Abichul Nugur Gobindh Guroo Kaa Naam Juputh Sukh Paaei-aa Raam
ਅਬਿਚਲ ਨਗਰੁ ਗੋਬਿੰਦ ਗੁਰੂ ਕਾ ਨਾਮੁ ਜਪਤ ਸੁਖੁ ਪਾਇਆ ਰਾਮ ॥
in Section 'Hor Beanth Shabad' of Amrit Keertan Gutka.
ਸੂਹੀ ਮਹਲਾ ੫ ॥
Soohee Mehala 5 ||
Soohee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੧
Raag Suhi Guru Arjan Dev
ਅਬਿਚਲ ਨਗਰੁ ਗੋਬਿੰਦ ਗੁਰੂ ਕਾ ਨਾਮੁ ਜਪਤ ਸੁਖੁ ਪਾਇਆ ਰਾਮ ॥
Abichal Nagar Gobindh Guroo Ka Nam Japath Sukh Paeia Ram ||
Eternal and immovable is the City of God and Guru; chanting His Name, I have found peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੨
Raag Suhi Guru Arjan Dev
ਮਨ ਇਛੇ ਸੇਈ ਫਲ ਪਾਏ ਕਰਤੈ ਆਪਿ ਵਸਾਇਆ ਰਾਮ ॥
Man Eishhae Saeee Fal Paeae Karathai Ap Vasaeia Ram ||
I have obtained the fruits of my mind's desires; the Creator Himself established it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੩
Raag Suhi Guru Arjan Dev
ਕਰਤੈ ਆਪਿ ਵਸਾਇਆ ਸਰਬ ਸੁਖ ਪਾਇਆ ਪੁਤ ਭਾਈ ਸਿਖ ਬਿਗਾਸੇ ॥
Karathai Ap Vasaeia Sarab Sukh Paeia Puth Bhaee Sikh Bigasae ||
The Creator Himself established it. I have found total peace; my children, siblings and Sikhs have all blossomed forth in bliss.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੪
Raag Suhi Guru Arjan Dev
ਗੁਣ ਗਾਵਹਿ ਪੂਰਨ ਪਰਮੇਸੁਰ ਕਾਰਜੁ ਆਇਆ ਰਾਸੇ ॥
Gun Gavehi Pooran Paramaesur Karaj Aeia Rasae ||
Singing the Glorious Praises of the Perfect Transcendent Lord, my affairs have come to be resolved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੫
Raag Suhi Guru Arjan Dev
ਪ੍ਰਭੁ ਆਪਿ ਸੁਆਮੀ ਆਪੇ ਰਖਾ ਆਪਿ ਪਿਤਾ ਆਪਿ ਮਾਇਆ ॥
Prabh Ap Suamee Apae Rakha Ap Pitha Ap Maeia ||
God Himself is my Lord and Master. He Himself is my Saving Grace; He Himself is my father and mother.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੬
Raag Suhi Guru Arjan Dev
ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਏਹੁ ਥਾਨੁ ਸੁਹਾਇਆ ॥੧॥
Kahu Naanak Sathigur Baliharee Jin Eaehu Thhan Suhaeia ||1||
Says Nanak, I am a sacrifice to the True Guru, who has embellished and adorned this place. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੭
Raag Suhi Guru Arjan Dev
ਘਰ ਮੰਦਰ ਹਟਨਾਲੇ ਸੋਹੇ ਜਿਸੁ ਵਿਚਿ ਨਾਮੁ ਨਿਵਾਸੀ ਰਾਮ ॥
Ghar Mandhar Hattanalae Sohae Jis Vich Nam Nivasee Ram ||
Homes, mansions, stores and markets are beautiful, when the Lord's Name abides within.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੮
Raag Suhi Guru Arjan Dev
ਸੰਤ ਭਗਤ ਹਰਿ ਨਾਮੁ ਅਰਾਧਹਿ ਕਟੀਐ ਜਮ ਕੀ ਫਾਸੀ ਰਾਮ ॥
Santh Bhagath Har Nam Aradhhehi Katteeai Jam Kee Fasee Ram ||
The Saints and devotees worship the Lord's Name in adoration, and the noose of Death is cut away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੯
Raag Suhi Guru Arjan Dev
ਕਾਟੀ ਜਮ ਫਾਸੀ ਪ੍ਰਭਿ ਅਬਿਨਾਸੀ ਹਰਿ ਹਰਿ ਨਾਮੁ ਧਿਆਏ ॥
Kattee Jam Fasee Prabh Abinasee Har Har Nam Dhhiaeae ||
The noose of Death is cut away, meditating on the Name of the Eternal, Unchanging Lord, Har, Har.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੧੦
Raag Suhi Guru Arjan Dev
ਸਗਲ ਸਮਗ੍ਰੀ ਪੂਰਨ ਹੋਈ ਮਨ ਇਛੇ ਫਲ ਪਾਏ ॥
