Anthur Kee Gath Thum Hee Jaanee Thujh Hee Paahi Nibero
ਅੰਤਰ ਕੀ ਗਤਿ ਤੁਮ ਹੀ ਜਾਨੀ ਤੁਝ ਹੀ ਪਾਹਿ ਨਿਬੇਰੋ ॥
in Section 'Janam Maran Nivaar Leho' of Amrit Keertan Gutka.
ਸੋਰਠਿ ਮਹਲਾ ੫ ॥
Sorath Mehala 5 ||
Sorat'h, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੯ ਪੰ. ੧੨
Raag Sorath Guru Arjan Dev
ਅੰਤਰ ਕੀ ਗਤਿ ਤੁਮ ਹੀ ਜਾਨੀ ਤੁਝ ਹੀ ਪਾਹਿ ਨਿਬੇਰੋ ॥
Anthar Kee Gath Thum Hee Janee Thujh Hee Pahi Nibaero ||
Only You know the state of my innermost self; You alone can judge me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੯ ਪੰ. ੧੩
Raag Sorath Guru Arjan Dev
ਬਖਸਿ ਲੈਹੁ ਸਾਹਿਬ ਪ੍ਰਭ ਅਪਨੇ ਲਾਖ ਖਤੇ ਕਰਿ ਫੇਰੋ ॥੧॥
Bakhas Laihu Sahib Prabh Apanae Lakh Khathae Kar Faero ||1||
Please forgive me, O Lord God Master; I have committed thousands of sins and mistakes. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੯ ਪੰ. ੧੪
Raag Sorath Guru Arjan Dev
ਪ੍ਰਭ ਜੀ ਤੂ ਮੇਰੋ ਠਾਕੁਰੁ ਨੇਰੋ ॥
Prabh Jee Thoo Maero Thakur Naero ||
O my Dear Lord God Master, You are always near me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੯ ਪੰ. ੧੫
Raag Sorath Guru Arjan Dev
ਹਰਿ ਚਰਣ ਸਰਣ ਮੋਹਿ ਚੇਰੋ ॥੧॥ ਰਹਾਉ ॥
Har Charan Saran Mohi Chaero ||1|| Rehao ||
O Lord, please bless Your disciple with the shelter of Your feet. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੯ ਪੰ. ੧੬
Raag Sorath Guru Arjan Dev
ਬੇਸੁਮਾਰ ਬੇਅੰਤ ਸੁਆਮੀ ਊਚੋ ਗੁਨੀ ਗਹੇਰੋ ॥
Baesumar Baeanth Suamee Oocho Gunee Gehaero ||
Infinite and endless is my Lord and Master; He is lofty, virtuous and profoundly deep.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੯ ਪੰ. ੧੭
Raag Sorath Guru Arjan Dev
ਕਾਟਿ ਸਿਲਕ ਕੀਨੋ ਅਪੁਨੋ ਦਾਸਰੋ ਤਉ ਨਾਨਕ ਕਹਾ ਨਿਹੋਰੋ ॥੨॥੭॥੩੫॥
Katt Silak Keeno Apuno Dhasaro Tho Naanak Keha Nihoro ||2||7||35||
Cutting away the noose of death, the Lord has made Nanak His slave, and now, what does he owe to anyone else? ||2||7||35||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੩੯ ਪੰ. ੧੮
Raag Sorath Guru Arjan Dev