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੧੫
Raag Gauri Bhagat Kabir


ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ

Ik Oankar Sathinam Karatha Purakh Gur Prasadh ||

One Universal Creator God. Truth Is The Name. Creative Being Personified. By Guru's Grace:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੧੬
Raag Gauri Bhagat Kabir


ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ ੧੪

Gourree Guaraeree Sree Kabeer Jeeo Kae Choupadhae 14 ||

Gauree Gwaarayree, Fourteen Chau-Padas Of Kabeer Jee:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੧੭
Raag Gauri Bhagat Kabir


ਅਬ ਮੋਹਿ ਜਲਤ ਰਾਮ ਜਲੁ ਪਾਇਆ

Ab Mohi Jalath Ram Jal Paeia ||

I was on fire, but now I have found the Water of the Lord's Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੧੮
Raag Gauri Bhagat Kabir


ਰਾਮ ਉਦਕਿ ਤਨੁ ਜਲਤ ਬੁਝਾਇਆ ॥੧॥ ਰਹਾਉ

Ram Oudhak Than Jalath Bujhaeia ||1|| Rehao ||

This Water of the Lord's Name has cooled my burning body. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੧੯
Raag Gauri Bhagat Kabir


ਮਨੁ ਮਾਰਣ ਕਾਰਣਿ ਬਨ ਜਾਈਐ

Man Maran Karan Ban Jaeeai ||

To subdue their minds, some go off into the forests;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੨੦
Raag Gauri Bhagat Kabir


ਸੋ ਜਲੁ ਬਿਨੁ ਭਗਵੰਤ ਪਾਈਐ ॥੧॥

So Jal Bin Bhagavanth N Paeeai ||1||

But that Water is not found without the Lord God. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੨੧
Raag Gauri Bhagat Kabir


ਜਿਹ ਪਾਵਕ ਸੁਰਿ ਨਰ ਹੈ ਜਾਰੇ

Jih Pavak Sur Nar Hai Jarae ||

That fire has consumed angels and mortal beings,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੨੨
Raag Gauri Bhagat Kabir


ਰਾਮ ਉਦਕਿ ਜਨ ਜਲਤ ਉਬਾਰੇ ॥੨॥

Ram Oudhak Jan Jalath Oubarae ||2||

But the Water of the Lord's Name saves His humble servants from burning. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੨੩
Raag Gauri Bhagat Kabir


ਭਵ ਸਾਗਰ ਸੁਖ ਸਾਗਰ ਮਾਹੀ

Bhav Sagar Sukh Sagar Mahee ||

In the terrifying world-ocean, there is an ocean of peace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੨੪
Raag Gauri Bhagat Kabir


ਪੀਵਿ ਰਹੇ ਜਲ ਨਿਖੁਟਤ ਨਾਹੀ ॥੩॥

Peev Rehae Jal Nikhuttath Nahee ||3||

I continue to drink it in, but this Water is never exhausted. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੨੫
Raag Gauri Bhagat Kabir


ਕਹਿ ਕਬੀਰ ਭਜੁ ਸਾਰਿੰਗਪਾਨੀ

Kehi Kabeer Bhaj Saringapanee ||

Says Kabeer, meditate and vibrate upon the Lord, like the rainbird remembering the water.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੨੬
Raag Gauri Bhagat Kabir


ਰਾਮ ਉਦਕਿ ਮੇਰੀ ਤਿਖਾ ਬੁਝਾਨੀ ॥੪॥੧॥

Ram Oudhak Maeree Thikha Bujhanee ||4||1||

The Water of the Lord's Name has quenched my thirst. ||4||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੧ ਪੰ. ੨੭
Raag Gauri Bhagat Kabir