Arurraavai Bilulaavai Nindhuk
ਅਰੜਾਵੈ ਬਿਲਲਾਵੈ ਨਿੰਦਕੁ ॥

This shabad is by Guru Arjan Dev in Raag Asa on Page 854
in Section 'Hor Beanth Shabad' of Amrit Keertan Gutka.

ਆਸਾ ਮਹਲਾ

Asa Mehala 5 ||

Aasaa, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੪ ਪੰ. ੧੯
Raag Asa Guru Arjan Dev


ਅਰੜਾਵੈ ਬਿਲਲਾਵੈ ਨਿੰਦਕੁ

Ararravai Bilalavai Nindhak ||

The slanderer cries out and bewails.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੪ ਪੰ. ੨੦
Raag Asa Guru Arjan Dev


ਪਾਰਬ੍ਰਹਮੁ ਪਰਮੇਸਰੁ ਬਿਸਰਿਆ ਅਪਣਾ ਕੀਤਾ ਪਾਵੈ ਨਿੰਦਕੁ ॥੧॥ ਰਹਾਉ

Parabreham Paramaesar Bisaria Apana Keetha Pavai Nindhak ||1|| Rehao ||

He has forgotten the Supreme Lord, the Transcendent Lord; the slanderer reaps the rewards of his own actions. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੪ ਪੰ. ੨੧
Raag Asa Guru Arjan Dev


ਜੇ ਕੋਈ ਉਸ ਕਾ ਸੰਗੀ ਹੋਵੈ ਨਾਲੇ ਲਏ ਸਿਧਾਵੈ

Jae Koee Ous Ka Sangee Hovai Nalae Leae Sidhhavai ||

If someone is his companion, then he shall be taken along with him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੪ ਪੰ. ੨੨
Raag Asa Guru Arjan Dev


ਅਣਹੋਦਾ ਅਜਗਰੁ ਭਾਰੁ ਉਠਾਏ ਨਿੰਦਕੁ ਅਗਨੀ ਮਾਹਿ ਜਲਾਵੈ ॥੧॥

Anehodha Ajagar Bhar Outhaeae Nindhak Aganee Mahi Jalavai ||1||

Like the dragon, the slanderer carries his huge, useless loads, and burns in his own fire. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੪ ਪੰ. ੨੩
Raag Asa Guru Arjan Dev


ਪਰਮੇਸਰ ਕੈ ਦੁਆਰੈ ਜਿ ਹੋਇ ਬਿਤੀਤੈ ਸੁ ਨਾਨਕੁ ਆਖਿ ਸੁਣਾਵੈ

Paramaesar Kai Dhuarai J Hoe Bitheethai S Naanak Akh Sunavai ||

Nanak proclaims and announces what happens at the Door of the Transcendent Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੪ ਪੰ. ੨੪
Raag Asa Guru Arjan Dev


ਭਗਤ ਜਨਾ ਕਉ ਸਦਾ ਅਨੰਦੁ ਹੈ ਹਰਿ ਕੀਰਤਨੁ ਗਾਇ ਬਿਗਸਾਵੈ ॥੨॥੧੦॥

Bhagath Jana Ko Sadha Anandh Hai Har Keerathan Gae Bigasavai ||2||10||

The humble devotees of the Lord are forever in bliss; singing the Kirtan of the Lord's Praises, they blossom forth. ||2||10||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੪ ਪੰ. ੨੫
Raag Asa Guru Arjan Dev