Bhai Vich Puvun Vehai Sudhuvaao
ਭੈ ਵਿਚਿ ਪਵਣੁ ਵਹੈ ਸਦਵਾਉ ॥
in Section 'Aasaa Kee Vaar' of Amrit Keertan Gutka.
ਸਲੋਕ ਮ: ੧ ॥
Salok Ma 1 ||
Shalok, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੧੯
Raag Asa Guru Nanak Dev
ਭੈ ਵਿਚਿ ਪਵਣੁ ਵਹੈ ਸਦਵਾਉ ॥
Bhai Vich Pavan Vehai Sadhavao ||
In the Fear of God, the wind and breezes ever blow.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੨੦
Raag Asa Guru Nanak Dev
ਭੈ ਵਿਚਿ ਚਲਹਿ ਲਖ ਦਰੀਆਉ ॥
Bhai Vich Chalehi Lakh Dhareeao ||
In the Fear of God, thousands of rivers flow.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੨੧
Raag Asa Guru Nanak Dev
ਭੈ ਵਿਚਿ ਅਗਨਿ ਕਢੈ ਵੇਗਾਰਿ ॥
Bhai Vich Agan Kadtai Vaegar ||
In the Fear of God, fire is forced to labor.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੨੨
Raag Asa Guru Nanak Dev
ਭੈ ਵਿਚਿ ਧਰਤੀ ਦਬੀ ਭਾਰਿ ॥
Bhai Vich Dhharathee Dhabee Bhar ||
In the Fear of God, the earth is crushed under its burden.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੨੩
Raag Asa Guru Nanak Dev
ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥
Bhai Vich Eindh Firai Sir Bhar ||
In the Fear of God, the clouds move across the sky.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੨੪
Raag Asa Guru Nanak Dev
ਭੈ ਵਿਚਿ ਰਾਜਾ ਧਰਮ ਦੁਆਰੁ ॥
Bhai Vich Raja Dhharam Dhuar ||
In the Fear of God, the Righteous Judge of Dharma stands at His Door.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੨੫
Raag Asa Guru Nanak Dev
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥
Bhai Vich Sooraj Bhai Vich Chandh ||
In the Fear of God, the sun shines, and in the Fear of God, the moon reflects.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੨੬
Raag Asa Guru Nanak Dev
ਕੋਹ ਕਰੋੜੀ ਚਲਤ ਨ ਅੰਤੁ ॥
Koh Karorree Chalath N Anth ||
They travel millions of miles, endlessly.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੨੭
Raag Asa Guru Nanak Dev
ਭੈ ਵਿਚਿ ਸਿਧ ਬੁਧ ਸੁਰ ਨਾਥ ॥
Bhai Vich Sidhh Budhh Sur Nathh ||
In the Fear of God, the Siddhas exist, as do the Buddhas, the demi-gods and Yogis.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੨੮
Raag Asa Guru Nanak Dev
ਭੈ ਵਿਚਿ ਆਡਾਣੇ ਆਕਾਸ ॥
Bhai Vich Addanae Akas ||
In the Fear of God, the Akaashic ethers are stretched across the sky.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੨੯
Raag Asa Guru Nanak Dev
ਭੈ ਵਿਚਿ ਜੋਧ ਮਹਾਬਲ ਸੂਰ ॥
Bhai Vich Jodhh Mehabal Soor ||
In the Fear of God, the warriors and the most powerful heroes exist.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੩੦
Raag Asa Guru Nanak Dev
ਭੈ ਵਿਚਿ ਆਵਹਿ ਜਾਵਹਿ ਪੂਰ ॥
Bhai Vich Avehi Javehi Poor ||
In the Fear of God, multitudes come and go.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੩੧
Raag Asa Guru Nanak Dev
ਸਗਲਿਆ ਭਉ ਲਿਖਿਆ ਸਿਰਿ ਲੇਖੁ ॥
Sagalia Bho Likhia Sir Laekh ||
God has inscribed the Inscription of His Fear upon the heads of all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੩੨
Raag Asa Guru Nanak Dev
ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥੧॥
Naanak Nirabho Nirankar Sach Eaek ||1||
O Nanak, the Fearless Lord, the Formless Lord, the True Lord, is One. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੦ ਪੰ. ੩੩
Raag Asa Guru Nanak Dev