Anthar Jup Thup Sunjumo Gur Subudhee Jaapai
ਅੰਤਰਿ ਜਪੁ ਤਪੁ ਸੰਜਮੋ ਗੁਰ ਸਬਦੀ ਜਾਪੈ ॥
in Section 'Sehaj Kee Akath Kutha Heh Neraree' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੨੩
Raag Maaroo Guru Amar Das
ਅੰਤਰਿ ਜਪੁ ਤਪੁ ਸੰਜਮੋ ਗੁਰ ਸਬਦੀ ਜਾਪੈ ॥
Anthar Jap Thap Sanjamo Gur Sabadhee Japai ||
Deep within the self are meditation and austere self-discipline, when one realizes the Word of the Guru's Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੨੪
Raag Maaroo Guru Amar Das
ਹਰਿ ਹਰਿ ਨਾਮੁ ਧਿਆਈਐ ਹਉਮੈ ਅਗਿਆਨੁ ਗਵਾਪੈ ॥
Har Har Nam Dhhiaeeai Houmai Agian Gavapai ||
Meditating on the Name of the Lord, Har, Har, egotism and ignorance are eliminated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੨੫
Raag Maaroo Guru Amar Das
ਅੰਦਰੁ ਅੰਮ੍ਰਿਤਿ ਭਰਪੂਰੁ ਹੈ ਚਾਖਿਆ ਸਾਦੁ ਜਾਪੈ ॥
Andhar Anmrith Bharapoor Hai Chakhia Sadh Japai ||
One's inner being is overflowing with Ambrosial Nectar; tasting it, the flavor is known.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੨੬
Raag Maaroo Guru Amar Das
ਜਿਨ ਚਾਖਿਆ ਸੇ ਨਿਰਭਉ ਭਏ ਸੇ ਹਰਿ ਰਸਿ ਧ੍ਰਾਪੈ ॥
Jin Chakhia Sae Nirabho Bheae Sae Har Ras Dhhrapai ||
Those who taste it become fearless; they are satisfied with the sublime essence of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੨੭
Raag Maaroo Guru Amar Das
ਹਰਿ ਕਿਰਪਾ ਧਾਰਿ ਪੀਆਇਆ ਫਿਰਿ ਕਾਲੁ ਨ ਵਿਆਪੈ ॥੧੭॥
Har Kirapa Dhhar Peeaeia Fir Kal N Viapai ||17||
Those who drink it in, by the Grace of the Lord, are never again afflicted by death. ||17||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੨੮
Raag Maaroo Guru Amar Das