Aisee Preeth Govindh Sio Laagee
ਐਸੀ ਪ੍ਰੀਤਿ ਗੋਵਿੰਦ ਸਿਉ ਲਾਗੀ ॥
in Section 'Pria Kee Preet Piaree' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੨੭
Raag Gauri Guru Arjan Dev
ਐਸੀ ਪ੍ਰੀਤਿ ਗੋਵਿੰਦ ਸਿਉ ਲਾਗੀ ॥
Aisee Preeth Govindh Sio Lagee ||
Such is my love for the Lord of the Universe;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੨੮
Raag Gauri Guru Arjan Dev
ਮੇਲਿ ਲਏ ਪੂਰਨ ਵਡਭਾਗੀ ॥੧॥ ਰਹਾਉ ॥
Mael Leae Pooran Vaddabhagee ||1|| Rehao ||
Through perfect good destiny, I have been united with Him. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੨੯
Raag Gauri Guru Arjan Dev
ਭਰਤਾ ਪੇਖਿ ਬਿਗਸੈ ਜਿਉ ਨਾਰੀ ॥
Bharatha Paekh Bigasai Jio Naree ||
As the wife is delighted upon beholding her husband,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੩੦
Raag Gauri Guru Arjan Dev
ਤਿਉ ਹਰਿ ਜਨੁ ਜੀਵੈ ਨਾਮੁ ਚਿਤਾਰੀ ॥੧॥
Thio Har Jan Jeevai Nam Chitharee ||1||
So does the Lord's humble servant live by chanting the Naam, the Name of the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੩੧
Raag Gauri Guru Arjan Dev
ਪੂਤ ਪੇਖਿ ਜਿਉ ਜੀਵਤ ਮਾਤਾ ॥
Pooth Paekh Jio Jeevath Matha ||
As the mother is rejuvenated upon seeing her son,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੩੨
Raag Gauri Guru Arjan Dev
ਓਤਿ ਪੋਤਿ ਜਨੁ ਹਰਿ ਸਿਉ ਰਾਤਾ ॥੨॥
Outh Poth Jan Har Sio Ratha ||2||
So is the Lord's humble servant imbued with Him, through and through. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੩੩
Raag Gauri Guru Arjan Dev
ਲੋਭੀ ਅਨਦੁ ਕਰੈ ਪੇਖਿ ਧਨਾ ॥
Lobhee Anadh Karai Paekh Dhhana ||
As the greedy man rejoices upon beholding his wealth,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੩੪
Raag Gauri Guru Arjan Dev
ਜਨ ਚਰਨ ਕਮਲ ਸਿਉ ਲਾਗੋ ਮਨਾ ॥੩॥
Jan Charan Kamal Sio Lago Mana ||3||
So is the mind of the Lord's humble servant attached to His Lotus Feet. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੩੫
Raag Gauri Guru Arjan Dev
ਬਿਸਰੁ ਨਹੀ ਇਕੁ ਤਿਲੁ ਦਾਤਾਰ ॥
Bisar Nehee Eik Thil Dhathar ||
May I never forget You, for even an instant, O Great Giver!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੩੬
Raag Gauri Guru Arjan Dev
ਨਾਨਕ ਕੇ ਪ੍ਰਭ ਪ੍ਰਾਨ ਅਧਾਰ ॥੪॥੯੩॥੧੬੨॥
Naanak Kae Prabh Pran Adhhar ||4||93||162||
Nanak's God is the Support of his breath of life. ||4||93||162||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੯ ਪੰ. ੩੭
Raag Gauri Guru Arjan Dev