Sagal Samagree Pooran Hoee Man Eishhae Fal Paeae ||
Everything is perfect for them, and they obtain the fruits of their mind's desires.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੧੧
Raag Suhi Guru Arjan Dev
ਸੰਤ ਸਜਨ ਸੁਖਿ ਮਾਣਹਿ ਰਲੀਆ ਦੂਖ ਦਰਦ ਭ੍ਰਮ ਨਾਸੀ ॥
Santh Sajan Sukh Manehi Raleea Dhookh Dharadh Bhram Nasee ||
The Saints and friends enjoy peace and pleasure; their pain, suffering and doubts are dispelled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੧੨
Raag Suhi Guru Arjan Dev
ਸਬਦਿ ਸਵਾਰੇ ਸਤਿਗੁਰਿ ਪੂਰੈ ਨਾਨਕ ਸਦ ਬਲਿ ਜਾਸੀ ॥੨॥
Sabadh Savarae Sathigur Poorai Naanak Sadh Bal Jasee ||2||
The Perfect True Guru has embellished them with the Word of the Shabad; Nanak is forever a sacrifice to them. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੧੩
Raag Suhi Guru Arjan Dev
ਦਾਤਿ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ ॥
Dhath Khasam Kee Pooree Hoee Nith Nith Charrai Savaee Ram ||
The gift of our Lord and Master is perfect; it increases day by day.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੧੪
Raag Suhi Guru Arjan Dev
ਪਾਰਬ੍ਰਹਮਿ ਖਸਮਾਨਾ ਕੀਆ ਜਿਸ ਦੀ ਵਡੀ ਵਡਿਆਈ ਰਾਮ ॥
Parabreham Khasamana Keea Jis Dhee Vaddee Vaddiaee Ram ||
The Supreme Lord God has made me His own; His Glorious Greatness is so great!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੧੫
Raag Suhi Guru Arjan Dev
ਆਦਿ ਜੁਗਾਦਿ ਭਗਤਨ ਕਾ ਰਾਖਾ ਸੋ ਪ੍ਰਭੁ ਭਇਆ ਦਇਆਲਾ ॥
Adh Jugadh Bhagathan Ka Rakha So Prabh Bhaeia Dhaeiala ||
From the very beginning, and throughout the ages, He is the Protector of His devotees; God has become merciful to me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੧੬
Raag Suhi Guru Arjan Dev
ਜੀਅ ਜੰਤ ਸਭਿ ਸੁਖੀ ਵਸਾਏ ਪ੍ਰਭਿ ਆਪੇ ਕਰਿ ਪ੍ਰਤਿਪਾਲਾ ॥
Jeea Janth Sabh Sukhee Vasaeae Prabh Apae Kar Prathipala ||
All beings and creatures now dwell in peace; God Himself cherishes and cares for them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੧੭
Raag Suhi Guru Arjan Dev
ਦਹ ਦਿਸ ਪੂਰਿ ਰਹਿਆ ਜਸੁ ਸੁਆਮੀ ਕੀਮਤਿ ਕਹਣੁ ਨ ਜਾਈ ॥
Dheh Dhis Poor Rehia Jas Suamee Keemath Kehan N Jaee ||
The Praises of the Lord and Master are totally pervading in the ten directions; I cannot express His worth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੧੮
Raag Suhi Guru Arjan Dev
ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਅਬਿਚਲ ਨੀਵ ਰਖਾਈ ॥੩॥
Kahu Naanak Sathigur Baliharee Jin Abichal Neev Rakhaee ||3||
Says Nanak, I am a sacrifice to the True Guru, who has laid this eternal foundation. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੧੯
Raag Suhi Guru Arjan Dev
ਗਿਆਨ ਧਿਆਨ ਪੂਰਨ ਪਰਮੇਸੁਰ ਹਰਿ ਹਰਿ ਕਥਾ ਨਿਤ ਸੁਣੀਐ ਰਾਮ ॥
Gian Dhhian Pooran Paramaesur Har Har Kathha Nith Suneeai Ram ||
The spiritual wisdom and meditation of the Perfect Transcendent Lord, and the Sermon of the Lord, Har, Har, are continually heard there.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੨੦
Raag Suhi Guru Arjan Dev
ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਐ ਰਾਮ ॥
