Akhulee Oodee Jul Bhur Naal
ਅਖਲੀ ਊਂਡੀ ਜਲੁ ਭਰ ਨਾਲਿ ॥
in Section 'Amrit Buchan Sathgur Kee Bani' of Amrit Keertan Gutka.
ਮਲਾਰ ਮਹਲਾ ੧ ਅਸਟਪਦੀਆ ਘਰੁ ੨
Malar Mehala 1 Asattapadheea Ghar 2
Malaar, First Mehl, Ashtapadees, Second House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੧
Raag Malar Guru Nanak Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੨
Raag Malar Guru Nanak Dev
ਅਖਲੀ ਊਂਡੀ ਜਲੁ ਭਰ ਨਾਲਿ ॥
Akhalee Oonaddee Jal Bhar Nal ||
The earth bends under the weight of the water,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੩
Raag Malar Guru Nanak Dev
ਡੂਗਰੁ ਊਚਉ ਗੜੁ ਪਾਤਾਲਿ ॥
Ddoogar Oocho Garr Pathal ||
The lofty mountains and the caverns of the underworld.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੪
Raag Malar Guru Nanak Dev
ਸਾਗਰੁ ਸੀਤਲੁ ਗੁਰ ਸਬਦ ਵੀਚਾਰਿ ॥
Sagar Seethal Gur Sabadh Veechar ||
Contemplating the Word of the Guru's Shabad, the oceans become calm.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੫
Raag Malar Guru Nanak Dev
ਮਾਰਗੁ ਮੁਕਤਾ ਹਉਮੈ ਮਾਰਿ ॥੧॥
Marag Mukatha Houmai Mar ||1||
The path of liberation is found by subduing the ego. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੬
Raag Malar Guru Nanak Dev
ਮੈ ਅੰਧੁਲੇ ਨਾਵੈ ਕੀ ਜੋਤਿ ॥
Mai Andhhulae Navai Kee Joth ||
I am blind; I seek the Light of the Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੭
Raag Malar Guru Nanak Dev
ਨਾਮ ਅਧਾਰਿ ਚਲਾ ਗੁਰ ਕੈ ਭੈ ਭੇਤਿ ॥੧॥ ਰਹਾਉ ॥
Nam Adhhar Chala Gur Kai Bhai Bhaeth ||1|| Rehao ||
I take the Support of the Naam, the Name of the Lord. I walk on the path of mystery of the Guru's Fear. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੮
Raag Malar Guru Nanak Dev
ਸਤਿਗੁਰ ਸਬਦੀ ਪਾਧਰੁ ਜਾਣਿ ॥
Sathigur Sabadhee Padhhar Jan ||
Through the Shabad, the Word of the True Guru, the Path is known.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੯
Raag Malar Guru Nanak Dev
ਗੁਰ ਕੈ ਤਕੀਐ ਸਾਚੈ ਤਾਣਿ ॥
Gur Kai Thakeeai Sachai Than ||
With the Guru's Support, one is blessed with the strength of the True Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੧੦
Raag Malar Guru Nanak Dev
ਨਾਮੁ ਸਮ੍ਹ੍ਹਾ ਲਸਿ ਰੂੜ੍ੀ ਬਾਣਿ ॥
Nam Samhalas Roorrhee Ban ||
Dwell on the Naam, and realize the Beauteous Word of His Bani.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੧੧
Raag Malar Guru Nanak Dev
ਥੈਂ ਭਾਵੈ ਦਰੁ ਲਹਸਿ ਪਿਰਾਣਿ ॥੨॥
Thhain Bhavai Dhar Lehas Piran ||2||
If it is Your Will, Lord, You lead me to find Your Door. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੧੨
Raag Malar Guru Nanak Dev
ਊਡਾਂ ਬੈਸਾ ਏਕ ਲਿਵ ਤਾਰ ॥
Ooddan Baisa Eaek Liv Thar ||
Flying high or sitting down, I am lovingly focused on the One Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੧੩
Raag Malar Guru Nanak Dev
ਗੁਰ ਕੈ ਸਬਦਿ ਨਾਮ ਆਧਾਰ ॥
Gur Kai Sabadh Nam Adhhar ||
Through the Word of the Guru's Shabad, I take the Naam as my Suppport.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੧੪
