Anudho Anudh Ghunaa Mai So Prubh Deethaa Raam
ਅਨਦੋ ਅਨਦੁ ਘਣਾ ਮੈ ਸੋ ਪ੍ਰਭੁ ਡੀਠਾ ਰਾਮ ॥
in Section 'Anand Bheyaa Vadbhageeho' of Amrit Keertan Gutka.
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੨੭
Raag Asa Guru Arjan Dev
ਰਾਗੁ ਆਸਾ ਮਹਲਾ ੫ ਛੰਤ ਘਰੁ ੧ ॥
Rag Asa Mehala 5 Shhanth Ghar 1 ||
Aasaa, Fifth Mehl, Chhant, First House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੨੮
Raag Asa Guru Arjan Dev
ਅਨਦੋ ਅਨਦੁ ਘਣਾ ਮੈ ਸੋ ਪ੍ਰਭੁ ਡੀਠਾ ਰਾਮ ॥
Anadho Anadh Ghana Mai So Prabh Ddeetha Ram ||
Joy - great joy! I have seen the Lord God!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੨੯
Raag Asa Guru Arjan Dev
ਚਾਖਿਅੜਾ ਚਾਖਿਅੜਾ ਮੈ ਹਰਿ ਰਸੁ ਮੀਠਾ ਰਾਮ ॥
Chakhiarra Chakhiarra Mai Har Ras Meetha Ram ||
Tasted - I have tasted the sweet essence of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੩੦
Raag Asa Guru Arjan Dev
ਹਰਿ ਰਸੁ ਮੀਠਾ ਮਨ ਮਹਿ ਵੂਠਾ ਸਤਿਗੁਰੁ ਤੂਠਾ ਸਹਜੁ ਭਇਆ ॥
Har Ras Meetha Man Mehi Vootha Sathigur Thootha Sehaj Bhaeia ||
The sweet essence of the Lord has rained down in my mind; by the pleasure of the True Guru, I have attained peaceful ease.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੩੧
Raag Asa Guru Arjan Dev
ਗ੍ਰਿਹੁ ਵਸਿ ਆਇਆ ਮੰਗਲੁ ਗਾਇਆ ਪੰਚ ਦੁਸਟ ਓਇ ਭਾਗਿ ਗਇਆ ॥
Grihu Vas Aeia Mangal Gaeia Panch Dhusatt Oue Bhag Gaeia ||
I have come to dwell in the home of my own self, and I sing the songs of joy; the five villains have fled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੩੨
Raag Asa Guru Arjan Dev
ਸੀਤਲ ਆਘਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ ॥
Seethal Aghanae Anmrith Banae Sajan Santh Baseetha ||
I am soothed and satisfied with the Ambrosial Bani of His Word; the friendly Saint is my advocate.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੩੩
Raag Asa Guru Arjan Dev
ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਸੋ ਪ੍ਰਭੁ ਨੈਣੀ ਡੀਠਾ ॥੧॥
Kahu Naanak Har Sio Man Mania So Prabh Nainee Ddeetha ||1||
Says Nanak, my mind is in harmony with the Lord; I have seen God with my eyes. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੩੪
Raag Asa Guru Arjan Dev
ਸੋਹਿਅੜੇ ਸੋਹਿਅੜੇ ਮੇਰੇ ਬੰਕ ਦੁਆਰੇ ਰਾਮ ॥
Sohiarrae Sohiarrae Maerae Bank Dhuarae Ram ||
Adorned - adorned are my beauteous gates, O Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੩੫
Raag Asa Guru Arjan Dev
ਪਾਹੁਨੜੇ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ ॥
Pahunarrae Pahunarrae Maerae Santh Piarae Ram ||
Guests - my guests are the Beloved Saints, O Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੩੬
Raag Asa Guru Arjan Dev
ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰਿ ਲਗੇ ਸੇਵਾ ॥
Santh Piarae Karaj Sarae Namasakar Kar Lagae Saeva ||
The Beloved Saints have resolved my affairs; I humbly bowed to them, and committed myself to their service.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੩੭
