Bhaaguthurre Har Sunth Thumuaare Jinu Ghar Dhun Har Naamaa
ਭਾਗਠੜੇ ਹਰਿ ਸੰਤ ਤੁਮ੍‍ਾਰੇ ਜਿਨ੍‍ ਘਰਿ ਧਨੁ ਹਰਿ ਨਾਮਾ ॥

This shabad is by Guru Arjan Dev in Raag Suhi on Page 237
in Section 'Maanas Outhar Dhaar Dars Dekhae He' of Amrit Keertan Gutka.

ਸੂਹੀ ਮਹਲਾ

Soohee Mehala 5 ||

Soohee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੭ ਪੰ. ੧੨
Raag Suhi Guru Arjan Dev


ਭਾਗਠੜੇ ਹਰਿ ਸੰਤ ਤੁਮ੍ਹ੍ਹਾ ਰੇ ਜਿਨ੍‍ ਘਰਿ ਧਨੁ ਹਰਿ ਨਾਮਾ

Bhagatharrae Har Santh Thumharae Jinh Ghar Dhhan Har Nama ||

Your Saints are very fortunate; their homes are filled with the wealth of the Lord's Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੭ ਪੰ. ੧੩
Raag Suhi Guru Arjan Dev


ਪਰਵਾਣੁ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ ॥੧॥

Paravan Ganee Saeee Eih Aeae Safal Thina Kae Kama ||1||

Their birth is approved, and their actions are fruitful. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੭ ਪੰ. ੧੪
Raag Suhi Guru Arjan Dev


ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ

Maerae Ram Har Jan Kai Ho Bal Jaee ||

O my Lord, I am a sacrifice to the humble servants of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੭ ਪੰ. ੧੫
Raag Suhi Guru Arjan Dev


ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ ਰਹਾਉ

Kaesa Ka Kar Chavar Dtulava Charan Dhhoorr Mukh Laee ||1|| Rehao ||

I make my hair into a fan, and wave it over them; I apply the dust of their feet to my face. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੭ ਪੰ. ੧੬
Raag Suhi Guru Arjan Dev


ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ

Janam Maran Dhuhehoo Mehi Nahee Jan Paroupakaree Aeae ||

Those generous, humble beings are above both birth and death.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੭ ਪੰ. ੧੭
Raag Suhi Guru Arjan Dev


ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥੨॥

Jeea Dhan Dhae Bhagathee Laein Har Sio Lain Milaeae ||2||

They give the gift of the soul, and practice devotional worship; they inspire others to meet the Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੭ ਪੰ. ੧੮
Raag Suhi Guru Arjan Dev


ਸਚਾ ਅਮਰੁ ਸਚੀ ਪਾਤਿਸਾਹੀ ਸਚੇ ਸੇਤੀ ਰਾਤੇ

Sacha Amar Sachee Pathisahee Sachae Saethee Rathae ||

True are their commands, and true are their empires; they are attuned to the Truth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੭ ਪੰ. ੧੯
Raag Suhi Guru Arjan Dev


ਸਚਾ ਸੁਖੁ ਸਚੀ ਵਡਿਆਈ ਜਿਸ ਕੇ ਸੇ ਤਿਨਿ ਜਾਤੇ ॥੩॥

Sacha Sukh Sachee Vaddiaee Jis Kae Sae Thin Jathae ||3||

True is their happiness, and true is their greatness. They know the Lord, to whom they belong. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੭ ਪੰ. ੨੦
Raag Suhi Guru Arjan Dev


ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ

Pakha Faeree Panee Dtova Har Jan Kai Peesan Pees Kamava ||

I wave the fan over them, carry water for them, and grind corn for the humble servants of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੭ ਪੰ. ੨੧
Raag Suhi Guru Arjan Dev


ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ ਪਾਵਾ ॥੪॥੭॥੫੪॥

Naanak Kee Prabh Pas Baenanthee Thaerae Jan Dhaekhan Pava ||4||7||54||

Nanak offers this prayer to God - please, grant me the sight of Your humble servants. ||4||7||54||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੭ ਪੰ. ੨੨
Raag Suhi Guru Arjan Dev