Anmrith Baanee Har Har Theree
ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ॥
in Section 'Amrit Buchan Sathgur Kee Bani' of Amrit Keertan Gutka.
ਮਾਝ ਮਹਲਾ ੫ ॥
Majh Mehala 5 ||
Maajh, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੨੮
Raag Maajh Guru Arjan Dev
ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ॥
Anmrith Banee Har Har Thaeree ||
The Word of Your Bani, Lord, is Ambrosial Nectar.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੨੯
Raag Maajh Guru Arjan Dev
ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ ॥
Sun Sun Hovai Param Gath Maeree ||
Hearing it again and again, I am elevated to the supreme heights.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੩੦
Raag Maajh Guru Arjan Dev
ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨੁ ਪਾਏ ਜੀਉ ॥੧॥
Jalan Bujhee Seethal Hoe Manooa Sathigur Ka Dharasan Paeae Jeeo ||1||
The burning within me has been extinguished, and my mind has been cooled and soothed, by the Blessed Vision of the True Guru. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੩੧
Raag Maajh Guru Arjan Dev
ਸੂਖੁ ਭਇਆ ਦੁਖੁ ਦੂਰਿ ਪਰਾਨਾ ॥
Sookh Bhaeia Dhukh Dhoor Parana ||
Happiness is obtained, and sorrow runs far away,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੩੨
Raag Maajh Guru Arjan Dev
ਸੰਤ ਰਸਨ ਹਰਿ ਨਾਮੁ ਵਖਾਨਾ ॥
Santh Rasan Har Nam Vakhana ||
When the Saints chant the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੩੩
Raag Maajh Guru Arjan Dev
ਜਲ ਥਲ ਨੀਰਿ ਭਰੇ ਸਰ ਸੁਭਰ ਬਿਰਥਾ ਕੋਇ ਨ ਜਾਏ ਜੀਉ ॥੨॥
Jal Thhal Neer Bharae Sar Subhar Birathha Koe N Jaeae Jeeo ||2||
The sea, the dry land, and the lakes are filled with the Water of the Lord's Name; no place is left empty. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੩੪
Raag Maajh Guru Arjan Dev
ਦਇਆ ਧਾਰੀ ਤਿਨਿ ਸਿਰਜਨਹਾਰੇ ॥
Dhaeia Dhharee Thin Sirajaneharae ||
The Creator has showered His Kindness;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੩੫
Raag Maajh Guru Arjan Dev
ਜੀਅ ਜੰਤ ਸਗਲੇ ਪ੍ਰਤਿਪਾਰੇ ॥
Jeea Janth Sagalae Prathiparae ||
He cherishes and nurtures all beings and creatures.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੩੬
Raag Maajh Guru Arjan Dev
ਮਿਹਰਵਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤਿ ਅਘਾਏ ਜੀਉ ॥੩॥
Miharavan Kirapal Dhaeiala Sagalae Thripath Aghaeae Jeeo ||3||
He is Merciful, Kind and Compassionate. All are satisfied and fulfilled through Him. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੩੭
Raag Maajh Guru Arjan Dev
ਵਣੁ ਤ੍ਰਿਣੁ ਤ੍ਰਿਭਵਣੁ ਕੀਤੋਨੁ ਹਰਿਆ ॥
Van Thrin Thribhavan Keethon Haria ||
The woods, the meadows and the three worlds are rendered green.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੩੮
Raag Maajh Guru Arjan Dev
ਕਰਣਹਾਰਿ ਖਿਨ ਭੀਤਰਿ ਕਰਿਆ ॥
Karanehar Khin Bheethar Karia ||
The Doer of all did this in an instant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੩੯
Raag Maajh Guru Arjan Dev
ਗੁਰਮੁਖਿ ਨਾਨਕ ਤਿਸੈ ਅਰਾਧੇ ਮਨ ਕੀ ਆਸ ਪੁਜਾਏ ਜੀਉ ॥੪॥੨੩॥੩੦॥
Guramukh Naanak Thisai Aradhhae Man Kee As Pujaeae Jeeo ||4||23||30||
As Gurmukh, Nanak meditates on the One who fulfills the desires of the mind. ||4||23||30||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੩ ਪੰ. ੪੦
Raag Maajh Guru Arjan Dev