Anmrith Buchun Saadh Kee Baanee
ਅੰਮ੍ਰਿਤ ਬਚਨ ਸਾਧ ਕੀ ਬਾਣੀ ॥
in Section 'Amrit Buchan Sathgur Kee Bani' of Amrit Keertan Gutka.
ਸੂਹੀ ਮਹਲਾ ੫ ॥
Soohee Mehala 5 ||
Soohee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੫ ਪੰ. ੮
Raag Suhi Guru Arjan Dev
ਅੰਮ੍ਰਿਤ ਬਚਨ ਸਾਧ ਕੀ ਬਾਣੀ ॥
Anmrith Bachan Sadhh Kee Banee ||
The Words, the Teachings of the Holy Saints, are Ambrosial Nectar.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੫ ਪੰ. ੯
Raag Suhi Guru Arjan Dev
ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰਿ ਹਰਿ ਨਾਮੁ ਨਿਤ ਰਸਨ ਬਖਾਨੀ ॥੧॥ ਰਹਾਉ ॥
Jo Jo Japai This Kee Gath Hovai Har Har Nam Nith Rasan Bakhanee ||1|| Rehao ||
Whoever meditates on the Lord's Name is emancipated; he chants the Name of the Lord, Har, Har, with his tongue. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੫ ਪੰ. ੧੦
Raag Suhi Guru Arjan Dev
ਕਲੀ ਕਾਲ ਕੇ ਮਿਟੇ ਕਲੇਸਾ ॥
Kalee Kal Kae Mittae Kalaesa ||
The pains and sufferings of the Dark Age of Kali Yuga are eradicated,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੫ ਪੰ. ੧੧
Raag Suhi Guru Arjan Dev
ਏਕੋ ਨਾਮੁ ਮਨ ਮਹਿ ਪਰਵੇਸਾ ॥੧॥
Eaeko Nam Man Mehi Paravaesa ||1||
When the One Name abides within the mind. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੫ ਪੰ. ੧੨
Raag Suhi Guru Arjan Dev
ਸਾਧੂ ਧੂਰਿ ਮੁਖਿ ਮਸਤਕਿ ਲਾਈ ॥
Sadhhoo Dhhoor Mukh Masathak Laee ||
I apply the dust of the feet of the Holy to my face and forehead.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੫ ਪੰ. ੧੩
Raag Suhi Guru Arjan Dev
ਨਾਨਕ ਉਧਰੇ ਹਰਿ ਗੁਰ ਸਰਣਾਈ ॥੨॥੩੧॥੩੭॥
Naanak Oudhharae Har Gur Saranaee ||2||31||37||
Nanak has been saved, in the Sanctuary of the Guru, the Lord. ||2||31||37||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੫ ਪੰ. ੧੪
Raag Suhi Guru Arjan Dev