Anik Bhaath Kar Sevaa Kuree-ai
ਅਨਿਕ ਭਾਂਤਿ ਕਰਿ ਸੇਵਾ ਕਰੀਐ ॥
in Section 'Anik Bhaanth Kar Seva Kuree-ai' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੯ ਪੰ. ੧
Raag Asa Guru Arjan Dev
ਅਨਿਕ ਭਾਂਤਿ ਕਰਿ ਸੇਵਾ ਕਰੀਐ ॥
Anik Bhanth Kar Saeva Kareeai ||
Serve Him in many different ways;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੯ ਪੰ. ੨
Raag Asa Guru Arjan Dev
ਜੀਉ ਪ੍ਰਾਨ ਧਨੁ ਆਗੈ ਧਰੀਐ ॥
Jeeo Pran Dhhan Agai Dhhareeai ||
Dedicate your soul, your breath of life and your wealth to Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੯ ਪੰ. ੩
Raag Asa Guru Arjan Dev
ਪਾਨੀ ਪਖਾ ਕਰਉ ਤਜਿ ਅਭਿਮਾਨੁ ॥
Panee Pakha Karo Thaj Abhiman ||
Carry water for Him, and wave the fan over Him - renounce your ego.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੯ ਪੰ. ੪
Raag Asa Guru Arjan Dev
ਅਨਿਕ ਬਾਰ ਜਾਈਐ ਕੁਰਬਾਨੁ ॥੧॥
Anik Bar Jaeeai Kuraban ||1||
Make yourself a sacrifice to Him, time and time again. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੯ ਪੰ. ੫
Raag Asa Guru Arjan Dev
ਸਾਈ ਸੁਹਾਗਣਿ ਜੋ ਪ੍ਰਭ ਭਾਈ ॥
Saee Suhagan Jo Prabh Bhaee ||
She alone is the happy soul-bride, who is pleasing to God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੯ ਪੰ. ੬
Raag Asa Guru Arjan Dev
ਤਿਸ ਕੈ ਸੰਗਿ ਮਿਲਉ ਮੇਰੀ ਮਾਈ ॥੧॥ ਰਹਾਉ ॥
This Kai Sang Milo Maeree Maee ||1|| Rehao ||
In her company, I may meet Him, O my mother. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੯ ਪੰ. ੭
Raag Asa Guru Arjan Dev
ਦਾਸਨਿ ਦਾਸੀ ਕੀ ਪਨਿਹਾਰਿ ॥
Dhasan Dhasee Kee Panihar ||
I am the water-carrier of the slaves of His slaves.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੯ ਪੰ. ੮
Raag Asa Guru Arjan Dev
ਉਨ੍ ਕੀ ਰੇਣੁ ਬਸੈ ਜੀਅ ਨਾਲਿ ॥
Ounh Kee Raen Basai Jeea Nal ||
I treasure in my soul the dust of their feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੯ ਪੰ. ੯
Raag Asa Guru Arjan Dev
ਮਾਥੈ ਭਾਗੁ ਤ ਪਾਵਉ ਸੰਗੁ ॥
Mathhai Bhag Th Pavo Sang ||
By that good destiny inscribed upon my forehead, I obtain their society.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੯ ਪੰ. ੧੦
Raag Asa Guru Arjan Dev
ਮਿਲੈ ਸੁਆਮੀ ਅਪੁਨੈ ਰੰਗਿ ॥੨॥
Milai Suamee Apunai Rang ||2||
Through His Love, the Lord Master meets me. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੯ ਪੰ. ੧੧
Raag Asa Guru Arjan Dev
ਜਾਪ ਤਾਪ ਦੇਵਉ ਸਭ ਨੇਮਾ ॥
Jap Thap Dhaevo Sabh Naema ||
I dedicate all to Him - chanting and meditation, austerity and religious observances.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੯ ਪੰ. ੧੨
Raag Asa Guru Arjan Dev
ਕਰਮ ਧਰਮ ਅਰਪਉ ਸਭ ਹੋਮਾ ॥
Karam Dhharam Arapo Sabh Homa ||
I offer all to Him - good actions, righteous conduct and incense burning.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੯ ਪੰ. ੧੩
Raag Asa Guru Arjan Dev
ਗਰਬੁ ਮੋਹੁ ਤਜਿ ਹੋਵਉ ਰੇਨ ॥
Garab Mohu Thaj Hovo Raen ||
Renouncing pride and attachment, I become the dust of the feet of the Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੯ ਪੰ. ੧੪
Raag Asa Guru Arjan Dev
ਉਨ੍ ਕੈ ਸੰਗਿ ਦੇਖਉ ਪ੍ਰਭੁ ਨੈਨ ॥੩॥
Ounh Kai Sang Dhaekho Prabh Nain ||3||
In their society, I behold God with my eyes. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੯ ਪੰ. ੧੫
Raag Asa Guru Arjan Dev
ਨਿਮਖ ਨਿਮਖ ਏਹੀ ਆਰਾਧਉ ॥
Nimakh Nimakh Eaehee Aradhho ||
Each and every moment, I contemplate and adore Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੯ ਪੰ. ੧੬
Raag Asa Guru Arjan Dev
ਦਿਨਸੁ ਰੈਣਿ ਏਹ ਸੇਵਾ ਸਾਧਉ ॥
Dhinas Rain Eaeh Saeva Sadhho ||
Day and night, I serve Him like this.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੯ ਪੰ. ੧੭
Raag Asa Guru Arjan Dev
ਭਏ ਕ੍ਰਿਪਾਲ ਗੁਪਾਲ ਗੋਬਿੰਦ ॥
Bheae Kirapal Gupal Gobindh ||
The Lord of the Universe, the Cherisher of the World, has become merciful;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੯ ਪੰ. ੧੮
Raag Asa Guru Arjan Dev
ਸਾਧਸੰਗਿ ਨਾਨਕ ਬਖਸਿੰਦ ॥੪॥੩੩॥੮੪॥
Sadhhasang Naanak Bakhasindh ||4||33||84||
In the Saadh Sangat, the Company of the Holy, O Nanak, He forgives us. ||4||33||84||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੪੯ ਪੰ. ੧੯
Raag Asa Guru Arjan Dev