Ath Oochaa Thaa Kaa Dhurubaaraa
ਅਤਿ ਊਚਾ ਤਾ ਕਾ ਦਰਬਾਰਾ
in Section 'Har Tum Vad Vade, Vade Vad Uche' of Amrit Keertan Gutka.
ਵਡਹੰਸੁ ਮਹਲਾ ੫ ਘਰੁ ੧
Vaddehans Mehala 5 Ghar 1
Wadahans, Fifth Mehl, First House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੧
Raag Vadhans Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੨
Raag Vadhans Guru Arjan Dev
ਅਤਿ ਊਚਾ ਤਾ ਕਾ ਦਰਬਾਰਾ ॥
Ath Oocha Tha Ka Dharabara ||
His Darbaar, His Court, is the most lofty and exalted.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੩
Raag Vadhans Guru Arjan Dev
ਅੰਤੁ ਨਾਹੀ ਕਿਛੁ ਪਾਰਾਵਾਰਾ ॥
Anth Nahee Kishh Paravara ||
It has no end or limitations.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੪
Raag Vadhans Guru Arjan Dev
ਕੋਟਿ ਕੋਟਿ ਕੋਟਿ ਲਖ ਧਾਵੈ ॥
Kott Kott Kott Lakh Dhhavai ||
Millions, millions, tens of millions seek,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੫
Raag Vadhans Guru Arjan Dev
ਇਕੁ ਤਿਲੁ ਤਾ ਕਾ ਮਹਲੁ ਨ ਪਾਵੈ ॥੧॥
Eik Thil Tha Ka Mehal N Pavai ||1||
But they cannot find even a tiny bit of His Mansion. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੬
Raag Vadhans Guru Arjan Dev
ਸੁਹਾਵੀ ਕਉਣੁ ਸੁ ਵੇਲਾ ਜਿਤੁ ਪ੍ਰਭ ਮੇਲਾ ॥੧॥ ਰਹਾਉ ॥
Suhavee Koun S Vaela Jith Prabh Maela ||1|| Rehao ||
What is that auspicious moment, when God is met? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੭
Raag Vadhans Guru Arjan Dev
ਲਾਖ ਭਗਤ ਜਾ ਕਉ ਆਰਾਧਹਿ ॥
Lakh Bhagath Ja Ko Aradhhehi ||
Tens of thousands of devotees worship Him in adoration.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੮
Raag Vadhans Guru Arjan Dev
ਲਾਖ ਤਪੀਸਰ ਤਪੁ ਹੀ ਸਾਧਹਿ ॥
Lakh Thapeesar Thap Hee Sadhhehi ||
Tens of thousands of ascetics practice austere discipline.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੯
Raag Vadhans Guru Arjan Dev
ਲਾਖ ਜੋਗੀਸਰ ਕਰਤੇ ਜੋਗਾ ॥
Lakh Jogeesar Karathae Joga ||
Tens of thousands of Yogis practice Yoga.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੧੦
Raag Vadhans Guru Arjan Dev
ਲਾਖ ਭੋਗੀਸਰ ਭੋਗਹਿ ਭੋਗਾ ॥੨॥
Lakh Bhogeesar Bhogehi Bhoga ||2||
Tens of thousands of pleasure seekers seek pleasure. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੧੧
Raag Vadhans Guru Arjan Dev
ਘਟਿ ਘਟਿ ਵਸਹਿ ਜਾਣਹਿ ਥੋਰਾ ॥
Ghatt Ghatt Vasehi Janehi Thhora ||
He dwells in each and every heart, but only a few know this.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੧੨
Raag Vadhans Guru Arjan Dev
ਹੈ ਕੋਈ ਸਾਜਣੁ ਪਰਦਾ ਤੋਰਾ ॥
Hai Koee Sajan Paradha Thora ||
Is there any friend who can rip apart the screen of separation?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੧੩
Raag Vadhans Guru Arjan Dev
ਕਰਉ ਜਤਨ ਜੇ ਹੋਇ ਮਿਹਰਵਾਨਾ ॥
Karo Jathan Jae Hoe Miharavana ||
I can only make the effort, if the Lord is merciful to me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੧੪
Raag Vadhans Guru Arjan Dev
ਤਾ ਕਉ ਦੇਈ ਜੀਉ ਕੁਰਬਾਨਾ ॥੩॥
Tha Ko Dhaeee Jeeo Kurabana ||3||
I sacrifice my body and soul to Him. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੧੫
Raag Vadhans Guru Arjan Dev
ਫਿਰਤ ਫਿਰਤ ਸੰਤਨ ਪਹਿ ਆਇਆ ॥
Firath Firath Santhan Pehi Aeia ||
After wandering around for so long, I have finally come to the Saints;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੧੬
Raag Vadhans Guru Arjan Dev
ਦੂਖ ਭ੍ਰਮੁ ਹਮਾਰਾ ਸਗਲ ਮਿਟਾਇਆ ॥
Dhookh Bhram Hamara Sagal Mittaeia ||
All of my pains and doubts have been eradicated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੧੭
Raag Vadhans Guru Arjan Dev
ਮਹਲਿ ਬੁਲਾਇਆ ਪ੍ਰਭ ਅੰਮ੍ਰਿਤੁ ਭੂੰਚਾ ॥
Mehal Bulaeia Prabh Anmrith Bhooncha ||
God summoned me to the Mansion of His Presence, and blessed me with the Ambrosial Nectar of His Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੧੮
Raag Vadhans Guru Arjan Dev
ਕਹੁ ਨਾਨਕ ਪ੍ਰਭੁ ਮੇਰਾ ਊਚਾ ॥੪॥੧॥
Kahu Naanak Prabh Maera Oocha ||4||1||
Says Nanak, my God is lofty and exalted. ||4||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੦ ਪੰ. ੧੯
Raag Vadhans Guru Arjan Dev