Akhee Baajhuhu Vekhunaa Vin Kunnaa Sununaa
ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥

This shabad is by Guru Angad Dev in Raag Maajh on Page 870
in Section 'Hor Beanth Shabad' of Amrit Keertan Gutka.

ਸਲੋਕੁ ਮ:

Salok Ma 2 ||

Shalok, Second Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੦ ਪੰ. ੨੪
Raag Maajh Guru Angad Dev


ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ

Akhee Bajhahu Vaekhana Vin Kanna Sunana ||

To see without eyes; to hear without ears;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੦ ਪੰ. ੨੫
Raag Maajh Guru Angad Dev


ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ

Paira Bajhahu Chalana Vin Hathha Karana ||

To walk without feet; to work without hands;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੦ ਪੰ. ੨੬
Raag Maajh Guru Angad Dev


ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ

Jeebhai Bajhahu Bolana Eio Jeevath Marana ||

To speak without a tongue-like this, one remains dead while yet alive.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੦ ਪੰ. ੨੭
Raag Maajh Guru Angad Dev


ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥

Naanak Hukam Pashhan Kai Tho Khasamai Milana ||1||

O Nanak, recognize the Hukam of the Lord's Command, and merge with your Lord and Master. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੦ ਪੰ. ੨੮
Raag Maajh Guru Angad Dev