Arudhaas Sunee Dhaathaar Prabh Hoee Kirupaal
ਅਰਦਾਸਿ ਸੁਣੀ ਦਾਤਾਰਿ ਪ੍ਰਭਿ ਹੋਏ ਕਿਰਪਾਲ
in Section 'Hum Ese Tu Esa' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੫ ਪੰ. ੧੩
Raag Bilaaval Guru Arjan Dev
ਅਰਦਾਸਿ ਸੁਣੀ ਦਾਤਾਰਿ ਪ੍ਰਭਿ ਹੋਏ ਕਿਰਪਾਲ ॥
Aradhas Sunee Dhathar Prabh Hoeae Kirapal ||
God, the Great Giver, has become merciful; He has listened to my prayer.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੫ ਪੰ. ੧੪
Raag Bilaaval Guru Arjan Dev
ਰਾਖਿ ਲੀਆ ਅਪਨਾ ਸੇਵਕੋ ਮੁਖਿ ਨਿੰਦਕ ਛਾਰੁ ॥੧॥
Rakh Leea Apana Saevako Mukh Nindhak Shhar ||1||
He has saved His servant, and put ashes into the mouth of the slanderer. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੫ ਪੰ. ੧੫
Raag Bilaaval Guru Arjan Dev
ਤੁਝਹਿ ਨ ਜੋਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ॥
Thujhehi N Johai Ko Meeth Jan Thoon Gur Ka Dhas ||
No one can threaten you now, O my humble friend, for you are the slave of the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੫ ਪੰ. ੧੬
Raag Bilaaval Guru Arjan Dev
ਪਾਰਬ੍ਰਹਮਿ ਤੂ ਰਾਖਿਆ ਦੇ ਅਪਨੇ ਹਾਥ ॥੧॥ ਰਹਾਉ ॥
Parabreham Thoo Rakhia Dhae Apanae Hathh ||1|| Rehao ||
The Supreme Lord God reached out with His Hand and saved you. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੫ ਪੰ. ੧੭
Raag Bilaaval Guru Arjan Dev
ਜੀਅਨ ਕਾ ਦਾਤਾ ਏਕੁ ਹੈ ਬੀਆ ਨਹੀ ਹੋਰੁ ॥
Jeean Ka Dhatha Eaek Hai Beea Nehee Hor ||
The One Lord is the Giver of all beings; there is no other at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੫ ਪੰ. ੧੮
Raag Bilaaval Guru Arjan Dev
ਨਾਨਕ ਕੀ ਬੇਨੰਤੀਆ ਮੈ ਤੇਰਾ ਜੋਰੁ ॥੨॥੯॥੭੩॥
Naanak Kee Baenantheea Mai Thaera Jor ||2||9||73||
Nanak prays, You are my only strength, God. ||2||9||73||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੫ ਪੰ. ੧੯
Raag Bilaaval Guru Arjan Dev