Raag Malar Guru Nanak Dev
ਨਾ ਜਲੁ ਡੂੰਗਰੁ ਨ ਊਚੀ ਧਾਰ ॥
Na Jal Ddoongar N Oochee Dhhar ||
There is no ocean of water, no mountain ranges rising up.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੧੫
Raag Malar Guru Nanak Dev
ਨਿਜ ਘਰਿ ਵਾਸਾ ਤਹ ਮਗੁ ਨ ਚਾਲਣਹਾਰ ॥੩॥
Nij Ghar Vasa Theh Mag N Chalanehar ||3||
I dwell within the home of my own inner being, where there is no path and no one travelling on it. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੧੬
Raag Malar Guru Nanak Dev
ਜਿਤੁ ਘਰਿ ਵਸਹਿ ਤੂਹੈ ਬਿਧਿ ਜਾਣਹਿ ਬੀਜਉ ਮਹਲੁ ਨ ਜਾਪੈ ॥
Jith Ghar Vasehi Thoohai Bidhh Janehi Beejo Mehal N Japai ||
You alone know the way to that House in which You dwell. No one else knows the Mansion of Your Presence.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੧੭
Raag Malar Guru Nanak Dev
ਸਤਿਗੁਰ ਬਾਝਹੁ ਸਮਝ ਨ ਹੋਵੀ ਸਭੁ ਜਗੁ ਦਬਿਆ ਛਾਪੈ ॥
Sathigur Bajhahu Samajh N Hovee Sabh Jag Dhabia Shhapai ||
Without the True Guru, there is no understanding. The whole world is buried under its nightmare.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੧੮
Raag Malar Guru Nanak Dev
ਕਰਣ ਪਲਾਵ ਕਰੈ ਬਿਲਲਾਤਉ ਬਿਨੁ ਗੁਰ ਨਾਮੁ ਨ ਜਾਪੈ ॥
Karan Palav Karai Bilalatho Bin Gur Nam N Japai ||
The mortal tries all sorts of things, and weeps and wails, but without the Guru, he does not know the Naam, the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੧੯
Raag Malar Guru Nanak Dev
ਪਲ ਪੰਕਜ ਮਹਿ ਨਾਮੁ ਛਡਾਏ ਜੇ ਗੁਰ ਸਬਦੁ ਸਿਾਪੈ ॥੪॥
Pal Pankaj Mehi Nam Shhaddaeae Jae Gur Sabadh Sinjapai ||4||
In the twinkling of an eye, the Naam saves him, if he realizes the Word of the Guru's Shabad. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੨੦
Raag Malar Guru Nanak Dev
ਇਕਿ ਮੂਰਖ ਅੰਧੇ ਮੁਗਧ ਗਵਾਰ ॥
Eik Moorakh Andhhae Mugadhh Gavar ||
Some are foolish, blind, stupid and ignorant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੨੧
Raag Malar Guru Nanak Dev
ਇਕਿ ਸਤਿਗੁਰ ਕੈ ਭੈ ਨਾਮ ਅਧਾਰ ॥
Eik Sathigur Kai Bhai Nam Adhhar ||
Some, through fear of the True Guru, take the Support of the Naam.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੨੨
Raag Malar Guru Nanak Dev
ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ॥
Sachee Banee Meethee Anmrith Dhhar ||
The True Word of His Bani is sweet, the source of ambrosial nectar.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੨੩
Raag Malar Guru Nanak Dev
ਜਿਨਿ ਪੀਤੀ ਤਿਸੁ ਮੋਖ ਦੁਆਰ ॥੫॥
Jin Peethee This Mokh Dhuar ||5||
Whoever drinks it in, finds the Door of Salvation. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੨੪
Raag Malar Guru Nanak Dev
ਨਾਮੁ ਭੈ ਭਾਇ ਰਿਦੈ ਵਸਾਹੀ ਗੁਰ ਕਰਣੀ ਸਚੁ ਬਾਣੀ ॥
Nam Bhai Bhae Ridhai Vasahee Gur Karanee Sach Banee ||
One who, through the love and fear of God, enshrines the Naam within his heart, acts according to the Guru's Instructions and knows the True Bani.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੨੫
Raag Malar Guru Nanak Dev
ਇੰਦੁ ਵਰਸੈ ਧਰਤਿ ਸੁਹਾਵੀ ਘਟਿ ਘਟਿ ਜੋਤਿ ਸਮਾਣੀ ॥