Anehadh Choj Bhagath Bhav Bhanjan Anehadh Vajae Dhhuneeai Ram ||
The devotees of the Lord, the Destroyer of fear, play endlessly there, and the unstruck melody resounds and vibrates there.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੨੧
Raag Suhi Guru Arjan Dev
ਅਨਹਦ ਝੁਣਕਾਰੇ ਤਤੁ ਬੀਚਾਰੇ ਸੰਤ ਗੋਸਟਿ ਨਿਤ ਹੋਵੈ ॥
Anehadh Jhunakarae Thath Beecharae Santh Gosatt Nith Hovai ||
The unstruck melody resounds and resonates, and the Saints contemplate the essence of reality; this discourse is their daily routine.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੨੨
Raag Suhi Guru Arjan Dev
ਹਰਿ ਨਾਮੁ ਅਰਾਧਹਿ ਮੈਲੁ ਸਭ ਕਾਟਹਿ ਕਿਲਵਿਖ ਸਗਲੇ ਖੋਵੈ ॥
Har Nam Aradhhehi Mail Sabh Kattehi Kilavikh Sagalae Khovai ||
They worship the Lord's Name, and all their filth is washed away; they rid themselves of all sins.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੨੩
Raag Suhi Guru Arjan Dev
ਤਹ ਜਨਮ ਨ ਮਰਣਾ ਆਵਣ ਜਾਣਾ ਬਹੁੜਿ ਨ ਪਾਈਐ ਜੁੋਨੀਐ ॥
Theh Janam N Marana Avan Jana Bahurr N Paeeai Juoneeai ||
There is no birth or death there, no coming or going, and no entering into the womb of reincarnation again.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੨੪
Raag Suhi Guru Arjan Dev
ਨਾਨਕ ਗੁਰੁ ਪਰਮੇਸਰੁ ਪਾਇਆ ਜਿਸੁ ਪ੍ਰਸਾਦਿ ਇਛ ਪੁਨੀਐ ॥੪॥੬॥੯॥
Naanak Gur Paramaesar Paeia Jis Prasadh Eishh Puneeai ||4||6||9||
Nanak has found the Guru, the Transcendent Lord; by His Grace, desires are fulfilled. ||4||6||9||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੯ ਪੰ. ੨੫
Raag Suhi Guru Arjan Dev
ਸੂਹੀ ਮਹਲਾ ੫ ॥
Soohee Mehala 5 ||
Soohee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੧੭
Raag Suhi Guru Arjan Dev
ਅਬਿਚਲ ਨਗਰੁ ਗੋਬਿੰਦ ਗੁਰੂ ਕਾ ਨਾਮੁ ਜਪਤ ਸੁਖੁ ਪਾਇਆ ਰਾਮ ॥
Abichal Nagar Gobindh Guroo Ka Nam Japath Sukh Paeia Ram ||
Eternal and immovable is the City of God and Guru; chanting His Name, I have found peace.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੧੮
Raag Suhi Guru Arjan Dev
ਮਨ ਇਛੇ ਸੇਈ ਫਲ ਪਾਏ ਕਰਤੈ ਆਪਿ ਵਸਾਇਆ ਰਾਮ ॥
Man Eishhae Saeee Fal Paeae Karathai Ap Vasaeia Ram ||
I have obtained the fruits of my mind's desires; the Creator Himself established it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੧੯
Raag Suhi Guru Arjan Dev
ਕਰਤੈ ਆਪਿ ਵਸਾਇਆ ਸਰਬ ਸੁਖ ਪਾਇਆ ਪੁਤ ਭਾਈ ਸਿਖ ਬਿਗਾਸੇ ॥
Karathai Ap Vasaeia Sarab Sukh Paeia Puth Bhaee Sikh Bigasae ||
The Creator Himself established it. I have found total peace; my children, siblings and Sikhs have all blossomed forth in bliss.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੨੦
Raag Suhi Guru Arjan Dev
ਗੁਣ ਗਾਵਹਿ ਪੂਰਨ ਪਰਮੇਸੁਰ ਕਾਰਜੁ ਆਇਆ ਰਾਸੇ ॥
Gun Gavehi Pooran Paramaesur Karaj Aeia Rasae ||
Singing the Glorious Praises of the Perfect Transcendent Lord, my affairs have come to be resolved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੨੧
Raag Suhi Guru Arjan Dev
ਪ੍ਰਭੁ ਆਪਿ ਸੁਆਮੀ ਆਪੇ ਰਖਾ ਆਪਿ ਪਿਤਾ ਆਪਿ ਮਾਇਆ ॥
Prabh Ap Suamee Apae Rakha Ap Pitha Ap Maeia ||
