Anthurujaamee So Prubh Pooraa
ਅੰਤਰਜਾਮੀ ਸੋ ਪ੍ਰਭੁ ਪੂਰਾ ॥
in Section 'Thaeree Aut Pooran Gopalaa' of Amrit Keertan Gutka.
ਵਡਹੰਸੁ ਮ: ੫ ॥
Vaddehans Ma 5 ||
Wadahans, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੧੨
Raag Vadhans Guru Arjan Dev
ਅੰਤਰਜਾਮੀ ਸੋ ਪ੍ਰਭੁ ਪੂਰਾ ॥
Antharajamee So Prabh Poora ||
God is perfect - He is the Inner-knower, the Searcher of hearts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੧੩
Raag Vadhans Guru Arjan Dev
ਦਾਨੁ ਦੇਇ ਸਾਧੂ ਕੀ ਧੂਰਾ ॥੧॥
Dhan Dhaee Sadhhoo Kee Dhhoora ||1||
He blesses us with the gift of the dust of the feet of the Saints. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੧੪
Raag Vadhans Guru Arjan Dev
ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥
Kar Kirapa Prabh Dheen Dhaeiala ||
Bless me with Your Grace, God, O Merciful to the meek.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੧੫
Raag Vadhans Guru Arjan Dev
ਤੇਰੀ ਓਟ ਪੂਰਨ ਗੋਪਾਲਾ ॥੧॥ ਰਹਾਉ ॥
Thaeree Outt Pooran Gopala ||1|| Rehao ||
I seek Your Protection, O Perfect Lord, Sustainer of the World. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੧੬
Raag Vadhans Guru Arjan Dev
ਜਲਿ ਥਲਿ ਮਹੀਅਲਿ ਰਹਿਆ ਭਰਪੂਰੇ ॥
Jal Thhal Meheeal Rehia Bharapoorae ||
He is totally pervading and permeating the water, the land and the sky.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੧੭
Raag Vadhans Guru Arjan Dev
ਨਿਕਟਿ ਵਸੈ ਨਾਹੀ ਪ੍ਰਭੁ ਦੂਰੇ ॥੨॥
Nikatt Vasai Nahee Prabh Dhoorae ||2||
God is near at hand, not far away. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੧੮
Raag Vadhans Guru Arjan Dev
ਜਿਸ ਨੋ ਨਦਰਿ ਕਰੇ ਸੋ ਧਿਆਏ ॥
Jis No Nadhar Karae So Dhhiaeae ||
One whom He blesses with His Grace, meditates on Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੧੯
Raag Vadhans Guru Arjan Dev
ਆਠ ਪਹਰ ਹਰਿ ਕੇ ਗੁਣ ਗਾਏ ॥੩॥
Ath Pehar Har Kae Gun Gaeae ||3||
Twenty-four hours a day, he sings the Glorious Praises of the Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੨੦
Raag Vadhans Guru Arjan Dev
ਜੀਅ ਜੰਤ ਸਗਲੇ ਪ੍ਰਤਿਪਾਰੇ ॥
Jeea Janth Sagalae Prathiparae ||
He cherishes and sustains all beings and creatures.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੨੧
Raag Vadhans Guru Arjan Dev
ਸਰਨਿ ਪਰਿਓ ਨਾਨਕ ਹਰਿ ਦੁਆਰੇ ॥੪॥੪॥
Saran Pariou Naanak Har Dhuarae ||4||4||
Nanak seeks the Sanctuary of the Lord's Door. ||4||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੬੪ ਪੰ. ੨੨
Raag Vadhans Guru Arjan Dev