Baabeehaa Jul Mehi Theraa Vaas Hai Jul Hee Maahi Firaahi
ਬਾਬੀਹਾ ਜਲ ਮਹਿ ਤੇਰਾ ਵਾਸੁ ਹੈ ਜਲ ਹੀ ਮਾਹਿ ਫਿਰਾਹਿ ॥

This shabad is by Guru Amar Das in Raag Malar on Page 814
in Section 'Saavan Aayaa He Sakhee' of Amrit Keertan Gutka.

ਮ:

Ma 3 ||

Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੪ ਪੰ. ੧੦
Raag Malar Guru Amar Das


ਬਾਬੀਹਾ ਜਲ ਮਹਿ ਤੇਰਾ ਵਾਸੁ ਹੈ ਜਲ ਹੀ ਮਾਹਿ ਫਿਰਾਹਿ

Babeeha Jal Mehi Thaera Vas Hai Jal Hee Mahi Firahi ||

O rainbird, your place is in the water; you move around in the water.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੪ ਪੰ. ੧੧
Raag Malar Guru Amar Das


ਜਲ ਕੀ ਸਾਰ ਜਾਣਹੀ ਤਾਂ ਤੂੰ ਕੂਕਣ ਪਾਹਿ

Jal Kee Sar N Janehee Than Thoon Kookan Pahi ||

But you do not appreciate the water, and so you cry out.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੪ ਪੰ. ੧੨
Raag Malar Guru Amar Das


ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ

Jal Thhal Chahu Dhis Varasadha Khalee Ko Thhao Nahi ||

In the water and on the land, it rains down in the ten directions. No place is left dry.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੪ ਪੰ. ੧੩
Raag Malar Guru Amar Das


ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ

Eaethai Jal Varasadhai Thikh Marehi Bhag Thina Kae Nahi ||

With so much rain, those who are die of thirst are very unfortunate.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੪ ਪੰ. ੧੪
Raag Malar Guru Amar Das


ਨਾਨਕ ਗੁਰਮੁਖਿ ਤਿਨ ਸੋਝੀ ਪਈ ਜਿਨ ਵਸਿਆ ਮਨ ਮਾਹਿ ॥੨॥

Naanak Guramukh Thin Sojhee Pee Jin Vasia Man Mahi ||2||

O Nanak, the Gurmukhs understand; the Lord abides within their minds. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੪ ਪੰ. ੧੫
Raag Malar Guru Amar Das