Anadhin Har Har Dhi-aaeiou Hirudhai Math Gurumath Dhookh Visaaree
ਅਨਦਿਨੁ ਹਰਿ ਹਰਿ ਧਿਆਇਓ ਹਿਰਦੈ ਮਤਿ ਗੁਰਮਤਿ ਦੂਖ ਵਿਸਾਰੀ ॥

This shabad is by Guru Ram Das in Raag Malar on Page 531
in Section 'Pria Kee Preet Piaree' of Amrit Keertan Gutka.

ਰਾਗੁ ਮਲਾਰ ਮਹਲਾ ਘਰੁ ਚਉਪਦੇ

Rag Malar Mehala 4 Ghar 1 Choupadhae

Malaar, Fourth Mehl, First House, Chau-Padas:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੧ ਪੰ. ੨੩
Raag Malar Guru Ram Das


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੧ ਪੰ. ੨੪
Raag Malar Guru Ram Das


ਅਨਦਿਨੁ ਹਰਿ ਹਰਿ ਧਿਆਇਓ ਹਿਰਦੈ ਮਤਿ ਗੁਰਮਤਿ ਦੂਖ ਵਿਸਾਰੀ

Anadhin Har Har Dhhiaeiou Hiradhai Math Guramath Dhookh Visaree ||

Night and day, I meditate on the Lord, Har, Har, within my heart; through the Guru's Teachings, my pain is forgotten.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੧ ਪੰ. ੨੫
Raag Malar Guru Ram Das


ਸਭ ਆਸਾ ਮਨਸਾ ਬੰਧਨ ਤੂਟੇ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥

Sabh Asa Manasa Bandhhan Thoottae Har Har Prabh Kirapa Dhharee ||1||

The chains of all my hopes and desires have been snapped; my Lord God has showered me with His Mercy. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੧ ਪੰ. ੨੬
Raag Malar Guru Ram Das


ਨੈਨੀ ਹਰਿ ਹਰਿ ਲਾਗੀ ਤਾਰੀ

Nainee Har Har Lagee Tharee ||

My eyes gaze eternally on the Lord, Har, Har.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੧ ਪੰ. ੨੭
Raag Malar Guru Ram Das


ਸਤਿਗੁਰੁ ਦੇਖਿ ਮੇਰਾ ਮਨੁ ਬਿਗਸਿਓ ਜਨੁ ਹਰਿ ਭੇਟਿਓ ਬਨਵਾਰੀ ॥੧॥ ਰਹਾਉ

Sathigur Dhaekh Maera Man Bigasiou Jan Har Bhaettiou Banavaree ||1|| Rehao ||

Gazing on the True Guru, my mind blossoms forth. I have met with the Lord, the Lord of the World. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੧ ਪੰ. ੨੮
Raag Malar Guru Ram Das


ਜਿਨਿ ਐਸਾ ਨਾਮੁ ਵਿਸਾਰਿਆ ਮੇਰਾ ਹਰਿ ਹਰਿ ਤਿਸ ਕੈ ਕੁਲਿ ਲਾਗੀ ਗਾਰੀ

Jin Aisa Nam Visaria Maera Har Har This Kai Kul Lagee Garee ||

One who forgets such a Name of the Lord, Har, Har - his family is dishonored.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੧ ਪੰ. ੨੯
Raag Malar Guru Ram Das


ਹਰਿ ਤਿਸ ਕੈ ਕੁਲਿ ਪਰਸੂਤਿ ਕਰੀਅਹੁ ਤਿਸੁ ਬਿਧਵਾ ਕਰਿ ਮਹਤਾਰੀ ॥੨॥

Har This Kai Kul Parasooth N Kareeahu This Bidhhava Kar Mehatharee ||2||

His family is sterile and barren, and his mother is made a widow. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੧ ਪੰ. ੩੦
Raag Malar Guru Ram Das


ਹਰਿ ਹਰਿ ਆਨਿ ਮਿਲਾਵਹੁ ਗੁਰੁ ਸਾਧੂ ਜਿਸੁ ਅਹਿਨਿਸਿ ਹਰਿ ਉਰਿ ਧਾਰੀ

Har Har An Milavahu Gur Sadhhoo Jis Ahinis Har Our Dhharee ||

O Lord, let me meet the Holy Guru, who night and day keep the Lord enshrined in his heart.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੧ ਪੰ. ੩੧
Raag Malar Guru Ram Das


ਗੁਰਿ ਡੀਠੈ ਗੁਰ ਕਾ ਸਿਖੁ ਬਿਗਸੈ ਜਿਉ ਬਾਰਿਕੁ ਦੇਖਿ ਮਹਤਾਰੀ ॥੩॥

Gur Ddeethai Gur Ka Sikh Bigasai Jio Barik Dhaekh Mehatharee ||3||

Seeing the Guru, the GurSikh blossoms forth, like the child seeing his mother. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੧ ਪੰ. ੩੨
Raag Malar Guru Ram Das


ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ

Dhhan Pir Ka Eik Hee Sang Vasa Vich Houmai Bheeth Kararee ||

The soul-bride and the Husband Lord live together as one, but the hard wall of egotism has come between them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੧ ਪੰ. ੩੩
Raag Malar Guru Ram Das


ਗੁਰਿ ਪੂਰੈ ਹਉਮੈ ਭੀਤਿ ਤੋਰੀ ਜਨ ਨਾਨਕ ਮਿਲੇ ਬਨਵਾਰੀ ॥੪॥੧॥

Gur Poorai Houmai Bheeth Thoree Jan Naanak Milae Banavaree ||4||1||

The Perfect Guru demolishes the wall of egotism; servant Nanak has met the Lord, the Lord of the World. ||4||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੧ ਪੰ. ੩੪
Raag Malar Guru Ram Das