Anmrith Baanee Gur Kee Meethee
ਅੰਮ੍ਰਿਤ ਬਾਣੀ ਗੁਰ ਕੀ ਮੀਠੀ ॥

This shabad is by Guru Amar Das in Raag Maajh on Page 683
in Section 'Amrit Buchan Sathgur Kee Bani' of Amrit Keertan Gutka.

ਮਾਝ ਮਹਲਾ

Majh Mehala 3 ||

Maajh, Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੧
Raag Maajh Guru Amar Das


ਅੰਮ੍ਰਿਤ ਬਾਣੀ ਗੁਰ ਕੀ ਮੀਠੀ

Anmrith Banee Gur Kee Meethee ||

The Nectar of the Guru's Bani is very sweet.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੨
Raag Maajh Guru Amar Das


ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ

Guramukh Viralai Kinai Chakh Ddeethee ||

Rare are the Gurmukhs who see and taste it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੩
Raag Maajh Guru Amar Das


ਅੰਤਰਿ ਪਰਗਾਸੁ ਮਹਾ ਰਸੁ ਪੀਵੈ ਦਰਿ ਸਚੈ ਸਬਦੁ ਵਜਾਵਣਿਆ ॥੧॥

Anthar Paragas Meha Ras Peevai Dhar Sachai Sabadh Vajavania ||1||

The Divine Light dawns within, and the supreme essence is found. In the True Court, the Word of the Shabad vibrates. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੪
Raag Maajh Guru Amar Das


ਹਉ ਵਾਰੀ ਜੀਉ ਵਾਰੀ ਗੁਰ ਚਰਣੀ ਚਿਤੁ ਲਾਵਣਿਆ

Ho Varee Jeeo Varee Gur Charanee Chith Lavania ||

I am a sacrifice, my soul is a sacrifice, to those who focus their consciousness on the Guru's Feet.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੫
Raag Maajh Guru Amar Das


ਸਤਿਗੁਰੁ ਹੈ ਅੰਮ੍ਰਿਤ ਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ ॥੧॥ ਰਹਾਉ

Sathigur Hai Anmrith Sar Sacha Man Navai Mail Chukavania ||1|| Rehao ||

The True Guru is the True Pool of Nectar; bathing in it, the mind is washed clean of all filth. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੬
Raag Maajh Guru Amar Das


ਤੇਰਾ ਸਚੇ ਕਿਨੈ ਅੰਤੁ ਪਾਇਆ

Thaera Sachae Kinai Anth N Paeia ||

Your limits, O True Lord, are not known to anyone.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੭
Raag Maajh Guru Amar Das


ਗੁਰ ਪਰਸਾਦਿ ਕਿਨੈ ਵਿਰਲੈ ਚਿਤੁ ਲਾਇਆ

Gur Parasadh Kinai Viralai Chith Laeia ||

Rare are those who, by Guru's Grace, focus their consciousness on You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੮
Raag Maajh Guru Amar Das


ਤੁਧੁ ਸਾਲਾਹਿ ਰਜਾ ਕਬਹੂੰ ਸਚੇ ਨਾਵੈ ਕੀ ਭੁਖ ਲਾਵਣਿਆ ॥੨॥

Thudhh Salahi N Raja Kabehoon Sachae Navai Kee Bhukh Lavania ||2||

Praising You, I am never satisfied; such is the hunger I feel for the True Name. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੯
Raag Maajh Guru Amar Das


ਏਕੋ ਵੇਖਾ ਅਵਰੁ ਬੀਆ

Eaeko Vaekha Avar N Beea ||

I see only the One, and no other.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੧੦
Raag Maajh Guru Amar Das


ਗੁਰ ਪਰਸਾਦੀ ਅੰਮ੍ਰਿਤੁ ਪੀਆ

Gur Parasadhee Anmrith Peea ||

By Guru's Grace, I drink in the Ambrosial Nectar.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੧੧
Raag Maajh Guru Amar Das


ਗੁਰ ਕੈ ਸਬਦਿ ਤਿਖਾ ਨਿਵਾਰੀ ਸਹਜੇ ਸੂਖਿ ਸਮਾਵਣਿਆ ॥੩॥

Gur Kai Sabadh Thikha Nivaree Sehajae Sookh Samavania ||3||

My thirst is quenched by the Word of the Guru's Shabad; I am absorbed in intuitive peace and poise. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੧੨
Raag Maajh Guru Amar Das


ਰਤਨੁ ਪਦਾਰਥੁ ਪਲਰਿ ਤਿਆਗੈ

Rathan Padharathh Palar Thiagai ||

The Priceless Jewel is discarded like straw;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੧੩
Raag Maajh Guru Amar Das


