Baarunai Balihaarunai Lukh Buree-aa
ਬਾਰਨੈ ਬਲਿਹਾਰਨੈ ਲਖ ਬਰੀਆ ॥

This shabad is by Guru Arjan Dev in Raag Gauri on Page 948
in Section 'Kaaraj Sagal Savaaray' of Amrit Keertan Gutka.

ਗਉੜੀ ਮਹਲਾ

Gourree Mehala 5 ||

Gauree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੧
Raag Gauri Guru Arjan Dev


ਬਾਰਨੈ ਬਲਿਹਾਰਨੈ ਲਖ ਬਰੀਆ

Baranai Baliharanai Lakh Bareea ||

I am a sacrifice, dedicated hundreds of thousands of times, to my Lord and Master.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੨
Raag Gauri Guru Arjan Dev


ਨਾਮੋ ਹੋ ਨਾਮੁ ਸਾਹਿਬ ਕੋ ਪ੍ਰਾਨ ਅਧਰੀਆ ॥੧॥ ਰਹਾਉ

Namo Ho Nam Sahib Ko Pran Adhhareea ||1|| Rehao ||

His Name, and His Name alone, is the Support of the breath of life. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੩
Raag Gauri Guru Arjan Dev


ਕਰਨ ਕਰਾਵਨ ਤੁਹੀ ਏਕ

Karan Karavan Thuhee Eaek ||

You alone are the Doer, the Cause of causes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੪
Raag Gauri Guru Arjan Dev


ਜੀਅ ਜੰਤ ਕੀ ਤੁਹੀ ਟੇਕ ॥੧॥

Jeea Janth Kee Thuhee Ttaek ||1||

You are the Support of all beings and creatures. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੫
Raag Gauri Guru Arjan Dev


ਰਾਜ ਜੋਬਨ ਪ੍ਰਭ ਤੂੰ ਧਨੀ ਤੂੰ ਨਿਰਗੁਨ ਤੂੰ ਸਰਗੁਨੀ ॥੨॥

Raj Joban Prabh Thoon Dhhanee || Thoon Niragun Thoon Saragunee ||2||

O God, You are my power, authority and youth. You are absolute, without attributes, and also related, with the most sublime attributes. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੬
Raag Gauri Guru Arjan Dev


ਈਹਾ ਊਹਾ ਤੁਮ ਰਖੇ

Eeha Ooha Thum Rakhae ||

Here and hereafter, You are my Savior and Protector.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੭
Raag Gauri Guru Arjan Dev


ਗੁਰ ਕਿਰਪਾ ਤੇ ਕੋ ਲਖੇ ॥੩॥

Gur Kirapa Thae Ko Lakhae ||3||

By Guru's Grace, some understand You. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੮
Raag Gauri Guru Arjan Dev


ਅੰਤਰਜਾਮੀ ਪ੍ਰਭ ਸੁਜਾਨੁ

Antharajamee Prabh Sujan ||

God is All-knowing, the Inner-knower, the Searcher of hearts.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੯
Raag Gauri Guru Arjan Dev


ਨਾਨਕ ਤਕੀਆ ਤੁਹੀ ਤਾਣੁ ॥੪॥੫॥੧੪੩॥

Naanak Thakeea Thuhee Than ||4||5||143||

You are Nanak's strength and support. ||4||5||143||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੪੮ ਪੰ. ੧੦
Raag Gauri Guru Arjan Dev