Bhee Kirupaal Govindh Gusaa-ee
ਭਏ ਕਿÂ੍ਰਪਾਲ ਗੋਵਿੰਦ ਗੁਸਾਈ ॥
in Section 'Saavan Aayaa He Sakhee' of Amrit Keertan Gutka.
ਮਾਝ ਮਹਲਾ ੫ ॥
Majh Mehala 5 ||
Maajh, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੧ ਪੰ. ੭
Raag Maajh Guru Arjan Dev
ਭਏ ਕ੍ਰਿਪਾਲ ਗੋਵਿੰਦ ਗੁਸਾਈ ॥
Bheae Kirapal Govindh Gusaee ||
The Lord of the Universe, the Support of the earth, has become Merciful;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੧ ਪੰ. ੮
Raag Maajh Guru Arjan Dev
ਮੇਘੁ ਵਰਸੈ ਸਭਨੀ ਥਾਈ ॥
Maegh Varasai Sabhanee Thhaee ||
The rain is falling everywhere.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੧ ਪੰ. ੯
Raag Maajh Guru Arjan Dev
ਦੀਨ ਦਇਆਲ ਸਦਾ ਕਿਰਪਾਲਾ ਠਾਢਿ ਪਾਈ ਕਰਤਾਰੇ ਜੀਉ ॥੧॥
Dheen Dhaeial Sadha Kirapala Thadt Paee Karatharae Jeeo ||1||
He is Merciful to the meek, always Kind and Gentle; the Creator has brought cooling relief. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੧ ਪੰ. ੧੦
Raag Maajh Guru Arjan Dev
ਅਪੁਨੇ ਜੀਅ ਜੰਤ ਪ੍ਰਤਿਪਾਰੇ ॥
Apunae Jeea Janth Prathiparae ||
He cherishes all His beings and creatures,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੧ ਪੰ. ੧੧
Raag Maajh Guru Arjan Dev
ਜਿਉ ਬਾਰਿਕ ਮਾਤਾ ਸੰਮਾਰੇ ॥
Jio Barik Matha Sanmarae ||
As the mother cares for her children.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੧ ਪੰ. ੧੨
Raag Maajh Guru Arjan Dev
ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਉ ॥੨॥
Dhukh Bhanjan Sukh Sagar Suamee Dhaeth Sagal Aharae Jeeo ||2||
The Destroyer of pain, the Ocean of Peace, the Lord and Master gives sustenance to all. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੧ ਪੰ. ੧੩
Raag Maajh Guru Arjan Dev
ਜਲਿ ਥਲਿ ਪੂਰਿ ਰਹਿਆ ਮਿਹਰਵਾਨਾ ॥
Jal Thhal Poor Rehia Miharavana ||
The Merciful Lord is totally pervading and permeating the water and the land.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੧ ਪੰ. ੧੪
Raag Maajh Guru Arjan Dev
ਸਦ ਬਲਿਹਾਰਿ ਜਾਈਐ ਕੁਰਬਾਨਾ ॥
Sadh Balihar Jaeeai Kurabana ||
I am forever devoted, a sacrifice to Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੧ ਪੰ. ੧੫
Raag Maajh Guru Arjan Dev
ਰੈਣਿ ਦਿਨਸੁ ਤਿਸੁ ਸਦਾ ਧਿਆਈ ਜਿ ਖਿਨ ਮਹਿ ਸਗਲ ਉਧਾਰੇ ਜੀਉ ॥੩॥
Rain Dhinas This Sadha Dhhiaee J Khin Mehi Sagal Oudhharae Jeeo ||3||
Night and day, I always meditate on Him; in an instant, He saves all. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੧ ਪੰ. ੧੬
Raag Maajh Guru Arjan Dev
ਰਾਖਿ ਲੀਏ ਸਗਲੇ ਪ੍ਰਭਿ ਆਪੇ ॥
Rakh Leeeae Sagalae Prabh Apae ||
God Himself protects all;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੧ ਪੰ. ੧੭
Raag Maajh Guru Arjan Dev
ਉਤਰਿ ਗਏ ਸਭ ਸੋਗ ਸੰਤਾਪੇ ॥
Outhar Geae Sabh Sog Santhapae ||
He drives out all sorrow and suffering.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੧ ਪੰ. ੧੮
Raag Maajh Guru Arjan Dev
ਨਾਮੁ ਜਪਤ ਮਨੁ ਤਨੁ ਹਰੀਆਵਲੁ ਪ੍ਰਭ ਨਾਨਕ ਨਦਰਿ ਨਿਹਾਰੇ ਜੀਉ ॥੪॥੨੯॥੩੬॥
Nam Japath Man Than Hareeaval Prabh Naanak Nadhar Niharae Jeeo ||4||29||36||
Chanting the Naam, the Name of the Lord, the mind and body are rejuvenated. O Nanak, God has bestowed His Glance of Grace. ||4||29||36||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੧੧ ਪੰ. ੧੯
Raag Maajh Guru Arjan Dev