ਮਨਮੁਖੁ ਅੰਧਾ ਦੂਜੈ ਭਾਇ ਲਾਗੈ

Manamukh Andhha Dhoojai Bhae Lagai ||

The blind self-willed manmukhs are attached to the love of duality.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੧੪
Raag Maajh Guru Amar Das


ਜੋ ਬੀਜੈ ਸੋਈ ਫਲੁ ਪਾਏ ਸੁਪਨੈ ਸੁਖੁ ਪਾਵਣਿਆ ॥੪॥

Jo Beejai Soee Fal Paeae Supanai Sukh N Pavania ||4||

As they plant, so do they harvest. They shall not obtain peace, even in their dreams. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੧੫
Raag Maajh Guru Amar Das


ਅਪਨੀ ਕਿਰਪਾ ਕਰੇ ਸੋਈ ਜਨੁ ਪਾਏ

Apanee Kirapa Karae Soee Jan Paeae ||

Those who are blessed with His Mercy find the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੧੬
Raag Maajh Guru Amar Das


ਗੁਰ ਕਾ ਸਬਦੁ ਮੰਨਿ ਵਸਾਏ

Gur Ka Sabadh Mann Vasaeae ||

The Word of the Guru's Shabad abides in the mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੧੭
Raag Maajh Guru Amar Das


ਅਨਦਿਨੁ ਸਦਾ ਰਹੈ ਭੈ ਅੰਦਰਿ ਭੈ ਮਾਰਿ ਭਰਮੁ ਚੁਕਾਵਣਿਆ ॥੫॥

Anadhin Sadha Rehai Bhai Andhar Bhai Mar Bharam Chukavania ||5||

Night and day, they remain in the Fear of God; conquering their fears, their doubts are dispelled. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੧੮
Raag Maajh Guru Amar Das


ਭਰਮੁ ਚੁਕਾਇਆ ਸਦਾ ਸੁਖੁ ਪਾਇਆ

Bharam Chukaeia Sadha Sukh Paeia ||

Dispelling their doubts, they find a lasting peace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੧੯
Raag Maajh Guru Amar Das


ਗੁਰ ਪਰਸਾਦਿ ਪਰਮ ਪਦੁ ਪਾਇਆ

Gur Parasadh Param Padh Paeia ||

By Guru's Grace, the supreme status is attained.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੨੦
Raag Maajh Guru Amar Das


ਅੰਤਰੁ ਨਿਰਮਲੁ ਨਿਰਮਲ ਬਾਣੀ ਹਰਿ ਗੁਣ ਸਹਜੇ ਗਾਵਣਿਆ ॥੬॥

Anthar Niramal Niramal Banee Har Gun Sehajae Gavania ||6||

Deep within, they are pure, and their words are pure as well; intuitively, they sing the Glorious Praises of the Lord. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੨੧
Raag Maajh Guru Amar Das


ਸਿਮ੍ਰਿਤਿ ਸਾਸਤ ਬੇਦ ਵਖਾਣੈ

Simrith Sasath Baedh Vakhanai ||

They recite the Simritees, the Shaastras and the Vedas,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੨੨
Raag Maajh Guru Amar Das


ਭਰਮੇ ਭੂਲਾ ਤਤੁ ਜਾਣੈ

Bharamae Bhoola Thath N Janai ||

But deluded by doubt, they do not understand the essence of reality.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੨੩
Raag Maajh Guru Amar Das


ਬਿਨੁ ਸਤਿਗੁਰ ਸੇਵੇ ਸੁਖੁ ਪਾਏ ਦੁਖੋ ਦੁਖੁ ਕਮਾਵਣਿਆ ॥੭॥

Bin Sathigur Saevae Sukh N Paeae Dhukho Dhukh Kamavania ||7||

Without serving the True Guru, they find no peace; they earn only pain and misery. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੨੪
Raag Maajh Guru Amar Das


ਆਪਿ ਕਰੇ ਕਿਸੁ ਆਖੈ ਕੋਈ

Ap Karae Kis Akhai Koee ||

The Lord Himself acts; unto whom should we complain?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੨੫
Raag Maajh Guru Amar Das


ਆਖਣਿ ਜਾਈਐ ਜੇ ਭੂਲਾ ਹੋਈ

Akhan Jaeeai Jae Bhoola Hoee ||

How can anyone complain that the Lord has made a mistake?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੨੬
Raag Maajh Guru Amar Das


ਨਾਨਕ ਆਪੇ ਕਰੇ ਕਰਾਏ ਨਾਮੇ ਨਾਮਿ ਸਮਾਵਣਿਆ ॥੮॥੭॥੮॥

Naanak Apae Karae Karaeae Namae Nam Samavania ||8||7||8||

O Nanak, the Lord Himself does, and causes things to be done; chanting the Naam, we are absorbed in the Naam. ||8||7||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੨੭
Raag Maajh Guru Amar Das