Raag Asa Guru Arjan Dev
ਆਪੇ ਜਾੀ ਆਪੇ ਮਾੀ ਆਪਿ ਸੁਆਮੀ ਆਪਿ ਦੇਵਾ ॥
Apae Janjee Apae Manjee Ap Suamee Ap Dhaeva ||
He Himself is the groom's party, and He Himself the bride's party; He Himself is the Lord and Master; He Himself is the Divine Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੩੮
Raag Asa Guru Arjan Dev
ਅਪਣਾ ਕਾਰਜੁ ਆਪਿ ਸਵਾਰੇ ਆਪੇ ਧਾਰਨ ਧਾਰੇ ॥
Apana Karaj Ap Savarae Apae Dhharan Dhharae ||
He Himself resolves His own affairs; He Himself sustains the Universe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੩੯
Raag Asa Guru Arjan Dev
ਕਹੁ ਨਾਨਕ ਸਹੁ ਘਰ ਮਹਿ ਬੈਠਾ ਸੋਹੇ ਬੰਕ ਦੁਆਰੇ ॥੨॥
Kahu Naanak Sahu Ghar Mehi Baitha Sohae Bank Dhuarae ||2||
Says Nanak, my Bridegroom is sitting in my home; the gates of my body are beautifully adorned. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੪੦
Raag Asa Guru Arjan Dev
ਨਵ ਨਿਧੇ ਨਉ ਨਿਧੇ ਮੇਰੇ ਘਰ ਮਹਿ ਆਈ ਰਾਮ ॥
Nav Nidhhae No Nidhhae Maerae Ghar Mehi Aee Ram ||
The nine treasures - the nine treasures come into my home, Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੪੧
Raag Asa Guru Arjan Dev
ਸਭੁ ਕਿਛੁ ਮੈ ਸਭੁ ਕਿਛੁ ਪਾਇਆ ਨਾਮੁ ਧਿਆਈ ਰਾਮ ॥
Sabh Kishh Mai Sabh Kishh Paeia Nam Dhhiaee Ram ||
Everything - I obtain everything, meditating on the Naam, the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੪੨
Raag Asa Guru Arjan Dev
ਨਾਮੁ ਧਿਆਈ ਸਦਾ ਸਖਾਈ ਸਹਜ ਸੁਭਾਈ ਗੋਵਿੰਦਾ ॥
Nam Dhhiaee Sadha Sakhaee Sehaj Subhaee Govindha ||
Meditating on the Naam, the Lord of the Universe becomes the one's eternal companion, and he dwells in peaceful ease.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੪੩
Raag Asa Guru Arjan Dev
ਗਣਤ ਮਿਟਾਈ ਚੂਕੀ ਧਾਈ ਕਦੇ ਨ ਵਿਆਪੈ ਮਨ ਚਿੰਦਾ ॥
Ganath Mittaee Chookee Dhhaee Kadhae N Viapai Man Chindha ||
His calculations are ended, his wanderings cease, and his mind is no longer afflicted with anxiety.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੪੪
Raag Asa Guru Arjan Dev
ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ ॥
Govindh Gajae Anehadh Vajae Acharaj Sobh Banaee ||
When the Lord of the Universe reveals Himself, and the unstruck melody of the sound current vibrates, the drama of wondrous splendor is enacted.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੪੫
Raag Asa Guru Arjan Dev
ਕਹੁ ਨਾਨਕ ਪਿਰੁ ਮੇਰੈ ਸੰਗੇ ਤਾ ਮੈ ਨਵ ਨਿਧਿ ਪਾਈ ॥੩॥
Kahu Naanak Pir Maerai Sangae Tha Mai Nav Nidhh Paee ||3||
Says Nanak, when my Husband Lord is with me, I obtain the nine treasures. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੪੬
Raag Asa Guru Arjan Dev
ਸਰਸਿਅੜੇ ਸਰਸਿਅੜੇ ਮੇਰੇ ਭਾਈ ਸਭ ਮੀਤਾ ਰਾਮ ॥
Sarasiarrae Sarasiarrae Maerae Bhaee Sabh Meetha Ram ||
Over-joyed - over-joyed are all my brothers and friends.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੪੭
