Anoop Pudhaaruth Naam Sunuhu Sugul Dhi-aaeile Meethaa
ਅਨੂਪ ਪਦਾਰਥੁ ਨਾਮੁ ਸੁਨਹੁ ਸਗਲ ਧਿਆਇਲੇ ਮੀਤਾ ॥
in Section 'Har Nama Deo Gur Parupkari' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੮ ਪੰ. ੧
Raag Gauri Guru Arjan Dev
ਅਨੂਪ ਪਦਾਰਥੁ ਨਾਮੁ ਸੁਨਹੁ ਸਗਲ ਧਿਆਇਲੇ ਮੀਤਾ ॥
Anoop Padharathh Nam Sunahu Sagal Dhhiaeilae Meetha ||
The Naam, the Name of the Lord, is an incomparably beautiful treasure. Listen, everyone, and meditate on it, O friends.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੮ ਪੰ. ੨
Raag Gauri Guru Arjan Dev
ਹਰਿ ਅਉਖਧੁ ਜਾ ਕਉ ਗੁਰਿ ਦੀਆ ਤਾ ਕੇ ਨਿਰਮਲ ਚੀਤਾ ॥੧॥ ਰਹਾਉ ॥
Har Aoukhadhh Ja Ko Gur Dheea Tha Kae Niramal Cheetha ||1|| Rehao ||
Those, unto whom the Guru has given the Lord's medicine - their minds become pure and immaculate. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੮ ਪੰ. ੩
Raag Gauri Guru Arjan Dev
ਅੰਧਕਾਰੁ ਮਿਟਿਓ ਤਿਹ ਤਨ ਤੇ ਗੁਰਿ ਸਬਦਿ ਦੀਪਕੁ ਪਰਗਾਸਾ ॥
Andhhakar Mittiou Thih Than Thae Gur Sabadh Dheepak Paragasa ||
Darkness is dispelled from within that body, in which the Divine Light of the Guru's Shabad shines.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੮ ਪੰ. ੪
Raag Gauri Guru Arjan Dev
ਭ੍ਰਮ ਕੀ ਜਾਲੀ ਤਾ ਕੀ ਕਾਟੀ ਜਾ ਕਉ ਸਾਧਸੰਗਤਿ ਬਿਸ੍ਵਾਸਾ ॥੧॥
Bhram Kee Jalee Tha Kee Kattee Ja Ko Sadhhasangath Bisvasa ||1||
The noose of doubt is cut away from those who place their faith in the Saadh Sangat, the Company of the Holy. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੮ ਪੰ. ੫
Raag Gauri Guru Arjan Dev
ਤਾਰੀਲੇ ਭਵਜਲੁ ਤਾਰੂ ਬਿਖੜਾ ਬੋਹਿਥ ਸਾਧੂ ਸੰਗਾ ॥
Thareelae Bhavajal Tharoo Bikharra Bohithh Sadhhoo Sanga ||
The treacherous and terrifying world-ocean is crossed over, in the boat of the Saadh Sangat.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੮ ਪੰ. ੬
Raag Gauri Guru Arjan Dev
ਪੂਰਨ ਹੋਈ ਮਨ ਕੀ ਆਸਾ ਗੁਰੁ ਭੇਟਿਓ ਹਰਿ ਰੰਗਾ ॥੨॥
Pooran Hoee Man Kee Asa Gur Bhaettiou Har Ranga ||2||
My mind's desires are fulfilled, meeting the Guru, in love with the Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੮ ਪੰ. ੭
Raag Gauri Guru Arjan Dev
ਨਾਮ ਖਜਾਨਾ ਭਗਤੀ ਪਾਇਆ ਮਨ ਤਨ ਤ੍ਰਿਪਤਿ ਅਘਾਏ ॥
Nam Khajana Bhagathee Paeia Man Than Thripath Aghaeae ||
The devotees have found the treasure of the Naam; their minds and bodies are satisfied and satiated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੮ ਪੰ. ੮
Raag Gauri Guru Arjan Dev
ਨਾਨਕ ਹਰਿ ਜੀਉ ਤਾ ਕਉ ਦੇਵੈ ਜਾ ਕਉ ਹੁਕਮੁ ਮਨਾਏ ॥੩॥੧੨॥੧੩੩॥
Naanak Har Jeeo Tha Ko Dhaevai Ja Ko Hukam Manaeae ||3||12||133||
O Nanak, the Dear Lord gives it only to those who surrender to the Lord's Command. ||3||12||133||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੮ ਪੰ. ੯
Raag Gauri Guru Arjan Dev