Baabeehaa Khusumai Kaa Mehul Na Jaanehee Mehul Dhekh Arudhaas Paae
ਬਾਬੀਹਾ ਖਸਮੈ ਕਾ ਮਹਲੁ ਨ ਜਾਣਹੀ ਮਹਲੁ ਦੇਖਿ ਅਰਦਾਸਿ ਪਾਇ ॥
in Section 'Saavan Aayaa He Sakhee' of Amrit Keertan Gutka.
ਸਲੋਕ ਮ: ੩ ॥
Salok Ma 3 ||
Shalok, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੨੨
Raag Malar Guru Amar Das
ਬਾਬੀਹਾ ਖਸਮੈ ਕਾ ਮਹਲੁ ਨ ਜਾਣਹੀ ਮਹਲੁ ਦੇਖਿ ਅਰਦਾਸਿ ਪਾਇ ॥
Babeeha Khasamai Ka Mehal N Janehee Mehal Dhaekh Aradhas Pae ||
O rainbird, you do not know the Mansion of your Lord and Master's Presence. Offer your prayers to see this Mansion.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੨੩
Raag Malar Guru Amar Das
ਆਪਣੈ ਭਾਣੈ ਬਹੁਤਾ ਬੋਲਹਿ ਬੋਲਿਆ ਥਾਇ ਨ ਪਾਇ ॥
Apanai Bhanai Bahutha Bolehi Bolia Thhae N Pae ||
You speak as you please, but your speech is not accepted.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੨੪
Raag Malar Guru Amar Das
ਖਸਮੁ ਵਡਾ ਦਾਤਾਰੁ ਹੈ ਜੋ ਇਛੇ ਸੋ ਫਲ ਪਾਇ ॥
Khasam Vadda Dhathar Hai Jo Eishhae So Fal Pae ||
Your Lord and Master is the Great Giver; whatever you desire, you shall receive from Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੨੫
Raag Malar Guru Amar Das
ਬਾਬੀਹਾ ਕਿਆ ਬਪੁੜਾ ਜਗਤੈ ਕੀ ਤਿਖ ਜਾਇ ॥੧॥
Babeeha Kia Bapurra Jagathai Kee Thikh Jae ||1||
Not only the thirst of the poor rainbird, but the thirst of the whole world is quenched. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੨੬
Raag Malar Guru Amar Das