Raag Asa Guru Arjan Dev
ਬਿਖਮੋ ਬਿਖਮੁ ਅਖਾੜਾ ਮੈ ਗੁਰ ਮਿਲਿ ਜੀਤਾ ਰਾਮ ॥
Bikhamo Bikham Akharra Mai Gur Mil Jeetha Ram ||
Meeting the Guru, I have won the most arduous battle in the arena of life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੪੮
Raag Asa Guru Arjan Dev
ਗੁਰ ਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਤਾ ਭਰਮ ਗੜਾ ॥
Gur Mil Jeetha Har Har Keetha Thoottee Bheetha Bharam Garra ||
Meeting the Guru, I am victorious; praising the Lord, Har, Har, the walls of the fortress of doubt have been destroyed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੪੯
Raag Asa Guru Arjan Dev
ਪਾਇਆ ਖਜਾਨਾ ਬਹੁਤੁ ਨਿਧਾਨਾ ਸਾਣਥ ਮੇਰੀ ਆਪਿ ਖੜਾ ॥
Paeia Khajana Bahuth Nidhhana Sanathh Maeree Ap Kharra ||
I have obtained the wealth of so many treasures; the Lord Himself has stood by my side.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੫੦
Raag Asa Guru Arjan Dev
ਸੋਈ ਸੁਗਿਆਨਾ ਸੋ ਪਰਧਾਨਾ ਜੋ ਪ੍ਰਭਿ ਅਪਨਾ ਕੀਤਾ ॥
Soee Sugiana So Paradhhana Jo Prabh Apana Keetha ||
He is the man of spiritual wisdom, and he is the leader, whom God has made His own.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੫੧
Raag Asa Guru Arjan Dev
ਕਹੁ ਨਾਨਕ ਜਾਂ ਵਲਿ ਸੁਆਮੀ ਤਾ ਸਰਸੇ ਭਾਈ ਮੀਤਾ ॥੪॥੧॥
Kahu Naanak Jan Val Suamee Tha Sarasae Bhaee Meetha ||4||1||
Says Nanak, when the Lord and Master is on my side, then my brothers and friends rejoice. ||4||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੯੬ ਪੰ. ੫੨
Raag Asa Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੨੬
Raag Asa Guru Arjan Dev
ਰਾਗੁ ਆਸਾ ਮਹਲਾ ੫ ਛੰਤ ਘਰੁ ੧ ॥
Rag Asa Mehala 5 Shhanth Ghar 1 ||
Aasaa, Fifth Mehl, Chhant, First House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੨੭
Raag Asa Guru Arjan Dev
ਅਨਦੋ ਅਨਦੁ ਘਣਾ ਮੈ ਸੋ ਪ੍ਰਭੁ ਡੀਠਾ ਰਾਮ ॥
Anadho Anadh Ghana Mai So Prabh Ddeetha Ram ||
Joy - great joy! I have seen the Lord God!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੨੮
Raag Asa Guru Arjan Dev
ਚਾਖਿਅੜਾ ਚਾਖਿਅੜਾ ਮੈ ਹਰਿ ਰਸੁ ਮੀਠਾ ਰਾਮ ॥
Chakhiarra Chakhiarra Mai Har Ras Meetha Ram ||
Tasted - I have tasted the sweet essence of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੨੯
Raag Asa Guru Arjan Dev
ਹਰਿ ਰਸੁ ਮੀਠਾ ਮਨ ਮਹਿ ਵੂਠਾ ਸਤਿਗੁਰੁ ਤੂਠਾ ਸਹਜੁ ਭਇਆ ॥
Har Ras Meetha Man Mehi Vootha Sathigur Thootha Sehaj Bhaeia ||
The sweet essence of the Lord has rained down in my mind; by the pleasure of the True Guru, I have attained peaceful ease.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੩੦
Raag Asa Guru Arjan Dev
ਗ੍ਰਿਹੁ ਵਸਿ ਆਇਆ ਮੰਗਲੁ ਗਾਇਆ ਪੰਚ ਦੁਸਟ ਓਇ ਭਾਗਿ ਗਇਆ ॥
Grihu Vas Aeia Mangal Gaeia Panch Dhusatt Oue Bhag Gaeia ||
I have come to dwell in the home of my own self, and I sing the songs of joy; the five villains have fled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੩੧
Raag Asa Guru Arjan Dev
