Amaavus Aathum Sukhee Bhee Sunthokh Dhee-aa Gurudhev
ਅਮਾਵਸ ਆਤਮ ਸੁਖੀ ਭਏ ਸੰਤੋਖੁ ਦੀਆ ਗੁਰਦੇਵ ॥
in Section 'Anik Bhaanth Kar Seva Kuree-ai' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੪ ਪੰ. ੧
Raag Gauri Guru Arjan Dev
ਅਮਾਵਸ ਆਤਮ ਸੁਖੀ ਭਏ ਸੰਤੋਖੁ ਦੀਆ ਗੁਰਦੇਵ ॥
Amavas Atham Sukhee Bheae Santhokh Dheea Guradhaev ||
The day of the new moon: My soul is at peace; the Divine Guru has blessed me with contentment.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੪ ਪੰ. ੨
Raag Gauri Guru Arjan Dev
ਮਨੁ ਤਨੁ ਸੀਤਲੁ ਸਾਂਤਿ ਸਹਜ ਲਾਗਾ ਪ੍ਰਭ ਕੀ ਸੇਵ ॥
Man Than Seethal Santh Sehaj Laga Prabh Kee Saev ||
My mind and body are cooled and soothed, in intuitive peace and poise; I have dedicated myself to serving God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੪ ਪੰ. ੩
Raag Gauri Guru Arjan Dev
ਟੂਟੇ ਬੰਧਨ ਬਹੁ ਬਿਕਾਰ ਸਫਲ ਪੂਰਨ ਤਾ ਕੇ ਕਾਮ ॥ ਦੁਰਮਤਿ ਮਿਟੀ ਹਉਮੈ ਛੁਟੀ ਸਿਮਰਤ ਹਰਿ ਕੋ ਨਾਮ ॥
Ttoottae Bandhhan Bahu Bikar Safal Pooran Tha Kae Kam || Dhuramath Mittee Houmai Shhuttee Simarath Har Ko Nam ||
One who meditates in remembrance on the Name of the Lord - his bonds are broken, all his sins are erased, and his works are brought to perfect fruition; his evil-mindedness disappears, and his ego is subdued.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੪ ਪੰ. ੪
Raag Gauri Guru Arjan Dev
ਸਰਨਿ ਗਹੀ ਪਾਰਬ੍ਰਹਮ ਕੀ ਮਿਟਿਆ ਆਵਾ ਗਵਨ ॥
Saran Gehee Parabreham Kee Mittia Ava Gavan ||
Taking to the Sanctuary of the Supreme Lord God, his comings and goings in reincarnation are ended.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੪ ਪੰ. ੫
Raag Gauri Guru Arjan Dev
ਆਪਿ ਤਰਿਆ ਕੁਟੰਬ ਸਿਉ ਗੁਣ ਗੁਬਿੰਦ ਪ੍ਰਭ ਰਵਨ ॥
Ap Tharia Kuttanb Sio Gun Gubindh Prabh Ravan ||
He saves himself, along with his family, chanting the Praises of God, the Lord of the Universe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੪ ਪੰ. ੬
Raag Gauri Guru Arjan Dev
ਹਰਿ ਕੀ ਟਹਲ ਕਮਾਵਣੀ ਜਪੀਐ ਪ੍ਰਭ ਕਾ ਨਾਮੁ ॥
Har Kee Ttehal Kamavanee Japeeai Prabh Ka Nam ||
I serve the Lord, and I chant the Name of God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੪ ਪੰ. ੭
Raag Gauri Guru Arjan Dev
ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸ੍ਰਾਮੁ ॥੧੫॥
Gur Poorae Thae Paeia Naanak Sukh Bisram ||15||
From the Perfect Guru, Nanak has obtained peace and comfortable ease. ||15||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੪ ਪੰ. ੮
Raag Gauri Guru Arjan Dev