Baabeehaa Benuthee Kure Kar Kirupaa Dhehu Jeea Dhaan
ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅ ਦਾਨ ॥
in Section 'Saavan Aayaa He Sakhee' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੧
Raag Malar Guru Amar Das
ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅ ਦਾਨ ॥
Babeeha Baenathee Karae Kar Kirapa Dhaehu Jeea Dhan ||
The rainbird prays: O Lord, grant Your Grace, and bless me with the gift of the life of the soul.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੨
Raag Malar Guru Amar Das
ਜਲ ਬਿਨੁ ਪਿਆਸ ਨ ਊਤਰੈ ਛੁਟਕਿ ਜਾਂਹਿ ਮੇਰੇ ਪ੍ਰਾਨ ॥
Jal Bin Pias N Ootharai Shhuttak Janhi Maerae Pran ||
Without the water, my thirst is not quenched, and my breath of life is ended and gone.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੩
Raag Malar Guru Amar Das
ਤੂ ਸੁਖਦਾਤਾ ਬੇਅੰਤੁ ਹੈ ਗੁਣਦਾਤਾ ਨੇਧਾਨੁ ॥
Thoo Sukhadhatha Baeanth Hai Gunadhatha Naedhhan ||
You are the Giver of peace, O Infinite Lord God; You are the Giver of the treasure of virtue.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੪
Raag Malar Guru Amar Das
ਨਾਨਕ ਗੁਰਮੁਖਿ ਬਖਸਿ ਲਏ ਅੰਤਿ ਬੇਲੀ ਹੋਇ ਭਗਵਾਨੁ ॥੨॥
Naanak Guramukh Bakhas Leae Anth Baelee Hoe Bhagavan ||2||
O Nanak, the Gurmukh is forgiven; in the end, the Lord God shall be your only friend. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੫ ਪੰ. ੫
Raag Malar Guru Amar Das