ਸੀਤਲ ਆਘਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ ॥
Seethal Aghanae Anmrith Banae Sajan Santh Baseetha ||
I am soothed and satisfied with the Ambrosial Bani of His Word; the friendly Saint is my advocate.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੩੨
Raag Asa Guru Arjan Dev
ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਸੋ ਪ੍ਰਭੁ ਨੈਣੀ ਡੀਠਾ ॥੧॥
Kahu Naanak Har Sio Man Mania So Prabh Nainee Ddeetha ||1||
Says Nanak, my mind is in harmony with the Lord; I have seen God with my eyes. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੩੩
Raag Asa Guru Arjan Dev
ਸੋਹਿਅੜੇ ਸੋਹਿਅੜੇ ਮੇਰੇ ਬੰਕ ਦੁਆਰੇ ਰਾਮ ॥
Sohiarrae Sohiarrae Maerae Bank Dhuarae Ram ||
Adorned - adorned are my beauteous gates, O Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੩੪
Raag Asa Guru Arjan Dev
ਪਾਹੁਨੜੇ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ ॥
Pahunarrae Pahunarrae Maerae Santh Piarae Ram ||
Guests - my guests are the Beloved Saints, O Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੩੫
Raag Asa Guru Arjan Dev
ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰਿ ਲਗੇ ਸੇਵਾ ॥
Santh Piarae Karaj Sarae Namasakar Kar Lagae Saeva ||
The Beloved Saints have resolved my affairs; I humbly bowed to them, and committed myself to their service.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੩੬
Raag Asa Guru Arjan Dev
ਆਪੇ ਜਾੀ ਆਪੇ ਮਾੀ ਆਪਿ ਸੁਆਮੀ ਆਪਿ ਦੇਵਾ ॥
Apae Janjee Apae Manjee Ap Suamee Ap Dhaeva ||
He Himself is the groom's party, and He Himself the bride's party; He Himself is the Lord and Master; He Himself is the Divine Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੩੭
Raag Asa Guru Arjan Dev
ਅਪਣਾ ਕਾਰਜੁ ਆਪਿ ਸਵਾਰੇ ਆਪੇ ਧਾਰਨ ਧਾਰੇ ॥
Apana Karaj Ap Savarae Apae Dhharan Dhharae ||
He Himself resolves His own affairs; He Himself sustains the Universe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੩੮
Raag Asa Guru Arjan Dev
ਕਹੁ ਨਾਨਕ ਸਹੁ ਘਰ ਮਹਿ ਬੈਠਾ ਸੋਹੇ ਬੰਕ ਦੁਆਰੇ ॥੨॥
Kahu Naanak Sahu Ghar Mehi Baitha Sohae Bank Dhuarae ||2||
Says Nanak, my Bridegroom is sitting in my home; the gates of my body are beautifully adorned. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੩੯
Raag Asa Guru Arjan Dev
ਨਵ ਨਿਧੇ ਨਉ ਨਿਧੇ ਮੇਰੇ ਘਰ ਮਹਿ ਆਈ ਰਾਮ ॥
Nav Nidhhae No Nidhhae Maerae Ghar Mehi Aee Ram ||
The nine treasures - the nine treasures come into my home, Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੪੦
Raag Asa Guru Arjan Dev
ਸਭੁ ਕਿਛੁ ਮੈ ਸਭੁ ਕਿਛੁ ਪਾਇਆ ਨਾਮੁ ਧਿਆਈ ਰਾਮ ॥
Sabh Kishh Mai Sabh Kishh Paeia Nam Dhhiaee Ram ||
Everything - I obtain everything, meditating on the Naam, the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੪੧
Raag Asa Guru Arjan Dev
ਨਾਮੁ ਧਿਆਈ ਸਦਾ ਸਖਾਈ ਸਹਜ ਸੁਭਾਈ ਗੋਵਿੰਦਾ ॥
Nam Dhhiaee Sadha Sakhaee Sehaj Subhaee Govindha ||