Eindh Varasai Dhharath Suhavee Ghatt Ghatt Joth Samanee ||
When the clouds release their rain, the earth becomes beautiful; God's Light permeates each and every heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੨੬
Raag Malar Guru Nanak Dev
ਕਾਲਰਿ ਬੀਜਸਿ ਦੁਰਮਤਿ ਐਸੀ ਨਿਗੁਰੇ ਕੀ ਨੀਸਾਣੀ ॥
Kalar Beejas Dhuramath Aisee Nigurae Kee Neesanee ||
The evil-minded ones plant their seed in the barren soil; such is the sign of those who have no Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੨੭
Raag Malar Guru Nanak Dev
ਸਤਿਗੁਰ ਬਾਝਹੁ ਘੋਰ ਅੰਧਾਰਾ ਡੂਬਿ ਮੁਏ ਬਿਨੁ ਪਾਣੀ ॥੬॥
Sathigur Bajhahu Ghor Andhhara Ddoob Mueae Bin Panee ||6||
Without the True Guru, there is utter darkness; they drown there, even without water. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੨੮
Raag Malar Guru Nanak Dev
ਜੋ ਕਿਛੁ ਕੀਨੋ ਸੁ ਪ੍ਰਭੂ ਰਜਾਇ ॥
Jo Kishh Keeno S Prabhoo Rajae ||
Whatever God does, is by His Own Will.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੨੯
Raag Malar Guru Nanak Dev
ਜੋ ਧੁਰਿ ਲਿਖਿਆ ਸੁ ਮੇਟਣਾ ਨ ਜਾਇ ॥
Jo Dhhur Likhia S Maettana N Jae ||
That which is pre-ordained cannot be erased.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੩੦
Raag Malar Guru Nanak Dev
ਹੁਕਮੇ ਬਾਧਾ ਕਾਰ ਕਮਾਇ ॥
Hukamae Badhha Kar Kamae ||
Bound to the Hukam of the Lord's Command, the mortal does his deeds.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੩੧
Raag Malar Guru Nanak Dev
ਏਕ ਸਬਦਿ ਰਾਚੈ ਸਚਿ ਸਮਾਇ ॥੭॥
Eaek Sabadh Rachai Sach Samae ||7||
Permeated by the One Word of the Shabad, the mortal is immersed in Truth. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੩੨
Raag Malar Guru Nanak Dev
ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ ਚਹੁ ਦਿਸਿ ਨਾਮ ਪਤਾਲੰ ॥
Chahu Dhis Hukam Varathai Prabh Thaera Chahu Dhis Nam Pathalan ||
Your Command, O God, rules in the four directions; Your Name pervades the four corners of the nether regions as well.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੩੩
Raag Malar Guru Nanak Dev
ਸਭ ਮਹਿ ਸਬਦੁ ਵਰਤੈ ਪ੍ਰਭ ਸਾਚਾ ਕਰਮਿ ਮਿਲੈ ਬੈਆਲੰ ॥
Sabh Mehi Sabadh Varathai Prabh Sacha Karam Milai Baialan ||
The True Word of the Shabad is pervading amongst all. By His Grace, the Eternal One unites us with Himself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੩੪
Raag Malar Guru Nanak Dev
ਜਾਂਮਣੁ ਮਰਣਾ ਦੀਸੈ ਸਿਰਿ ਊਭੌ ਖੁਧਿਆ ਨਿਦ੍ਰਾ ਕਾਲੰ ॥
Janman Marana Dheesai Sir Oobha Khudhhia Nidhra Kalan ||
Birth and death hang over the heads of all beings, along with hunger, sleep and dying.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੩੫
Raag Malar Guru Nanak Dev
ਨਾਨਕ ਨਾਮੁ ਮਿਲੈ ਮਨਿ ਭਾਵੈ ਸਾਚੀ ਨਦਰਿ ਰਸਾਲੰ ॥੮॥੧॥੪॥
Naanak Nam Milai Man Bhavai Sachee Nadhar Rasalan ||8||1||4||
The Naam is pleasing to Nanak's mind; O True Lord, Source of bliss, please bless me with Your Grace. ||8||1||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੬ ਪੰ. ੩੬
Raag Malar Guru Nanak Dev