Andhuruhu Annaa Baahuruhu Annaa Koorree Koorree Gaavai
ਅੰਦਰਹੁ ਅੰਨਾ ਬਾਹਰਹੁ ਅੰਨਾ ਕੂੜੀ ਕੂੜੀ ਗਾਵੈ
in Section 'Kaaraj Sagal Savaaray' of Amrit Keertan Gutka.
ਸਲੋਕ ਮ: ੫ ॥
Salok Ma 5 ||
Shalok, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੧ ਪੰ. ੧
Raag Raamkali Guru Arjan Dev
ਅੰਦਰਹੁ ਅੰਨਾ ਬਾਹਰਹੁ ਅੰਨਾ ਕੂੜੀ ਕੂੜੀ ਗਾਵੈ ॥
Andharahu Anna Baharahu Anna Koorree Koorree Gavai ||
Blind inwardly, and blind outwardly, he sings falsely, falsely.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੧ ਪੰ. ੨
Raag Raamkali Guru Arjan Dev
ਦੇਹੀ ਧੋਵੈ ਚਕ੍ਰ ਬਣਾਏ ਮਾਇਆ ਨੋ ਬਹੁ ਧਾਵੈ ॥
Dhaehee Dhhovai Chakr Banaeae Maeia No Bahu Dhhavai ||
He washes his body, and draws ritual marks on it, and totally runs after wealth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੧ ਪੰ. ੩
Raag Raamkali Guru Arjan Dev
ਅੰਦਰਿ ਮੈਲੁ ਨ ਉਤਰੈ ਹਉਮੈ ਫਿਰਿ ਫਿਰਿ ਆਵੈ ਜਾਵੈ ॥
Andhar Mail N Outharai Houmai Fir Fir Avai Javai ||
But the filth of his egotism is not removed from within, and over and over again, he comes and goes in reincarnation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੧ ਪੰ. ੪
Raag Raamkali Guru Arjan Dev
ਨੀਂਦ ਵਿਆਪਿਆ ਕਾਮਿ ਸੰਤਾਪਿਆ ਮੁਖਹੁ ਹਰਿ ਹਰਿ ਕਹਾਵੈ ॥
Neenadh Viapia Kam Santhapia Mukhahu Har Har Kehavai ||
Engulfed in sleep, and tormented by frustrated sexual desire, he chants the Lord's Name with his mouth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੧ ਪੰ. ੫
Raag Raamkali Guru Arjan Dev
ਬੈਸਨੋ ਨਾਮੁ ਕਰਮ ਹਉ ਜੁਗਤਾ ਤੁਹ ਕੁਟੇ ਕਿਆ ਫਲੁ ਪਾਵੈ ॥
Baisano Nam Karam Ho Jugatha Thuh Kuttae Kia Fal Pavai ||
He is called a Vaishnav, but he is bound to deeds of egotism; by threshing only husks, what rewards can be obtained?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੧ ਪੰ. ੬
Raag Raamkali Guru Arjan Dev
ਹੰਸਾ ਵਿਚਿ ਬੈਠਾ ਬਗੁ ਨ ਬਣਈ ਨਿਤ ਬੈਠਾ ਮਛੀ ਨੋ ਤਾਰ ਲਾਵੈ ॥
Hansa Vich Baitha Bag N Banee Nith Baitha Mashhee No Thar Lavai ||
Sitting among the swans, the crane does not become one of them; sitting there, he keeps staring at the fish.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੧ ਪੰ. ੭
Raag Raamkali Guru Arjan Dev
ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ ਤਾ ਬਗਾ ਨਾਲਿ ਜੋੜੁ ਕਦੇ ਨ ਆਵੈ ॥
Ja Hans Sabha Veechar Kar Dhaekhan Tha Baga Nal Jorr Kadhae N Avai ||
And when the gathering of swans looks and sees, they realize that they can never form an alliance with the crane.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੧ ਪੰ. ੮
Raag Raamkali Guru Arjan Dev
ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ ॥
Hansa Heera Mothee Chugana Bag Ddadda Bhalan Javai ||
