Andhuruhu Jhoothe Paij Baahar Dhunee-aa Andhar Fail
ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥
in Section 'Aasaa Kee Vaar' of Amrit Keertan Gutka.
ਮ: ੧ ॥
Ma 1 ||
First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੬ ਪੰ. ੨੩
Raag Asa Guru Nanak Dev
ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥
Andharahu Jhoothae Paij Bahar Dhuneea Andhar Fail ||
Those who are false within, and honorable on the outside, are very common in this world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੬ ਪੰ. ੨੪
Raag Asa Guru Nanak Dev
ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥
Athasath Theerathh Jae Navehi Outharai Nahee Mail ||
Even though they may bathe at the sixty-eight sacred shrines of pilgrimage, still, their filth does not depart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੬ ਪੰ. ੨੫
Raag Asa Guru Nanak Dev
ਜਿਨ੍ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥
Jinh Patt Andhar Bahar Gudharr Thae Bhalae Sansar ||
Those who have silk on the inside and rags on the outside, are the good ones in this world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੬ ਪੰ. ੨੬
Raag Asa Guru Nanak Dev
ਤਿਨ੍ ਨੇਹੁ ਲਗਾ ਰਬ ਸੇਤੀ ਦੇਖਨ੍ੇ ਵੀਚਾਰਿ ॥
Thinh Naehu Laga Rab Saethee Dhaekhanhae Veechar ||
They embrace love for the Lord, and contemplate beholding Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੬ ਪੰ. ੨੭
Raag Asa Guru Nanak Dev
ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ ॥
Rang Hasehi Rang Rovehi Chup Bhee Kar Jahi ||
In the Lord's Love, they laugh, and in the Lord's Love, they weep, and also keep silent.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੬ ਪੰ. ੨੮
Raag Asa Guru Nanak Dev
ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ ॥
Paravah Nahee Kisai Kaeree Bajh Sachae Nah ||
They do not care for anything else, except their True Husband Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੬ ਪੰ. ੨੯
Raag Asa Guru Nanak Dev
ਦਰਿ ਵਾਟ ਉਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ ॥
Dhar Vatt Oupar Kharach Manga Jabai Dhaee Th Khahi ||
Sitting, waiting at the Lord's Door, they beg for food, and when He gives to them, they eat.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੬ ਪੰ. ੩੦
Raag Asa Guru Nanak Dev
ਦੀਬਾਨੁ ਏਕੋ ਕਲਮ ਏਕਾ ਹਮਾ ਤੁਮ੍ਹ੍ਹਾ ਮੇਲੁ ॥
Dheeban Eaeko Kalam Eaeka Hama Thumha Mael ||
There is only One Court of the Lord, and He has only one pen; there, you and I shall meet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੬ ਪੰ. ੩੧
Raag Asa Guru Nanak Dev
ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ ॥੨॥
Dhar Leae Laekha Peerr Shhuttai Naanaka Jio Thael ||2||
In the Court of the Lord, the accounts are examined; O Nanak, the sinners are crushed, like oil seeds in the press. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੬ ਪੰ. ੩੨
Raag Asa Guru Nanak Dev