Anthar Mail Je Theeruth Naavai This Baikunth Na Jaanaa
ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥

This shabad is by Bhagat Kabir in Raag Asa on Page 662
in Section 'Karnee Baajo Behsath Na Hoe' of Amrit Keertan Gutka.

ਆਸਾ

Asa ||

Aasaa:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੨ ਪੰ. ੮
Raag Asa Bhagat Kabir


ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਜਾਨਾਂ

Anthar Mail Jae Theerathh Navai This Baikunth N Janan ||

With filth within the heart, even if one bathes at sacred places of pilgrimage, still, he shall not go to heaven.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੨ ਪੰ. ੯
Raag Asa Bhagat Kabir


ਲੋਕ ਪਤੀਣੇ ਕਛੂ ਹੋਵੈ ਨਾਹੀ ਰਾਮੁ ਅਯਾਨਾ ॥੧॥

Lok Patheenae Kashhoo N Hovai Nahee Ram Ayana ||1||

Nothing is gained by trying to please others - the Lord cannot be fooled. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੨ ਪੰ. ੧੦
Raag Asa Bhagat Kabir


ਪੂਜਹੁ ਰਾਮੁ ਏਕੁ ਹੀ ਦੇਵਾ

Poojahu Ram Eaek Hee Dhaeva ||

Worship the One Divine Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੨ ਪੰ. ੧੧
Raag Asa Bhagat Kabir


ਸਾਚਾ ਨਾਵਣੁ ਗੁਰ ਕੀ ਸੇਵਾ ॥੧॥ ਰਹਾਉ

Sacha Navan Gur Kee Saeva ||1|| Rehao ||

The true cleansing bath is service to the Guru. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੨ ਪੰ. ੧੨
Raag Asa Bhagat Kabir


ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ

Jal Kai Majan Jae Gath Hovai Nith Nith Maenadduk Navehi ||

If salvation can be obtained by bathing in water, then what about the frog, which is always bathing in water?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੨ ਪੰ. ੧੩
Raag Asa Bhagat Kabir


ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥੨॥

Jaisae Maenadduk Thaisae Oue Nar Fir Fir Jonee Avehi ||2||

As is the frog, so is that mortal; he is reincarnated, over and over again. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੨ ਪੰ. ੧੪
Raag Asa Bhagat Kabir


ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਬਾਂਚਿਆ ਜਾਈ

Manahu Kathor Marai Banaras Narak N Banchia Jaee ||

If the hard-hearted sinner dies in Benaares, he cannot escape hell.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੨ ਪੰ. ੧੫
Raag Asa Bhagat Kabir


ਹਰਿ ਕਾ ਸੰਤੁ ਮਰੈ ਹਾੜੰਬੈ ਸਗਲੀ ਸੈਨ ਤਰਾਈ ॥੩॥

Har Ka Santh Marai Harranbai Th Sagalee Sain Tharaee ||3||

And even if the Lord's Saint dies in the cursed land of Haramba, still, he saves all his family. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੨ ਪੰ. ੧੬
Raag Asa Bhagat Kabir


ਦਿਨਸੁ ਰੈਨਿ ਬੇਦੁ ਨਹੀ ਸਾਸਤ੍ਰ ਤਹਾ ਬਸੈ ਨਿਰੰਕਾਰਾ

Dhinas N Rain Baedh Nehee Sasathr Theha Basai Nirankara ||

Where there is neither day nor night, and neither Vedas nor Shaastras, there, the Formless Lord abides.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੨ ਪੰ. ੧੭
Raag Asa Bhagat Kabir


ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਵਰਿਆ ਸੰਸਾਰਾ ॥੪॥੪॥੩੭॥

Kehi Kabeer Nar Thisehi Dhhiavahu Bavaria Sansara ||4||4||37||

Says Kabeer, meditate on Him, O mad-men of the world. ||4||4||37||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੨ ਪੰ. ੧੮
Raag Asa Bhagat Kabir