Ashul Shulaa-ee Neh Shulai Neh Ghaao Kutaaraa Kar Sukai
ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥

This shabad is by Guru Nanak Dev in Sri Raag on Page 889
in Section 'Hor Beanth Shabad' of Amrit Keertan Gutka.

ਸਿਰੀਰਾਗੁ ਮਹਲਾ ਘਰੁ

Sireerag Mehala 1 Ghar 5 ||

Sriraag, First Mehl, Fifth House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੧੨
Sri Raag Guru Nanak Dev


ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ

Ashhal Shhalaee Neh Shhalai Neh Ghao Kattara Kar Sakai ||

The Undeceiveable is not deceived by deception. He cannot be wounded by any dagger.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੧੩
Sri Raag Guru Nanak Dev


ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥੧॥

Jio Sahib Rakhai Thio Rehai Eis Lobhee Ka Jeeo Ttal Palai ||1||

As our Lord and Master keeps us, so do we exist. The soul of this greedy person is tossed this way and that. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੧੪
Sri Raag Guru Nanak Dev


ਬਿਨੁ ਤੇਲ ਦੀਵਾ ਕਿਉ ਜਲੈ ॥੧॥ ਰਹਾਉ

Bin Thael Dheeva Kio Jalai ||1|| Rehao ||

Without the oil, how can the lamp be lit? ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੧੫
Sri Raag Guru Nanak Dev


ਪੋਥੀ ਪੁਰਾਣ ਕਮਾਈਐ ਭਉ ਵਟੀ ਇਤੁ ਤਨਿ ਪਾਈਐ

Pothhee Puran Kamaeeai || Bho Vattee Eith Than Paeeai ||

Let the reading of your prayer book be the oil, and let the Fear of God be the wick for the lamp of this body.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੧੬
Sri Raag Guru Nanak Dev


ਸਚੁ ਬੂਝਣੁ ਆਣਿ ਜਲਾਈਐ ॥੨॥

Sach Boojhan An Jalaeeai ||2||

Light this lamp with the understanding of Truth. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੧੭
Sri Raag Guru Nanak Dev


ਇਹੁ ਤੇਲੁ ਦੀਵਾ ਇਉ ਜਲੈ

Eihu Thael Dheeva Eio Jalai ||

Use this oil to light this lamp.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੧੮
Sri Raag Guru Nanak Dev


ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ

Kar Chanan Sahib Tho Milai ||1|| Rehao ||

Light it, and meet your Lord and Master. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੧੯
Sri Raag Guru Nanak Dev


ਇਤੁ ਤਨਿ ਲਾਗੈ ਬਾਣੀਆ

Eith Than Lagai Baneea ||

This body is softened with the Word of the Guru's Bani;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੨੦
Sri Raag Guru Nanak Dev


ਸੁਖੁ ਹੋਵੈ ਸੇਵ ਕਮਾਣੀਆ

Sukh Hovai Saev Kamaneea ||

You shall find peace, doing seva (selfless service).

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੨੧
Sri Raag Guru Nanak Dev


ਸਭ ਦੁਨੀਆ ਆਵਣ ਜਾਣੀਆ ॥੩॥

Sabh Dhuneea Avan Janeea ||3||

All the world continues coming and going in reincarnation. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੨੨
Sri Raag Guru Nanak Dev


ਵਿਚਿ ਦੁਨੀਆ ਸੇਵ ਕਮਾਈਐ

Vich Dhuneea Saev Kamaeeai ||

In the midst of this world, do seva,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੨੩
Sri Raag Guru Nanak Dev


ਤਾ ਦਰਗਹ ਬੈਸਣੁ ਪਾਈਐ

Tha Dharageh Baisan Paeeai ||

And you shall be given a place of honor in the Court of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੨੪
Sri Raag Guru Nanak Dev


ਕਹੁ ਨਾਨਕ ਬਾਹ ਲੁਡਾਈਐ ॥੪॥੩੩॥

Kahu Naanak Bah Luddaeeai ||4||33||

Says Nanak, swing your arms in joy! ||4||33||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੯ ਪੰ. ੨੫
Sri Raag Guru Nanak Dev