Aoukhudh Khaaeiou Har Ko Naao
ਅਉਖਧੁ ਖਾਇਓ ਹਰਿ ਕੋ ਨਾਉ ॥
in Section 'Sarab Rog Kaa Oukhudh Naam' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੮
Raag Asa Guru Arjan Dev
ਅਉਖਧੁ ਖਾਇਓ ਹਰਿ ਕੋ ਨਾਉ ॥
Aoukhadhh Khaeiou Har Ko Nao ||
I have taken the medicine of the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੯
Raag Asa Guru Arjan Dev
ਸੁਖ ਪਾਏ ਦੁਖ ਬਿਨਸਿਆ ਥਾਉ ॥੧॥
Sukh Paeae Dhukh Binasia Thhao ||1||
I have found peace, and the seat of pain has been removed. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੧੦
Raag Asa Guru Arjan Dev
ਤਾਪੁ ਗਇਆ ਬਚਨਿ ਗੁਰ ਪੂਰੇ ॥
Thap Gaeia Bachan Gur Poorae ||
The fever has been broken, by the Teachings of the Perfect Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੧੧
Raag Asa Guru Arjan Dev
ਅਨਦੁ ਭਇਆ ਸਭਿ ਮਿਟੇ ਵਿਸੂਰੇ ॥੧॥ ਰਹਾਉ ॥
Anadh Bhaeia Sabh Mittae Visoorae ||1|| Rehao ||
I am in ecstasy, and all of my sorrows have been dispelled. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੧੨
Raag Asa Guru Arjan Dev
ਜੀਅ ਜੰਤ ਸਗਲ ਸੁਖੁ ਪਾਇਆ ॥
Jeea Janth Sagal Sukh Paeia ||
All beings and creatures obtain peace,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੧੩
Raag Asa Guru Arjan Dev
ਪਾਰਬ੍ਰਹਮੁ ਨਾਨਕ ਮਨਿ ਧਿਆਇਆ ॥੨॥੩੨॥
Parabreham Naanak Man Dhhiaeia ||2||32||
O Nanak, meditating on the Supreme Lord God. ||2||32||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੪੩ ਪੰ. ੧੪
Raag Asa Guru Arjan Dev