Aisee Dheekhi-aa Jun Sio Mungaa
ਐਸੀ ਦੀਖਿਆ ਜਨ ਸਿਉ ਮੰਗਾ ॥

This shabad is by Guru Arjan Dev in Raag Bilaaval on Page 570
in Section 'Hai Ko-oo Aiso Humuraa Meeth' of Amrit Keertan Gutka.

ਬਿਲਾਵਲੁ ਮਹਲਾ

Bilaval Mehala 5 ||

Bilaaval, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੪
Raag Bilaaval Guru Arjan Dev


ਐਸੀ ਦੀਖਿਆ ਜਨ ਸਿਉ ਮੰਗਾ

Aisee Dheekhia Jan Sio Manga ||

I ask for such advice from Your humble servants,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੫
Raag Bilaaval Guru Arjan Dev


ਤੁਮ੍‍ਰੋ ਧਿਆਨੁ ਤੁਮ੍ਹ੍ਹਾ ਰੋ ਰੰਗਾ

Thumharo Dhhian Thumharo Ranga ||

That I may meditate on You, and love You,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੬
Raag Bilaaval Guru Arjan Dev


ਤੁਮ੍‍ਰੀ ਸੇਵਾ ਤੁਮ੍ਹ੍ਹਾ ਰੇ ਅੰਗਾ ॥੧॥ ਰਹਾਉ

Thumharee Saeva Thumharae Anga ||1|| Rehao ||

And serve You, and become part and parcel of Your Being. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੭
Raag Bilaaval Guru Arjan Dev


ਜਨ ਕੀ ਟਹਲ ਸੰਭਾਖਨੁ ਜਨ ਸਿਉ ਊਠਨੁ ਬੈਠਨੁ ਜਨ ਕੈ ਸੰਗਾ

Jan Kee Ttehal Sanbhakhan Jan Sio Oothan Baithan Jan Kai Sanga ||

I serve His humble servants, and speak with them, and abide with them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੮
Raag Bilaaval Guru Arjan Dev


ਜਨ ਚਰ ਰਜ ਮੁਖਿ ਮਾਥੈ ਲਾਗੀ ਆਸਾ ਪੂਰਨ ਅਨੰਤ ਤਰੰਗਾ ॥੧॥

Jan Char Raj Mukh Mathhai Lagee Asa Pooran Ananth Tharanga ||1||

I apply the dust of the feet of His humble servants to my face and forehead; my hopes, and the many waves of desire, are fulfilled. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੯
Raag Bilaaval Guru Arjan Dev


ਜਨ ਪਾਰਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟਿ ਗੰਗਾ

Jan Parabreham Ja Kee Niramal Mehima Jan Kae Charan Theerathh Kott Ganga ||

Immaculate and pure are the praises of the humble servants of the Supreme Lord God; the feet of His humble servants are equal to millions of sacred shrines of pilgrimage.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੧੦
Raag Bilaaval Guru Arjan Dev


ਜਨ ਕੀ ਧੂਰਿ ਕੀਓ ਮਜਨੁ ਨਾਨਕ ਜਨਮ ਜਨਮ ਕੇ ਹਰੇ ਕਲੰਗਾ ॥੨॥੪॥੧੨੦॥

Jan Kee Dhhoor Keeou Majan Naanak Janam Janam Kae Harae Kalanga ||2||4||120||

Nanak bathes in the dust of the feet of His humble servants; the sinful resides of countless incarnations have been washed away. ||2||4||120||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੦ ਪੰ. ੧੧
Raag Bilaaval Guru Arjan Dev