Akuthaa Har Akuth Kuthaa Kish Jaae Na Jaanee Raam
ਅਕਥਾ ਹਰਿ ਅਕਥ ਕਥਾ ਕਿਛੁ ਜਾਇ ਨ ਜਾਣੀ ਰਾਮ ॥
in Section 'Mil Mil Sukhee Har Kuthaa Suneeya' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੧
Raag Asa Guru Arjan Dev
ਅਕਥਾ ਹਰਿ ਅਕਥ ਕਥਾ ਕਿਛੁ ਜਾਇ ਨ ਜਾਣੀ ਰਾਮ ॥
Akathha Har Akathh Kathha Kishh Jae N Janee Ram ||
Inexpressible is the sermon of the inexpressible Lord; it cannot be known at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੨
Raag Asa Guru Arjan Dev
ਸੁਰਿ ਨਰ ਸੁਰਿ ਨਰ ਮੁਨਿ ਜਨ ਸਹਜਿ ਵਖਾਣੀ ਰਾਮ ॥
Sur Nar Sur Nar Mun Jan Sehaj Vakhanee Ram ||
The demi-gods, mortal beings, angels and silent sages express it in their peaceful poise.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੩
Raag Asa Guru Arjan Dev
ਸਹਜੇ ਵਖਾਣੀ ਅਮਿਉ ਬਾਣੀ ਚਰਣ ਕਮਲ ਰੰਗੁ ਲਾਇਆ ॥
Sehajae Vakhanee Amio Banee Charan Kamal Rang Laeia ||
In their poise, they recite the Ambrosial Bani of the Lord's Word; they embrace love for the Lord's Lotus Feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੪
Raag Asa Guru Arjan Dev
ਜਪਿ ਏਕੁ ਅਲਖੁ ਪ੍ਰਭੁ ਨਿਰੰਜਨੁ ਮਨ ਚਿੰਦਿਆ ਫਲੁ ਪਾਇਆ ॥
Jap Eaek Alakh Prabh Niranjan Man Chindhia Fal Paeia ||
Meditating on the One incomprehensible and immaculate Lord, they obtain the fruits of their heart's desires.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੫
Raag Asa Guru Arjan Dev
ਤਜਿ ਮਾਨੁ ਮੋਹੁ ਵਿਕਾਰੁ ਦੂਜਾ ਜੋਤੀ ਜੋਤਿ ਸਮਾਣੀ ॥
Thaj Man Mohu Vikar Dhooja Jothee Joth Samanee ||
Renouncing self-conceit, emotional attachment, corruption and duality, their light merges into the Light.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੬
Raag Asa Guru Arjan Dev
ਬਿਨਵੰਤਿ ਨਾਨਕ ਗੁਰ ਪ੍ਰਸਾਦੀ ਸਦਾ ਹਰਿ ਰੰਗੁ ਮਾਣੀ ॥੧॥
Binavanth Naanak Gur Prasadhee Sadha Har Rang Manee ||1||
Prays Nanak, by Guru's Grace, one enjoys the Lord's Love forever. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੭
Raag Asa Guru Arjan Dev
ਹਰਿ ਸੰਤਾ ਹਰਿ ਸੰਤ ਸਜਨ ਮੇਰੇ ਮੀਤ ਸਹਾਈ ਰਾਮ ॥
Har Santha Har Santh Sajan Maerae Meeth Sehaee Ram ||
The Lord's Saints - the Lord's Saints are my friends, my best friends and helpers.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੮
Raag Asa Guru Arjan Dev
ਵਡਭਾਗੀ ਵਡਭਾਗੀ ਸਤਸੰਗਤਿ ਪਾਈ ਰਾਮ ॥
Vaddabhagee Vaddabhagee Sathasangath Paee Ram ||
By great good fortune, by great good fortune, I have obtained the Sat Sangat, the True Congregation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੯
Raag Asa Guru Arjan Dev
ਵਡਭਾਗੀ ਪਾਏ ਨਾਮੁ ਧਿਆਏ ਲਾਥੇ ਦੂਖ ਸੰਤਾਪੈ ॥
Vaddabhagee Paeae Nam Dhhiaeae Lathhae Dhookh Santhapai ||
By great good fortune, I obtained it, and I meditate on the Naam, the Name of the Lord; my pains and sufferings have been taken away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੧੦
Raag Asa Guru Arjan Dev
ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ ਆਪੁ ਮਿਟਾਇਆ ਆਪੈ ॥
Gur Charanee Lagae Bhram Bho Bhagae Ap Mittaeia Apai ||
I have grasped the Guru's Feet, and my doubts and fears are gone. He Himself has erased my self-conceit.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੧੧
Raag Asa Guru Arjan Dev
ਕਰਿ ਕਿਰਪਾ ਮੇਲੇ ਪ੍ਰਭਿ ਅਪੁਨੈ ਵਿਛੁੜਿ ਕਤਹਿ ਨ ਜਾਈ ॥
Kar Kirapa Maelae Prabh Apunai Vishhurr Kathehi N Jaee ||
Granting His Grace, God has united me with Himself; no longer do I suffer the pains of separation, and I shall not have to go anywhere.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੧੨
Raag Asa Guru Arjan Dev
ਬਿਨਵੰਤਿ ਨਾਨਕ ਦਾਸੁ ਤੇਰਾ ਸਦਾ ਹਰਿ ਸਰਣਾਈ ॥੨॥
Binavanth Naanak Dhas Thaera Sadha Har Saranaee ||2||
