Apune Sevuk Ko Kubuhu Na Bisaaruhu
ਅਪਨੇ ਸੇਵਕ ਕਉ ਕਬਹੁ ਨ ਬਿਸਾਰਹੁ ॥
in Section 'Dho-e Kar Jor Karo Ardaas' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭ ਪੰ. ੧੨
Raag Bilaaval Guru Arjan Dev
ਅਪਨੇ ਸੇਵਕ ਕਉ ਕਬਹੁ ਨ ਬਿਸਾਰਹੁ ॥
Apanae Saevak Ko Kabahu N Bisarahu ||
Never forget Your servant, O Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭ ਪੰ. ੧੩
Raag Bilaaval Guru Arjan Dev
ਉਰਿ ਲਾਗਹੁ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ ॥੧॥ ਰਹਾਉ ॥
Our Lagahu Suamee Prabh Maerae Poorab Preeth Gobindh Beecharahu ||1|| Rehao ||
Hug me close in Your embrace, O God, my Lord and Master; consider my primal love for You, O Lord of the Universe. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭ ਪੰ. ੧੪
Raag Bilaaval Guru Arjan Dev
ਪਤਿਤ ਪਾਵਨ ਪ੍ਰਭ ਬਿਰਦੁ ਤੁਮ੍ਹ੍ਹਾ ਰੋ ਹਮਰੇ ਦੋਖ ਰਿਦੈ ਮਤ ਧਾਰਹੁ ॥
Pathith Pavan Prabh Biradh Thumharo Hamarae Dhokh Ridhai Math Dhharahu ||
It is Your Natural Way, God, to purify sinners; please do not keep my errors in Your Heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭ ਪੰ. ੧੫
Raag Bilaaval Guru Arjan Dev
ਜੀਵਨ ਪ੍ਰਾਨ ਹਰਿ ਧਨੁ ਸੁਖੁ ਤੁਮ ਹੀ ਹਉਮੈ ਪਟਲੁ ਕ੍ਰਿਪਾ ਕਰਿ ਜਾਰਹੁ ॥੧॥
Jeevan Pran Har Dhhan Sukh Thum Hee Houmai Pattal Kirapa Kar Jarahu ||1||
You are my life, my breath of life, O Lord, my wealth and peace; be merciful to me, and burn away the curtain of egotism. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭ ਪੰ. ੧੬
Raag Bilaaval Guru Arjan Dev
ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਨੁ ਕਤ ਬਾਰੋ ॥
Jal Bihoon Meen Kath Jeevan Dhoodhh Bina Rehan Kath Baro ||
Without water, how can the fish survive? Without milk, how can the baby survive?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭ ਪੰ. ੧੭
Raag Bilaaval Guru Arjan Dev
ਜਨ ਨਾਨਕ ਪਿਆਸ ਚਰਨ ਕਮਲਨ੍ ਕੀ ਪੇਖਿ ਦਰਸੁ ਸੁਆਮੀ ਸੁਖ ਸਾਰੋ ॥੨॥੭॥੧੨੩॥
Jan Naanak Pias Charan Kamalanh Kee Paekh Dharas Suamee Sukh Saro ||2||7||123||
Servant Nanak thirsts for the Lord's Lotus Feet; gazing upon the Blessed Vision of his Lord and Master's Darshan, he finds the essence of peace. ||2||7||123||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭ ਪੰ. ੧੮
Raag Bilaaval Guru Arjan Dev