Ab Mohi Surub Oupaav Birukaathe
ਅਬ ਮੋਹਿ ਸਰਬ ਉਪਾਵ ਬਿਰਕਾਤੇ ॥
in Section 'Keertan Hoaa Rayn Sabhaaee' of Amrit Keertan Gutka.
ਸਾਰਗ ਮਹਲਾ ੫ ॥
Sarag Mehala 5 ||
Saarang, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੪ ਪੰ. ੧
Raag Sarang Guru Arjan Dev
ਅਬ ਮੋਹਿ ਸਰਬ ਉਪਾਵ ਬਿਰਕਾਤੇ ॥
Ab Mohi Sarab Oupav Birakathae ||
Now I have abandoned all efforts and devices.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੪ ਪੰ. ੨
Raag Sarang Guru Arjan Dev
ਕਰਣ ਕਾਰਣ ਸਮਰਥ ਸੁਆਮੀ ਹਰਿ ਏਕਸੁ ਤੇ ਮੇਰੀ ਗਾਤੇ ॥੧॥ ਰਹਾਉ ॥
Karan Karan Samarathh Suamee Har Eaekas Thae Maeree Gathae ||1|| Rehao ||
My Lord and Master is the All-powerful Creator, the Cause of causes, my only Saving Grace. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੪ ਪੰ. ੩
Raag Sarang Guru Arjan Dev
ਦੇਖੇ ਨਾਨਾ ਰੂਪ ਬਹੁ ਰੰਗਾ ਅਨ ਨਾਹੀ ਤੁਮ ਭਾਂਤੇ ॥
Dhaekhae Nana Roop Bahu Ranga An Nahee Thum Bhanthae ||
I have seen numerous forms of incomparable beauty, but nothing is like You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੪ ਪੰ. ੪
Raag Sarang Guru Arjan Dev
ੇਂਹਿ ਅਧਾਰੁ ਸਰਬ ਕਉ ਠਾਕੁਰ ਜੀਅ ਪ੍ਰਾਨ ਸੁਖਦਾਤੇ ॥੧॥
Aenehi Adhhar Sarab Ko Thakur Jeea Pran Sukhadhathae ||1||
You give Your Support to all, O my Lord and Master; You are the Giver of peace, of the soul and the breath of life. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੪ ਪੰ. ੫
Raag Sarang Guru Arjan Dev
ਭ੍ਰਮਤੌ ਭ੍ਰਮਤੌ ਹਾਰਿ ਜਉ ਪਰਿਓ ਤਉ ਗੁਰ ਮਿਲਿ ਚਰਨ ਪਰਾਤੇ ॥
Bhramatha Bhramatha Har Jo Pariou Tho Gur Mil Charan Parathae ||
Wandering, wandering, I grew so tired; meeting the Guru, I fell at His Feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੪ ਪੰ. ੬
Raag Sarang Guru Arjan Dev
ਕਹੁ ਨਾਨਕ ਮੈ ਸਰਬ ਸੁਖੁ ਪਾਇਆ ਇਹ ਸੂਖਿ ਬਿਹਾਨੀ ਰਾਤੇ ॥੨॥੩॥੨੬॥
Kahu Naanak Mai Sarab Sukh Paeia Eih Sookh Bihanee Rathae ||2||3||26||
Says Nanak, I have found total peace; this life-night of mine passes in peace. ||2||3||26||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੪ ਪੰ. ੭
Raag Sarang Guru Arjan Dev