Avar Punch Hum Eek Junaa Kio Raakho Ghur Baar Munaa
ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥
in Section 'Is Dehee Andhar Panch Chor Vaseh' of Amrit Keertan Gutka.
ਗਉੜੀ ਚੇਤੀ ਮਹਲਾ ੧ ॥
Gourree Chaethee Mehala 1 ||
Gauree Chaytee, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੯ ਪੰ. ੧
Raag Gauri Guru Nanak Dev
ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥
Avar Panch Ham Eaek Jana Kio Rakho Ghar Bar Mana ||
There are five of them, but I am all alone. How can I protect my hearth and home, O my mind?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੯ ਪੰ. ੨
Raag Gauri Guru Nanak Dev
ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ ॥੧॥
Marehi Loottehi Neeth Neeth Kis Agai Karee Pukar Jana ||1||
They are beating and plundering me over and over again; unto whom can I complain? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੯ ਪੰ. ੩
Raag Gauri Guru Nanak Dev
ਸ੍ਰੀ ਰਾਮ ਨਾਮਾ ਉਚਰੁ ਮਨਾ ॥
Sree Ram Nama Ouchar Mana ||
Chant the Name of the Supreme Lord, O my mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੯ ਪੰ. ੪
Raag Gauri Guru Nanak Dev
ਆਗੈ ਜਮ ਦਲੁ ਬਿਖਮੁ ਘਨਾ ॥੧॥ ਰਹਾਉ ॥
Agai Jam Dhal Bikham Ghana ||1|| Rehao ||
Otherwise, in the world hereafter, you will have to face the awesome and cruel army of Death. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੯ ਪੰ. ੫
Raag Gauri Guru Nanak Dev
ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾ ਧਨਾ ॥
Ousar Marrolee Rakhai Dhuara Bheethar Baithee Sa Dhhana ||
God has erected the temple of the body; He has placed the nine doors, and the soul-bride sits within.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੯ ਪੰ. ੬
Raag Gauri Guru Nanak Dev
ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ ਸੁ ਪੰਚ ਜਨਾ ॥੨॥
Anmrith Kael Karae Nith Kaman Avar Luttaen S Panch Jana ||2||
She enjoys the sweet play again and again, while the five demons are plundering her. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੯ ਪੰ. ੭
Raag Gauri Guru Nanak Dev
ਢਾਹਿ ਮੜੋਲੀ ਲੂਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ ॥
Dtahi Marrolee Loottia Dhaehura Sa Dhhan Pakarree Eaek Jana ||
In this way, the temple is being demolished; the body is being plundered, and the soul-bride, left all alone, is captured.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੯ ਪੰ. ੮
Raag Gauri Guru Nanak Dev
ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ ॥੩॥
Jam Ddandda Gal Sangal Parria Bhag Geae Sae Panch Jana ||3||
Death strikes her down with his rod, the shackles are placed around her neck, and now the five have left. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੯ ਪੰ. ੯
Raag Gauri Guru Nanak Dev
ਕਾਮਣਿ ਲੋੜੈ ਸੁਇਨਾ ਰੁਪਾ ਮਿਤ੍ਰ ਲੁੜੇਨਿ ਸੁ ਖਾਧਾਤਾ ॥
Kaman Lorrai Sueina Rupa Mithr Lurraen S Khadhhatha ||
The wife yearns for gold and silver, and her friends, the senses, yearn for good food.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੯ ਪੰ. ੧੦
Raag Gauri Guru Nanak Dev
ਨਾਨਕ ਪਾਪ ਕਰੇ ਤਿਨ ਕਾਰਣਿ ਜਾਸੀ ਜਮਪੁਰਿ ਬਾਧਾਤਾ ॥੪॥੨॥੧੪॥
Naanak Pap Karae Thin Karan Jasee Jamapur Badhhatha ||4||2||14||
O Nanak, she commits sins for their sake; she shall go, bound and gagged, to the City of Death. ||4||2||14||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੨੯ ਪੰ. ੧੧
Raag Gauri Guru Nanak Dev