Behi Sukhee-aa Jus Gaavehi Gaavunehaaree-aa
ਬਹਿ ਸਖੀਆ ਜਸੁ ਗਾਵਹਿ ਗਾਵਣਹਾਰੀਆ ॥

This shabad is by Guru Amar Das in Raag Sorath on Page 830
in Section 'Keertan Hoaa Rayn Sabhaaee' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੦ ਪੰ. ੨੨
Raag Sorath Guru Amar Das


ਬਹਿ ਸਖੀਆ ਜਸੁ ਗਾਵਹਿ ਗਾਵਣਹਾਰੀਆ

Behi Sakheea Jas Gavehi Gavanehareea ||

Sitting together, the companions sing the Songs of the Lord's Praises.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੦ ਪੰ. ੨੩
Raag Sorath Guru Amar Das


ਹਰਿ ਨਾਮੁ ਸਲਾਹਿਹੁ ਨਿਤ ਹਰਿ ਕਉ ਬਲਿਹਾਰੀਆ

Har Nam Salahihu Nith Har Ko Balihareea ||

They praise the Lord's Name continually; they are a sacrifice to the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੦ ਪੰ. ੨੪
Raag Sorath Guru Amar Das


ਜਿਨੀ ਸੁਣਿ ਮੰਨਿਆ ਹਰਿ ਨਾਉ ਤਿਨਾ ਹਉ ਵਾਰੀਆ

Jinee Sun Mannia Har Nao Thina Ho Vareea ||

Those who hear, and believe in the Lord's Name, to them I am a sacrifice.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੦ ਪੰ. ੨੫
Raag Sorath Guru Amar Das


ਗੁਰਮੁਖੀਆ ਹਰਿ ਮੇਲੁ ਮਿਲਾਵਣਹਾਰੀਆ

Guramukheea Har Mael Milavanehareea ||

O Lord, let me unite with the Gurmukhs, who are united with You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੦ ਪੰ. ੨੬
Raag Sorath Guru Amar Das


ਹਉ ਬਲਿ ਜਾਵਾ ਦਿਨੁ ਰਾਤਿ ਗੁਰ ਦੇਖਣਹਾਰੀਆ ॥੮॥

Ho Bal Java Dhin Rath Gur Dhaekhanehareea ||8||

I am a sacrifice to those who, day and night, behold their Guru. ||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੦ ਪੰ. ੨੭
Raag Sorath Guru Amar Das