Baareh Burus Baalupun Beethe Bees Burus Kush Thup Na Keeou
ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ ਤਪੁ ਨ ਕੀਓ ॥
in Section 'Baal Juanee Aur Biradh Fon' of Amrit Keertan Gutka.
ਆਸਾ ॥
Asa ||
Aasaa:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੧
Raag Asa Bhagat Kabir
ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ ਤਪੁ ਨ ਕੀਓ ॥
Bareh Baras Balapan Beethae Bees Baras Kashh Thap N Keeou ||
Twelve years pass in childhood, and for another twenty years, he does not practice self-discipline and austerity.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੨
Raag Asa Bhagat Kabir
ਤੀਸ ਬਰਸ ਕਛੁ ਦੇਵ ਨ ਪੂਜਾ ਫਿਰਿ ਪਛੁਤਾਨਾ ਬਿਰਧਿ ਭਇਓ ॥੧॥
Thees Baras Kashh Dhaev N Pooja Fir Pashhuthana Biradhh Bhaeiou ||1||
For another thirty years, he does not worship God in any way, and then, when he is old, he repents and regrets. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੩
Raag Asa Bhagat Kabir
ਮੇਰੀ ਮੇਰੀ ਕਰਤੇ ਜਨਮੁ ਗਇਓ ॥
Maeree Maeree Karathae Janam Gaeiou ||
His life wastes away as he cries out, ""Mine, mine!""
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੪
Raag Asa Bhagat Kabir
ਸਾਇਰੁ ਸੋਖਿ ਭੁਜੰ ਬਲਇਓ ॥੧॥ ਰਹਾਉ ॥
Saeir Sokh Bhujan Balaeiou ||1|| Rehao ||
The pool of his power has dried up. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੫
Raag Asa Bhagat Kabir
ਸੂਕੇ ਸਰਵਰਿ ਪਾਲਿ ਬੰਧਾਵੈ ਲੂਣੈ ਖੇਤਿ ਹਥ ਵਾਰਿ ਕਰੈ ॥
Sookae Saravar Pal Bandhhavai Loonai Khaeth Hathh Var Karai ||
He makes a dam around the dried-up pool, and with his hands, he makes a fence around the harvested field.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੬
Raag Asa Bhagat Kabir
ਆਇਓ ਚੋਰੁ ਤੁਰੰਤਹ ਲੇ ਗਇਓ ਮੇਰੀ ਰਾਖਤ ਮੁਗਧੁ ਫਿਰੈ ॥੨॥
Aeiou Chor Thurantheh Lae Gaeiou Maeree Rakhath Mugadhh Firai ||2||
When the thief of Death comes, he quickly carries away what the fool had tried to preserve as his own. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੭
Raag Asa Bhagat Kabir
ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ ॥
Charan Sees Kar Kanpan Lagae Nainee Neer Asar Behai ||
His feet and head and hands begin to tremble, and the tears flow copiously from his eyes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੮
Raag Asa Bhagat Kabir
ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ ॥੩॥
Jihava Bachan Sudhh Nehee Nikasai Thab Rae Dhharam Kee As Karai ||3||
His tongue has not spoken the correct words, but now, he hopes to practice religion! ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੯
Raag Asa Bhagat Kabir
ਹਰਿ ਜੀਉ ਕ੍ਰਿਪਾ ਕਰੈ ਲਿਵ ਲਾਵੈ ਲਾਹਾ ਹਰਿ ਹਰਿ ਨਾਮੁ ਲੀਓ ॥
Har Jeeo Kirapa Karai Liv Lavai Laha Har Har Nam Leeou ||
If the Dear Lord shows His Mercy, one enshrines love for Him, and obtains the Profit of the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੧੦
Raag Asa Bhagat Kabir
ਗੁਰ ਪਰਸਾਦੀ ਹਰਿ ਧਨੁ ਪਾਇਓ ਅੰਤੇ ਚਲਦਿਆ ਨਾਲਿ ਚਲਿਓ ॥੪॥
Gur Parasadhee Har Dhhan Paeiou Anthae Chaladhia Nal Chaliou ||4||
By Guru's Grace, he receives the wealth of the Lord's Name, which alone shall go with him, when he departs in the end. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੧੧
Raag Asa Bhagat Kabir
ਕਹਤ ਕਬੀਰ ਸੁਨਹੁ ਰੇ ਸੰਤਹੁ ਅਨੁ ਧਨੁ ਕਛੂਐ ਲੈ ਨ ਗਇਓ ॥
Kehath Kabeer Sunahu Rae Santhahu An Dhhan Kashhooai Lai N Gaeiou ||
Says Kabeer, listen, O Saints - he shall not take any other wealth with him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੧੨
Raag Asa Bhagat Kabir
ਆਈ ਤਲਬ ਗੋਪਾਲ ਰਾਇ ਕੀ ਮਾਇਆ ਮੰਦਰ ਛੋਡਿ ਚਲਿਓ ॥੫॥੨॥੧੫॥
Aee Thalab Gopal Rae Kee Maeia Mandhar Shhodd Chaliou ||5||2||15||
When the summons comes from the King, the Lord of the Universe, the mortal departs, leaving behind his wealth and mansions. ||5||2||15||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੭ ਪੰ. ੧੩
Raag Asa Bhagat Kabir