The swans peck at the diamonds and pearls, while the crane chases after frogs.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੧ ਪੰ. ੯
Raag Raamkali Guru Arjan Dev
ਉਡਰਿਆ ਵੇਚਾਰਾ ਬਗੁਲਾ ਮਤੁ ਹੋਵੈ ਮੁੰ ਲਖਾਵੈ ॥
Ouddaria Vaechara Bagula Math Hovai Mannj Lakhavai ||
The poor crane flies away, so that his secret will not be exposed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੧ ਪੰ. ੧੦
Raag Raamkali Guru Arjan Dev
ਜਿਤੁ ਕੋ ਲਾਇਆ ਤਿਤ ਹੀ ਲਾਗਾ ਕਿਸੁ ਦੋਸੁ ਦਿਚੈ ਜਾ ਹਰਿ ਏਵੈ ਭਾਵੈ ॥
Jith Ko Laeia Thith Hee Laga Kis Dhos Dhichai Ja Har Eaevai Bhavai ||
Whatever the Lord attaches one to, to that he is attached. Who is to blame, when the Lord wills it so?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੧ ਪੰ. ੧੧
Raag Raamkali Guru Arjan Dev
ਸਤਿਗੁਰੁ ਸਰਵਰੁ ਰਤਨੀ ਭਰਪੂਰੇ ਜਿਸੁ ਪ੍ਰਾਪਤਿ ਸੋ ਪਾਵੈ ॥
Sathigur Saravar Rathanee Bharapoorae Jis Prapath So Pavai ||
The True Guru is the lake, overflowing with pearls. One who meets the True Guru obtains them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੧ ਪੰ. ੧੨
Raag Raamkali Guru Arjan Dev
ਸਿਖ ਹੰਸ ਸਰਵਰਿ ਇਕਠੇ ਹੋਏ ਸਤਿਗੁਰ ਕੈ ਹੁਕਮਾਵੈ ॥
Sikh Hans Saravar Eikathae Hoeae Sathigur Kai Hukamavai ||
The Sikh-swans gather at the lake, according to the Will of the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੧ ਪੰ. ੧੩
Raag Raamkali Guru Arjan Dev
ਰਤਨ ਪਦਾਰਥ ਮਾਣਕ ਸਰਵਰਿ ਭਰਪੂਰੇ ਖਾਇ ਖਰਚਿ ਰਹੇ ਤੋਟਿ ਨ ਆਵੈ ॥
Rathan Padharathh Manak Saravar Bharapoorae Khae Kharach Rehae Thott N Avai ||
The lake is filled with the wealth of these jewels and pearls; they are spent and consumed, but they never run out.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੧ ਪੰ. ੧੪
Raag Raamkali Guru Arjan Dev
ਸਰਵਰ ਹੰਸੁ ਦੂਰਿ ਨ ਹੋਈ ਕਰਤੇ ਏਵੈ ਭਾਵੈ ॥
Saravar Hans Dhoor N Hoee Karathae Eaevai Bhavai ||
The swan never leaves the lake; such is the Pleasure of the Creator's Will.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੧ ਪੰ. ੧੫
Raag Raamkali Guru Arjan Dev
ਜਨ ਨਾਨਕ ਜਿਸ ਦੈ ਮਸਤਕਿ ਭਾਗੁ ਧੁਰਿ ਲਿਖਿਆ ਸੋ ਸਿਖੁ ਗੁਰੂ ਪਹਿ ਆਵੈ ॥
Jan Naanak Jis Dhai Masathak Bhag Dhhur Likhia So Sikh Guroo Pehi Avai ||
O servant Nanak, one who has such pre-ordained destiny inscribed upon his forehead - that Sikh comes to the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੧ ਪੰ. ੧੬
Raag Raamkali Guru Arjan Dev
ਆਪਿ ਤਰਿਆ ਕੁਟੰਬ ਸਭਿ ਤਾਰੇ ਸਭਾ ਸ੍ਰਿਸਟਿ ਛਡਾਵੈ ॥੧॥
Ap Tharia Kuttanb Sabh Tharae Sabha Srisatt Shhaddavai ||1||
He saves himself, and saves all his generations as well; he emancipates the whole world. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੦੧ ਪੰ. ੧੭
Raag Raamkali Guru Arjan Dev