God Himself is my Lord and Master. He Himself is my Saving Grace; He Himself is my father and mother.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੨੨
Raag Suhi Guru Arjan Dev
ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਏਹੁ ਥਾਨੁ ਸੁਹਾਇਆ ॥੧॥
Kahu Naanak Sathigur Baliharee Jin Eaehu Thhan Suhaeia ||1||
Says Nanak, I am a sacrifice to the True Guru, who has embellished and adorned this place. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੨੩
Raag Suhi Guru Arjan Dev
ਘਰ ਮੰਦਰ ਹਟਨਾਲੇ ਸੋਹੇ ਜਿਸੁ ਵਿਚਿ ਨਾਮੁ ਨਿਵਾਸੀ ਰਾਮ ॥
Ghar Mandhar Hattanalae Sohae Jis Vich Nam Nivasee Ram ||
Homes, mansions, stores and markets are beautiful, when the Lord's Name abides within.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੨੪
Raag Suhi Guru Arjan Dev
ਸੰਤ ਭਗਤ ਹਰਿ ਨਾਮੁ ਅਰਾਧਹਿ ਕਟੀਐ ਜਮ ਕੀ ਫਾਸੀ ਰਾਮ ॥
Santh Bhagath Har Nam Aradhhehi Katteeai Jam Kee Fasee Ram ||
The Saints and devotees worship the Lord's Name in adoration, and the noose of Death is cut away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੨੫
Raag Suhi Guru Arjan Dev
ਕਾਟੀ ਜਮ ਫਾਸੀ ਪ੍ਰਭਿ ਅਬਿਨਾਸੀ ਹਰਿ ਹਰਿ ਨਾਮੁ ਧਿਆਏ ॥
Kattee Jam Fasee Prabh Abinasee Har Har Nam Dhhiaeae ||
The noose of Death is cut away, meditating on the Name of the Eternal, Unchanging Lord, Har, Har.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੨੬
Raag Suhi Guru Arjan Dev
ਸਗਲ ਸਮਗ੍ਰੀ ਪੂਰਨ ਹੋਈ ਮਨ ਇਛੇ ਫਲ ਪਾਏ ॥
Sagal Samagree Pooran Hoee Man Eishhae Fal Paeae ||
Everything is perfect for them, and they obtain the fruits of their mind's desires.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੨੭
Raag Suhi Guru Arjan Dev
ਸੰਤ ਸਜਨ ਸੁਖਿ ਮਾਣਹਿ ਰਲੀਆ ਦੂਖ ਦਰਦ ਭ੍ਰਮ ਨਾਸੀ ॥
Santh Sajan Sukh Manehi Raleea Dhookh Dharadh Bhram Nasee ||
The Saints and friends enjoy peace and pleasure; their pain, suffering and doubts are dispelled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੨੮
Raag Suhi Guru Arjan Dev
ਸਬਦਿ ਸਵਾਰੇ ਸਤਿਗੁਰਿ ਪੂਰੈ ਨਾਨਕ ਸਦ ਬਲਿ ਜਾਸੀ ॥੨॥
Sabadh Savarae Sathigur Poorai Naanak Sadh Bal Jasee ||2||
The Perfect True Guru has embellished them with the Word of the Shabad; Nanak is forever a sacrifice to them. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੨੯
Raag Suhi Guru Arjan Dev
ਦਾਤਿ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ ॥
Dhath Khasam Kee Pooree Hoee Nith Nith Charrai Savaee Ram ||
The gift of our Lord and Master is perfect; it increases day by day.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੩੦
Raag Suhi Guru Arjan Dev
ਪਾਰਬ੍ਰਹਮਿ ਖਸਮਾਨਾ ਕੀਆ ਜਿਸ ਦੀ ਵਡੀ ਵਡਿਆਈ ਰਾਮ ॥
Parabreham Khasamana Keea Jis Dhee Vaddee Vaddiaee Ram ||
The Supreme Lord God has made me His own; His Glorious Greatness is so great!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੩੧
Raag Suhi Guru Arjan Dev
ਆਦਿ ਜੁਗਾਦਿ ਭਗਤਨ ਕਾ ਰਾਖਾ ਸੋ ਪ੍ਰਭੁ ਭਇਆ ਦਇਆਲਾ ॥
Adh Jugadh Bhagathan Ka Rakha So Prabh Bhaeia Dhaeiala ||
