Amulee Amul Na Anburrai Mushee Neer Na Hoe
ਅਮਲੀ ਅਮਲੁ ਨ ਅੰਬੜੈ ਮਛੀ ਨੀਰੁ ਨ ਹੋਇ ॥
in Section 'Har Ka Simran Jo Kure' of Amrit Keertan Gutka.
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
Ik Oankar Sath Nam Karatha Purakh Nirabho Niravair Akal Moorath Ajoonee Saibhan Gur Prasadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੧ ਪੰ. ੧੫
Raag Vadhans Guru Nanak Dev
ਰਾਗੁ ਵਡਹੰਸੁ ਮਹਲਾ ੧ ਘਰੁ ੧ ॥
Rag Vaddehans Mehala 1 Ghar 1 ||
Raag Wadahans, First Mehl, First House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੧ ਪੰ. ੧੬
Raag Vadhans Guru Nanak Dev
ਅਮਲੀ ਅਮਲੁ ਨ ਅੰਬੜੈ ਮਛੀ ਨੀਰੁ ਨ ਹੋਇ ॥
Amalee Amal N Anbarrai Mashhee Neer N Hoe ||
To the addict, there is nothing like the drug; to the fish, there is nothing else like water.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੧ ਪੰ. ੧੭
Raag Vadhans Guru Nanak Dev
ਜੋ ਰਤੇ ਸਹਿ ਆਪਣੈ ਤਿਨ ਭਾਵੈ ਸਭੁ ਕੋਇ ॥੧॥
Jo Rathae Sehi Apanai Thin Bhavai Sabh Koe ||1||
Those who are attuned to their Lord - everyone is pleasing to them. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੧ ਪੰ. ੧੮
Raag Vadhans Guru Nanak Dev
ਹਉ ਵਾਰੀ ਵੰਾ ਖੰਨੀਐ ਵੰਾ ਤਉ ਸਾਹਿਬ ਕੇ ਨਾਵੈ ॥੧॥ ਰਹਾਉ ॥
Ho Varee Vannja Khanneeai Vannja Tho Sahib Kae Navai ||1|| Rehao ||
I am a sacrifice, cut apart into pieces, a sacrifice to Your Name, O Lord Master. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੧ ਪੰ. ੧੯
Raag Vadhans Guru Nanak Dev
ਸਾਹਿਬੁ ਸਫਲਿਓ ਰੁਖੜਾ ਅੰਮ੍ਰਿਤੁ ਜਾ ਕਾ ਨਾਉ ॥
Sahib Safaliou Rukharra Anmrith Ja Ka Nao ||
The Lord is the fruitful tree; His Name is ambrosial nectar.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੧ ਪੰ. ੨੦
Raag Vadhans Guru Nanak Dev
ਜਿਨ ਪੀਆ ਤੇ ਤ੍ਰਿਪਤ ਭਏ ਹਉ ਤਿਨ ਬਲਿਹਾਰੈ ਜਾਉ ॥੨॥
Jin Peea Thae Thripath Bheae Ho Thin Baliharai Jao ||2||
Those who drink it in are satisfied; I am a sacrifice to them. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੧ ਪੰ. ੨੧
Raag Vadhans Guru Nanak Dev
ਮੈ ਕੀ ਨਦਰਿ ਨ ਆਵਹੀ ਵਸਹਿ ਹਭੀਆਂ ਨਾਲਿ ॥
Mai Kee Nadhar N Avehee Vasehi Habheeaan Nal ||
You are not visible to me, although You dwell with everyone.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੧ ਪੰ. ੨੨
Raag Vadhans Guru Nanak Dev
ਤਿਖਾ ਤਿਹਾਇਆ ਕਿਉ ਲਹੈ ਜਾ ਸਰ ਭੀਤਰਿ ਪਾਲਿ ॥੩॥
Thikha Thihaeia Kio Lehai Ja Sar Bheethar Pal ||3||
How can the thirst of the thirsty be quenched, with that wall between me and the pond? ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੧ ਪੰ. ੨੩
Raag Vadhans Guru Nanak Dev
ਨਾਨਕੁ ਤੇਰਾ ਬਾਣੀਆ ਤੂ ਸਾਹਿਬੁ ਮੈ ਰਾਸਿ ॥
Naanak Thaera Baneea Thoo Sahib Mai Ras ||
Nanak is Your merchant; You, O Lord Master, are my merchandise.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੧ ਪੰ. ੨੪
Raag Vadhans Guru Nanak Dev
ਮਨ ਤੇ ਧੋਖਾ ਤਾ ਲਹੈ ਜਾ ਸਿਫਤਿ ਕਰੀ ਅਰਦਾਸਿ ॥੪॥੧॥
Man Thae Dhhokha Tha Lehai Ja Sifath Karee Aradhas ||4||1||
My mind is cleansed of doubt, only when I praise You, and pray to You. ||4||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੧ ਪੰ. ੨੫
Raag Vadhans Guru Nanak Dev