Aisee Maag Gobidh The
ਐਸੀ ਮਾਂਗੁ ਗੋਬਿਦ ਤੇ ॥
in Section 'Anik Bhaanth Kar Seva Kuree-ai' of Amrit Keertan Gutka.
ਕਾਨੜਾ ਮਹਲਾ ੫ ॥
Kanarra Mehala 5 ||
Kaanraa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੧
Raag Kaanrhaa Guru Arjan Dev
ਐਸੀ ਮਾਂਗੁ ਗੋਬਿਦ ਤੇ ॥
Aisee Mang Gobidh Thae ||
Beg for such blessings from the Lord of the Universe:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੨
Raag Kaanrhaa Guru Arjan Dev
ਟਹਲ ਸੰਤਨ ਕੀ ਸੰਗੁ ਸਾਧੂ ਕਾ ਹਰਿ ਨਾਮਾਂ ਜਪਿ ਪਰਮ ਗਤੇ ॥੧॥ ਰਹਾਉ ॥
Ttehal Santhan Kee Sang Sadhhoo Ka Har Naman Jap Param Gathae ||1|| Rehao ||
To work for the Saints, and the Saadh Sangat, the Company of the Holy. Chanting the Name of the Lord, the supreme status is obtained. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੩
Raag Kaanrhaa Guru Arjan Dev
ਪੂਜਾ ਚਰਨਾ ਠਾਕੁਰ ਸਰਨਾ ॥
Pooja Charana Thakur Sarana ||
Worship the Feet of Your Lord and Master, and seek His Sanctuary.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੪
Raag Kaanrhaa Guru Arjan Dev
ਸੋਈ ਕੁਸਲੁ ਜੁ ਪ੍ਰਭ ਜੀਉ ਕਰਨਾ ॥੧॥
Soee Kusal J Prabh Jeeo Karana ||1||
Take joy in whatever God does. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੫
Raag Kaanrhaa Guru Arjan Dev
ਸਫਲ ਹੋਤ ਇਹ ਦੁਰਲਭ ਦੇਹੀ ॥
Safal Hoth Eih Dhuralabh Dhaehee ||
This precious human body becomes fruitful,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੬
Raag Kaanrhaa Guru Arjan Dev
ਜਾ ਕਉ ਸਤਿਗੁਰੁ ਮਇਆ ਕਰੇਹੀ ॥੨॥
Ja Ko Sathigur Maeia Karaehee ||2||
When the True Guru shows His Kindness. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੭
Raag Kaanrhaa Guru Arjan Dev
ਅਗਿਆਨ ਭਰਮੁ ਬਿਨਸੈ ਦੁਖ ਡੇਰਾ ॥
Agian Bharam Binasai Dhukh Ddaera ||
The house of ignorance, doubt and pain is destroyed,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੮
Raag Kaanrhaa Guru Arjan Dev
ਜਾ ਕੈ ਹ੍ਰਿਦੈ ਬਸਹਿ ਗੁਰ ਪੈਰਾ ॥੩॥
Ja Kai Hridhai Basehi Gur Paira ||3||
For those within whose hearts the Guru's Feet abide. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੯
Raag Kaanrhaa Guru Arjan Dev
ਸਾਧਸੰਗਿ ਰੰਗਿ ਪ੍ਰਭੁ ਧਿਆਇਆ ॥
Sadhhasang Rang Prabh Dhhiaeia ||
In the Saadh Sangat, lovingly meditate on God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੧੦
Raag Kaanrhaa Guru Arjan Dev
ਕਹੁ ਨਾਨਕ ਤਿਨਿ ਪੂਰਾ ਪਾਇਆ ॥੪॥੪॥
Kahu Naanak Thin Poora Paeia ||4||4||
Says Nanak, you shall obtain the Perfect Lord. ||4||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੨ ਪੰ. ੧੧
Raag Kaanrhaa Guru Arjan Dev