Bhaadaa Dhoe Bais Dhoop Dhevuhu Tho Dhoodhai Ko Jaavuhu
ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥
in Section 'Gian Dian Simran Jugath' of Amrit Keertan Gutka.
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
Ik Oankar Sath Nam Karatha Purakh Nirabho Niravair Akal Moorath Ajoonee Saibhan Gur Prasadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੧੪
Raag Suhi Guru Nanak Dev
ਰਾਗੁ ਸੂਹੀ ਮਹਲਾ ੧ ਚਉਪਦੇ ਘਰੁ ੧
Rag Soohee Mehala 1 Choupadhae Ghar 1
Soohee, First Mehl, Chau-Padas, First House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੧੫
Raag Suhi Guru Nanak Dev
ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥
Bhandda Dhhoe Bais Dhhoop Dhaevahu Tho Dhoodhhai Ko Javahu ||
Wash the vessel, sit down and anoint it with fragrance; then, go out and get the milk.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੧੬
Raag Suhi Guru Nanak Dev
ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ ॥੧॥
Dhoodhh Karam Fun Surath Samaein Hoe Niras Jamavahu ||1||
Add the rennet of clear consciousness to the milk of good deeds, and then, free of desire, let it curdle. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੧੭
Raag Suhi Guru Nanak Dev
ਜਪਹੁ ਤ ਏਕੋ ਨਾਮਾ ॥
Japahu Th Eaeko Nama ||
Chant the Name of the One Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੧੮
Raag Suhi Guru Nanak Dev
ਅਵਰਿ ਨਿਰਾਫਲ ਕਾਮਾ ॥੧॥ ਰਹਾਉ ॥
Avar Nirafal Kama ||1|| Rehao ||
All other actions are fruitless. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੧੯
Raag Suhi Guru Nanak Dev
ਇਹੁ ਮਨੁ ਈਟੀ ਹਾਥਿ ਕਰਹੁ ਫੁਨਿ ਨੇਤ੍ਰਉ ਨੀਦ ਨ ਆਵੈ ॥
Eihu Man Eettee Hathh Karahu Fun Naethro Needh N Avai ||
Let your mind be the handles, and then churn it, without sleeping.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੨੦
Raag Suhi Guru Nanak Dev
ਰਸਨਾ ਨਾਮੁ ਜਪਹੁ ਤਬ ਮਥੀਐ ਇਨ ਬਿਧਿ ਅੰਮ੍ਰਿਤੁ ਪਾਵਹੁ ॥੨॥
Rasana Nam Japahu Thab Mathheeai Ein Bidhh Anmrith Pavahu ||2||
If you chant the Naam, the Name of the Lord ,with your tongue, then the curd will be churned. In this way, the Ambrosial Nectar is obtained. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੨੧
Raag Suhi Guru Nanak Dev
ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ ॥
Man Sanpatt Jith Sath Sar Navan Bhavan Pathee Thripath Karae ||
Wash your mind in the pool of Truth, and let it be the vessel of the Lord; let this be your offering to please Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੨੨
Raag Suhi Guru Nanak Dev
ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ੍ ਬਿਧਿ ਸਾਹਿਬੁ ਰਵਤੁ ਰਹੈ ॥੩॥
Pooja Pran Saevak Jae Saevae Einh Bidhh Sahib Ravath Rehai ||3||
That humble servant who dedicates and offers his life, and who serves in this way, remains absorbed in his Lord and Master. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੨੩
Raag Suhi Guru Nanak Dev
ਕਹਦੇ ਕਹਹਿ ਕਹੇ ਕਹਿ ਜਾਵਹਿ ਤੁਮ ਸਰਿ ਅਵਰੁ ਨ ਕੋਈ ॥
Kehadhae Kehehi Kehae Kehi Javehi Thum Sar Avar N Koee ||
The speakers speak and speak and speak, and then they depart. There is no other to compare to You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੨੪
Raag Suhi Guru Nanak Dev
ਭਗਤਿ ਹੀਣੁ ਨਾਨਕੁ ਜਨੁ ਜੰਪੈ ਹਉ ਸਾਲਾਹੀ ਸਚਾ ਸੋਈ ॥੪॥੧॥
Bhagath Heen Naanak Jan Janpai Ho Salahee Sacha Soee ||4||1||
Servant Nanak, lacking devotion, humbly prays: may I sing the Praises of the True Lord. ||4||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੦ ਪੰ. ੨੫
Raag Suhi Guru Nanak Dev