Prays Nanak, I am forever Your slave, Lord; I seek Your Sanctuary. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੧੩
Raag Asa Guru Arjan Dev
ਹਰਿ ਦਰੇ ਹਰਿ ਦਰਿ ਸੋਹਨਿ ਤੇਰੇ ਭਗਤ ਪਿਆਰੇ ਰਾਮ ॥
Har Dharae Har Dhar Sohan Thaerae Bhagath Piarae Ram ||
The Lord's Gate - at the Lord's Gate, Your beloved devotees look beautiful.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੧੪
Raag Asa Guru Arjan Dev
ਵਾਰੀ ਤਿਨ ਵਾਰੀ ਜਾਵਾ ਸਦ ਬਲਿਹਾਰੇ ਰਾਮ ॥
Varee Thin Varee Java Sadh Baliharae Ram ||
I am a sacrifice, a sacrifice, again and again a sacrifice to them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੧੫
Raag Asa Guru Arjan Dev
ਸਦ ਬਲਿਹਾਰੇ ਕਰਿ ਨਮਸਕਾਰੇ ਜਿਨ ਭੇਟਤ ਪ੍ਰਭੁ ਜਾਤਾ ॥
Sadh Baliharae Kar Namasakarae Jin Bhaettath Prabh Jatha ||
I am forever a sacrifice, and I humbly bow to them; meeting them, I know God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੧੬
Raag Asa Guru Arjan Dev
ਘਟਿ ਘਟਿ ਰਵਿ ਰਹਿਆ ਸਭ ਥਾਈ ਪੂਰਨ ਪੁਰਖੁ ਬਿਧਾਤਾ ॥
Ghatt Ghatt Rav Rehia Sabh Thhaee Pooran Purakh Bidhhatha ||
The Perfect and All-powerful Lord, the Architect of Destiny, is contained in each and every heart, everywhere.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੧੭
Raag Asa Guru Arjan Dev
ਗੁਰੁ ਪੂਰਾ ਪਾਇਆ ਨਾਮੁ ਧਿਆਇਆ ਜੂਐ ਜਨਮੁ ਨ ਹਾਰੇ ॥
Gur Poora Paeia Nam Dhhiaeia Jooai Janam N Harae ||
Meeting the Perfect Guru, we meditate on the Naam, and do not lose this life in the gamble.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੧੮
Raag Asa Guru Arjan Dev
ਬਿਨਵੰਤਿ ਨਾਨਕ ਸਰਣਿ ਤੇਰੀ ਰਾਖੁ ਕਿਰਪਾ ਧਾਰੇ ॥੩॥
Binavanth Naanak Saran Thaeree Rakh Kirapa Dhharae ||3||
Prays Nanak, I seek Your Sanctuary; please, shower Your Mercy upon me, and protect me. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੧੯
Raag Asa Guru Arjan Dev
ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ ॥
Baeantha Baeanth Gun Thaerae Kaethak Gava Ram ||
Innumerable - innumerable are Your Glorious Virtues; how many of them can I sing?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੨੦
Raag Asa Guru Arjan Dev
ਤੇਰੇ ਚਰਣਾ ਤੇਰੇ ਚਰਣ ਧੂੜਿ ਵਡਭਾਗੀ ਪਾਵਾ ਰਾਮ ॥
Thaerae Charana Thaerae Charan Dhhoorr Vaddabhagee Pava Ram ||
The dust of Your feet, of Your feet, I have obtained, by great good fortune.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੨੧
Raag Asa Guru Arjan Dev
ਹਰਿ ਧੂੜੀ ਨ੍ਹ੍ਹਾਈਐ ਮੈਲੁ ਗਵਾਈਐ ਜਨਮ ਮਰਣ ਦੁਖ ਲਾਥੇ ॥
Har Dhhoorree Nhaeeai Mail Gavaeeai Janam Maran Dhukh Lathhae ||
Bathing in the Lord's dust, my filth has been washed away, and the pains of birth and death have departed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੨੨
Raag Asa Guru Arjan Dev
ਅੰਤਰਿ ਬਾਹਰਿ ਸਦਾ ਹਦੂਰੇ ਪਰਮੇਸਰੁ ਪ੍ਰਭੁ ਸਾਥੇ ॥
Anthar Bahar Sadha Hadhoorae Paramaesar Prabh Sathhae ||
Inwardly and outwardly, the Transcendent Lord God is ever-present, always with us.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੨੩
Raag Asa Guru Arjan Dev
ਮਿਟੇ ਦੂਖ ਕਲਿਆਣ ਕੀਰਤਨ ਬਹੁੜਿ ਜੋਨਿ ਨ ਪਾਵਾ ॥
Mittae Dhookh Kalian Keerathan Bahurr Jon N Pava ||
Suffering departs, and there is peace; singing the Kirtan of the Lord's Praises, one is not consigned to reincarnation again.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੨੪
Raag Asa Guru Arjan Dev
ਬਿਨਵੰਤਿ ਨਾਨਕ ਗੁਰ ਸਰਣਿ ਤਰੀਐ ਆਪਣੇ ਪ੍ਰਭ ਭਾਵਾ ॥੪॥੨॥
Binavanth Naanak Gur Saran Thareeai Apanae Prabh Bhava ||4||2||
Prays Nanak, in the Guru's Sanctuary, one swims across, and is pleasing to God. ||4||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੦ ਪੰ. ੨੫
Raag Asa Guru Arjan Dev