Meditating on the Naam, the Lord of the Universe becomes the one's eternal companion, and he dwells in peaceful ease.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੪੨
Raag Asa Guru Arjan Dev
ਗਣਤ ਮਿਟਾਈ ਚੂਕੀ ਧਾਈ ਕਦੇ ਨ ਵਿਆਪੈ ਮਨ ਚਿੰਦਾ ॥
Ganath Mittaee Chookee Dhhaee Kadhae N Viapai Man Chindha ||
His calculations are ended, his wanderings cease, and his mind is no longer afflicted with anxiety.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੪੩
Raag Asa Guru Arjan Dev
ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ ॥
Govindh Gajae Anehadh Vajae Acharaj Sobh Banaee ||
When the Lord of the Universe reveals Himself, and the unstruck melody of the sound current vibrates, the drama of wondrous splendor is enacted.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੪੪
Raag Asa Guru Arjan Dev
ਕਹੁ ਨਾਨਕ ਪਿਰੁ ਮੇਰੈ ਸੰਗੇ ਤਾ ਮੈ ਨਵ ਨਿਧਿ ਪਾਈ ॥੩॥
Kahu Naanak Pir Maerai Sangae Tha Mai Nav Nidhh Paee ||3||
Says Nanak, when my Husband Lord is with me, I obtain the nine treasures. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੪੫
Raag Asa Guru Arjan Dev
ਸਰਸਿਅੜੇ ਸਰਸਿਅੜੇ ਮੇਰੇ ਭਾਈ ਸਭ ਮੀਤਾ ਰਾਮ ॥
Sarasiarrae Sarasiarrae Maerae Bhaee Sabh Meetha Ram ||
Over-joyed - over-joyed are all my brothers and friends.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੪੬
Raag Asa Guru Arjan Dev
ਬਿਖਮੋ ਬਿਖਮੁ ਅਖਾੜਾ ਮੈ ਗੁਰ ਮਿਲਿ ਜੀਤਾ ਰਾਮ ॥
Bikhamo Bikham Akharra Mai Gur Mil Jeetha Ram ||
Meeting the Guru, I have won the most arduous battle in the arena of life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੪੭
Raag Asa Guru Arjan Dev
ਗੁਰ ਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਤਾ ਭਰਮ ਗੜਾ ॥
Gur Mil Jeetha Har Har Keetha Thoottee Bheetha Bharam Garra ||
Meeting the Guru, I am victorious; praising the Lord, Har, Har, the walls of the fortress of doubt have been destroyed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੪੮
Raag Asa Guru Arjan Dev
ਪਾਇਆ ਖਜਾਨਾ ਬਹੁਤੁ ਨਿਧਾਨਾ ਸਾਣਥ ਮੇਰੀ ਆਪਿ ਖੜਾ ॥
Paeia Khajana Bahuth Nidhhana Sanathh Maeree Ap Kharra ||
I have obtained the wealth of so many treasures; the Lord Himself has stood by my side.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੪੯
Raag Asa Guru Arjan Dev
ਸੋਈ ਸੁਗਿਆਨਾ ਸੋ ਪਰਧਾਨਾ ਜੋ ਪ੍ਰਭਿ ਅਪਨਾ ਕੀਤਾ ॥
Soee Sugiana So Paradhhana Jo Prabh Apana Keetha ||
He is the man of spiritual wisdom, and he is the leader, whom God has made His own.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੫੦
Raag Asa Guru Arjan Dev
ਕਹੁ ਨਾਨਕ ਜਾਂ ਵਲਿ ਸੁਆਮੀ ਤਾ ਸਰਸੇ ਭਾਈ ਮੀਤਾ ॥੪॥੧॥
Kahu Naanak Jan Val Suamee Tha Sarasae Bhaee Meetha ||4||1||
Says Nanak, when the Lord and Master is on my side, then my brothers and friends rejoice. ||4||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੦੩ ਪੰ. ੫੧
Raag Asa Guru Arjan Dev