Baahar Raakhiou Ridhai Sumaal
ਬਾਹਰਿ ਰਾਖਿਓ ਰਿਦੈ ਸਮਾਲਿ ॥

This shabad is by Guru Arjan Dev in Raag Gauri on Page 987
in Section 'Kaaraj Sagal Savaaray' of Amrit Keertan Gutka.

ਗਉੜੀ ਮਹਲਾ

Gourree Mehala 5 ||

Gauree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੭ ਪੰ. ੧
Raag Gauri Guru Arjan Dev


ਬਾਹਰਿ ਰਾਖਿਓ ਰਿਦੈ ਸਮਾਲਿ

Bahar Rakhiou Ridhai Samal ||

When they are out and about, they keep Him enshrined in their hearts;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੭ ਪੰ. ੨
Raag Gauri Guru Arjan Dev


ਘਰਿ ਆਏ ਗੋਵਿੰਦੁ ਲੈ ਨਾਲਿ ॥੧॥

Ghar Aeae Govindh Lai Nal ||1||

Returning home, the Lord of the Universe is still with them. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੭ ਪੰ. ੩
Raag Gauri Guru Arjan Dev


ਹਰਿ ਹਰਿ ਨਾਮੁ ਸੰਤਨ ਕੈ ਸੰਗਿ

Har Har Nam Santhan Kai Sang ||

The Name of the Lord, Har, Har, is the Companion of His Saints.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੭ ਪੰ. ੪
Raag Gauri Guru Arjan Dev


ਮਨੁ ਤਨੁ ਰਾਤਾ ਰਾਮ ਕੈ ਰੰਗਿ ॥੧॥ ਰਹਾਉ

Man Than Ratha Ram Kai Rang ||1|| Rehao ||

Their minds and bodies are imbued with the Love of the Lord. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੭ ਪੰ. ੫
Raag Gauri Guru Arjan Dev


ਗੁਰ ਪਰਸਾਦੀ ਸਾਗਰੁ ਤਰਿਆ

Gur Parasadhee Sagar Tharia ||

By Guru's Grace, one crosses over the world-ocean;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੭ ਪੰ. ੬
Raag Gauri Guru Arjan Dev


ਜਨਮ ਜਨਮ ਕੇ ਕਿਲਵਿਖ ਸਭਿ ਹਿਰਿਆ ॥੨॥

Janam Janam Kae Kilavikh Sabh Hiria ||2||

The sinful mistakes of countless incarnations are all washed away. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੭ ਪੰ. ੭
Raag Gauri Guru Arjan Dev


ਸੋਭਾ ਸੁਰਤਿ ਨਾਮਿ ਭਗਵੰਤੁ

Sobha Surath Nam Bhagavanth ||

Honor and intuitive awareness are acquired through the Name of the Lord God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੭ ਪੰ. ੮
Raag Gauri Guru Arjan Dev


ਪੂਰੇ ਗੁਰ ਕਾ ਨਿਰਮਲ ਮੰਤੁ ॥੩॥

Poorae Gur Ka Niramal Manth ||3||

The Teachings of the Perfect Guru are immaculate and pure. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੭ ਪੰ. ੯
Raag Gauri Guru Arjan Dev


ਚਰਣ ਕਮਲ ਹਿਰਦੇ ਮਹਿ ਜਾਪੁ

Charan Kamal Hiradhae Mehi Jap ||

Within your heart, meditate on the His Lotus Feet.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੭ ਪੰ. ੧੦
Raag Gauri Guru Arjan Dev


ਨਾਨਕੁ ਪੇਖਿ ਜੀਵੈ ਪਰਤਾਪੁ ॥੪॥੮੮॥੧੫੭॥

Naanak Paekh Jeevai Parathap ||4||88||157||

Nanak lives by beholding the Lord's Expansive Power. ||4||88||157||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੭ ਪੰ. ੧੧
Raag Gauri Guru Arjan Dev