Anth Kaal Jo Lushumee Simurai Aisee Chinthaa Mehi Je Murai
ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ
in Section 'Kaaraj Sagal Savaaray' of Amrit Keertan Gutka.
ਗੂਜਰੀ ॥
Goojaree ||
Goojaree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੨੯
Raag Goojree Bhagat Trilochan
ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
Anth Kal Jo Lashhamee Simarai Aisee Chintha Mehi Jae Marai ||
At the very last moment, one who thinks of wealth, and dies in such thoughts,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੩੦
Raag Goojree Bhagat Trilochan
ਸਰਪ ਜੋਨਿ ਵਲਿ ਵਲਿ ਅਉਤਰੈ ॥੧॥
Sarap Jon Val Val Aoutharai ||1||
Shall be reincarnated over and over again, in the form of serpents. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੩੧
Raag Goojree Bhagat Trilochan
ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥
Aree Baee Gobidh Nam Math Beesarai || Rehao ||
O sister, do not forget the Name of the Lord of the Universe. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੩੨
Raag Goojree Bhagat Trilochan
ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
Anth Kal Jo Eisathree Simarai Aisee Chintha Mehi Jae Marai ||
At the very last moment, he who thinks of women, and dies in such thoughts,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੩੩
Raag Goojree Bhagat Trilochan
ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
Baesava Jon Val Val Aoutharai ||2||
Shall be reincarnated over and over again as a prostitute. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੩੪
Raag Goojree Bhagat Trilochan
ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
Anth Kal Jo Larrikae Simarai Aisee Chintha Mehi Jae Marai ||
At the very last moment, one who thinks of his children, and dies in such thoughts,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੩੫
Raag Goojree Bhagat Trilochan
ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥
Sookar Jon Val Val Aoutharai ||3||
Shall be reincarnated over and over again as a pig. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੩੬
Raag Goojree Bhagat Trilochan
ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
Anth Kal Jo Mandhar Simarai Aisee Chintha Mehi Jae Marai ||
At the very last moment, one who thinks of mansions, and dies in such thoughts,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੩੭
Raag Goojree Bhagat Trilochan
ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥
Praeth Jon Val Val Aoutharai ||4||
Shall be reincarnated over and over again as a goblin. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੩੮
Raag Goojree Bhagat Trilochan
ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
Anth Kal Naraein Simarai Aisee Chintha Mehi Jae Marai ||
At the very last moment, one who thinks of the Lord, and dies in such thoughts,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੩੯
Raag Goojree Bhagat Trilochan
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥
Badhath Thilochan Thae Nar Mukatha Peethanbar Va Kae Ridhai Basai ||5||2||
Says Trilochan, that man shall be liberated; the Lord shall abide in his heart. ||5||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੪ ਪੰ. ੪੦
Raag Goojree Bhagat Trilochan