Agum Roop Kaa Mun Mehi Thaanaa
ਅਗਮ ਰੂਪ ਕਾ ਮਨ ਮਹਿ ਥਾਨਾ ॥
in Section 'Sehaj Kee Akath Kutha Heh Neraree' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੧
Raag Gauri Guru Arjan Dev
ਅਗਮ ਰੂਪ ਕਾ ਮਨ ਮਹਿ ਥਾਨਾ ॥
Agam Roop Ka Man Mehi Thhana ||
The Lord of Unfathomable Form has His Place in the mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੨
Raag Gauri Guru Arjan Dev
ਗੁਰ ਪ੍ਰਸਾਦਿ ਕਿਨੈ ਵਿਰਲੈ ਜਾਨਾ ॥੧॥
Gur Prasadh Kinai Viralai Jana ||1||
By Guru's Grace, a rare few come to understand this. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੩
Raag Gauri Guru Arjan Dev
ਸਹਜ ਕਥਾ ਕੇ ਅੰਮ੍ਰਿਤ ਕੁੰਟਾ ॥
Sehaj Kathha Kae Anmrith Kuntta ||
The Ambrosial Pools of the celestial sermon
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੪
Raag Gauri Guru Arjan Dev
ਜਿਸਹਿ ਪਰਾਪਤਿ ਤਿਸੁ ਲੈ ਭੁੰਚਾ ॥੧॥ ਰਹਾਉ ॥
Jisehi Parapath This Lai Bhuncha ||1|| Rehao ||
- those who find them, drink them in. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੫
Raag Gauri Guru Arjan Dev
ਅਨਹਤ ਬਾਣੀ ਥਾਨੁ ਨਿਰਾਲਾ ॥
Anehath Banee Thhan Nirala ||
The unstruck melody of the Guru's Bani vibrates in that most special place.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੬
Raag Gauri Guru Arjan Dev
ਤਾ ਕੀ ਧੁਨਿ ਮੋਹੇ ਗੋਪਾਲਾ ॥੨॥
Tha Kee Dhhun Mohae Gopala ||2||
The Lord of the World is fascinated with this melody. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੭
Raag Gauri Guru Arjan Dev
ਤਹ ਸਹਜ ਅਖਾਰੇ ਅਨੇਕ ਅਨੰਤਾ ॥
Theh Sehaj Akharae Anaek Anantha ||
The numerous, countless places of celestial peace
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੮
Raag Gauri Guru Arjan Dev
ਪਾਰਬ੍ਰਹਮ ਕੇ ਸੰਗੀ ਸੰਤਾ ॥੩॥
Parabreham Kae Sangee Santha ||3||
- there, the Saints dwell, in the Company of the Supreme Lord God. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੯
Raag Gauri Guru Arjan Dev
ਹਰਖ ਅਨੰਤ ਸੋਗ ਨਹੀ ਬੀਆ ॥
Harakh Ananth Sog Nehee Beea ||
There is infinite joy, and no sorrow or duality.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੧੦
Raag Gauri Guru Arjan Dev
ਸੋ ਘਰੁ ਗੁਰਿ ਨਾਨਕ ਕਉ ਦੀਆ ॥੪॥੩੫॥੧੦੪॥
So Ghar Gur Naanak Ko Dheea ||4||35||104||
The Guru has blessed Nanak with this home. ||4||35||104||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੧੧
Raag Gauri Guru Arjan Dev