From the very beginning, and throughout the ages, He is the Protector of His devotees; God has become merciful to me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੩੨
Raag Suhi Guru Arjan Dev
ਜੀਅ ਜੰਤ ਸਭਿ ਸੁਖੀ ਵਸਾਏ ਪ੍ਰਭਿ ਆਪੇ ਕਰਿ ਪ੍ਰਤਿਪਾਲਾ ॥
Jeea Janth Sabh Sukhee Vasaeae Prabh Apae Kar Prathipala ||
All beings and creatures now dwell in peace; God Himself cherishes and cares for them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੩੩
Raag Suhi Guru Arjan Dev
ਦਹ ਦਿਸ ਪੂਰਿ ਰਹਿਆ ਜਸੁ ਸੁਆਮੀ ਕੀਮਤਿ ਕਹਣੁ ਨ ਜਾਈ ॥
Dheh Dhis Poor Rehia Jas Suamee Keemath Kehan N Jaee ||
The Praises of the Lord and Master are totally pervading in the ten directions; I cannot express His worth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੩੪
Raag Suhi Guru Arjan Dev
ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ ਅਬਿਚਲ ਨੀਵ ਰਖਾਈ ॥੩॥
Kahu Naanak Sathigur Baliharee Jin Abichal Neev Rakhaee ||3||
Says Nanak, I am a sacrifice to the True Guru, who has laid this eternal foundation. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੩੫
Raag Suhi Guru Arjan Dev
ਗਿਆਨ ਧਿਆਨ ਪੂਰਨ ਪਰਮੇਸੁਰ ਹਰਿ ਹਰਿ ਕਥਾ ਨਿਤ ਸੁਣੀਐ ਰਾਮ ॥
Gian Dhhian Pooran Paramaesur Har Har Kathha Nith Suneeai Ram ||
The spiritual wisdom and meditation of the Perfect Transcendent Lord, and the Sermon of the Lord, Har, Har, are continually heard there.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੩੬
Raag Suhi Guru Arjan Dev
ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਐ ਰਾਮ ॥
Anehadh Choj Bhagath Bhav Bhanjan Anehadh Vajae Dhhuneeai Ram ||
The devotees of the Lord, the Destroyer of fear, play endlessly there, and the unstruck melody resounds and vibrates there.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੩੭
Raag Suhi Guru Arjan Dev
ਅਨਹਦ ਝੁਣਕਾਰੇ ਤਤੁ ਬੀਚਾਰੇ ਸੰਤ ਗੋਸਟਿ ਨਿਤ ਹੋਵੈ ॥
Anehadh Jhunakarae Thath Beecharae Santh Gosatt Nith Hovai ||
The unstruck melody resounds and resonates, and the Saints contemplate the essence of reality; this discourse is their daily routine.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੩੮
Raag Suhi Guru Arjan Dev
ਹਰਿ ਨਾਮੁ ਅਰਾਧਹਿ ਮੈਲੁ ਸਭ ਕਾਟਹਿ ਕਿਲਵਿਖ ਸਗਲੇ ਖੋਵੈ ॥
Har Nam Aradhhehi Mail Sabh Kattehi Kilavikh Sagalae Khovai ||
They worship the Lord's Name, and all their filth is washed away; they rid themselves of all sins.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੩੯
Raag Suhi Guru Arjan Dev
ਤਹ ਜਨਮ ਨ ਮਰਣਾ ਆਵਣ ਜਾਣਾ ਬਹੁੜਿ ਨ ਪਾਈਐ ਜੁੋਨੀਐ ॥
Theh Janam N Marana Avan Jana Bahurr N Paeeai Juoneeai ||
There is no birth or death there, no coming or going, and no entering into the womb of reincarnation again.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੪੦
Raag Suhi Guru Arjan Dev
ਨਾਨਕ ਗੁਰੁ ਪਰਮੇਸਰੁ ਪਾਇਆ ਜਿਸੁ ਪ੍ਰਸਾਦਿ ਇਛ ਪੁਨੀਐ ॥੪॥੬॥੯॥
Naanak Gur Paramaesar Paeia Jis Prasadh Eishh Puneeai ||4||6||9||
Nanak has found the Guru, the Transcendent Lord; by His Grace, desires are fulfilled. ||4||6||9||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੦ ਪੰ. ੧੪੧
Raag Suhi Guru Arjan Dev