Baabeehai Hukum Pushaani-aa Gur Kai Sehaj Subhaae
ਬਾਬੀਹੈ ਹੁਕਮੁ ਪਛਾਣਿਆ ਗੁਰ ਕੈ ਸਹਜਿ ਸੁਭਾਇ ॥
in Section 'Saavan Aayaa He Sakhee' of Amrit Keertan Gutka.
ਸਲੋਕ ਮ: ੩ ॥
Salok Ma 3 ||
Shalok, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੧
Raag Malar Guru Amar Das
ਬਾਬੀਹੈ ਹੁਕਮੁ ਪਛਾਣਿਆ ਗੁਰ ਕੈ ਸਹਜਿ ਸੁਭਾਇ ॥
Babeehai Hukam Pashhania Gur Kai Sehaj Subhae ||
The rainbird realizes the Hukam of the Lord's Command with intuitive ease through the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੨
Raag Malar Guru Amar Das
ਮੇਘੁ ਵਰਸੈ ਦਇਆ ਕਰਿ ਗੂੜੀ ਛਹਬਰ ਲਾਇ ॥
Maegh Varasai Dhaeia Kar Goorree Shhehabar Lae ||
The clouds mercifully burst forth, and the rain pours down in torrents.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੩
Raag Malar Guru Amar Das
ਬਾਬੀਹੇ ਕੂਕ ਪੁਕਾਰ ਰਹਿ ਗਈ ਸੁਖੁ ਵਸਿਆ ਮਨਿ ਆਇ ॥
Babeehae Kook Pukar Rehi Gee Sukh Vasia Man Ae ||
The cries and wailings of the rainbird have ceased, and peace has come to abide in its mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੪
Raag Malar Guru Amar Das
ਨਾਨਕ ਸੋ ਸਾਲਾਹੀਐ ਜਿ ਦੇਂਦਾ ਸਭਨਾਂ ਜੀਆ ਰਿਜਕੁ ਸਮਾਇ ॥੧॥
Naanak So Salaheeai J Dhaenadha Sabhanan Jeea Rijak Samae ||1||
O Nanak, praise that Lord, who reaches out and gives sustenance to all beings and creatures. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੩ ਪੰ. ੫
Raag Malar Guru Amar Das