Anjun Biheen Hai Nirunjun Prubeen Hai Ke Sevuk Adheen Hai Kutuyaa Jum Kaal Ke
ਅੰਜਨ ਬਿਹੀਨ ਹੈਂ ਨਿਰੰਜਨ ਪ੍ਰਬੀਨ ਹੈਂ ਕਿ ਸੇਵਕ ਅਧੀਨ ਹੈਂ ਕਟਯਾ ਜਮ ਕਾਲ ਕੇ

This shabad is by Guru Gobind Singh in Akal Ustati on Page 122
in Section 'Roop Na Raekh Na Rang Kich' of Amrit Keertan Gutka.

ਅੰਜਨ ਬਿਹੀਨ ਹੈਂ ਨਿਰੰਜਨ ਪ੍ਰਬੀਨ ਹੈਂ ਕਿ ਸੇਵਕ ਅਧੀਨ ਹੈਂ ਕਟਯਾ ਜਮ ਕਾਲ ਕੇ

Anjan Biheen Hain Niranjan Prabeen Hain K Saevak Adhheen Hain Kattaya Jam Kal Kae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੨ ਪੰ. ੧
Akal Ustati Guru Gobind Singh


ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵ ਨਾਥ ਭੂਮ ਕੇ ਭੁਜੱਯਾ ਹੈਂ ਮੁਹੀਯਾ ਮਹਾਬਾਲ ਕੇ

Dhaevan Kae Dhaev Mehadhaev Hoon Kae Dhaev Nathh Bhoom Kae Bhujaya Hain Muheeya Mehabal Kae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੨ ਪੰ. ੨
Akal Ustati Guru Gobind Singh


ਰਾਜਨ ਕੇ ਰਾਜਾ ਮਹਾ ਸਾਜ ਹੂੰ ਕੇ ਸਾਜਾ ਮਹਾ ਜੋਗ ਹੂੰ ਕੋ ਜੋਗ ਹੈਂ ਧਰਯਾ ਦ੍ਰਮ ਛਾਲ ਕੇ

Rajan Kae Raja Meha Saj Hoon Kae Saja Meha Jog Hoon Ko Jog Hain Dhharaya Dhram Shhal Kae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੨ ਪੰ. ੩
Akal Ustati Guru Gobind Singh


ਕਾਮਨਾ ਕੇ ਕਰੁ ਹੈਂ ਕੁਬੁਧਿਤਾ ਕੇ ਹਰੁ ਹੈਂ ਕਿ ਸਿਧਤਾ ਕੋ ਸਾਥੀ ਹੈਂ ਕਿ ਕਾਲ ਹੈਂ ਕੁਚਾਲ ਕੇ ॥੧੧॥੨੬੩॥

Kamana Kae Kar Hain Kubudhhitha Kae Har Hain K Sidhhatha Ko Sathhee Hain K Kal Hain Kuchal Kae ||11||263||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੨ ਪੰ. ੪
Akal Ustati Guru Gobind Singh