Bhee Puraapath Maanukh Dhehuree-aa
ਭਈ ਪਰਾਪਤਿ ਮਾਨੁਖ ਦੇਹੁਰੀਆ ॥
in Section 'Maanas Janam Dulanbh Hai' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੮ ਪੰ. ੧
So Purakh Guru Arjan Dev
ਭਈ ਪਰਾਪਤਿ ਮਾਨੁਖ ਦੇਹੁਰੀਆ ॥
Bhee Parapath Manukh Dhaehureea ||
This human body has been given to you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੮ ਪੰ. ੨
So Purakh Guru Arjan Dev
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
Gobindh Milan Kee Eih Thaeree Bareea ||
This is your chance to meet the Lord of the Universe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੮ ਪੰ. ੩
So Purakh Guru Arjan Dev
ਅਵਰਿ ਕਾਜ ਤੇਰੈ ਕਿਤੈ ਨ ਕਾਮ ॥
Avar Kaj Thaerai Kithai N Kam ||
Nothing else will work.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੮ ਪੰ. ੪
So Purakh Guru Arjan Dev
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥
Mil Sadhhasangath Bhaj Kaeval Nam ||1||
Join the Saadh Sangat, the Company of the Holy; vibrate and meditate on the Jewel of the Naam. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੮ ਪੰ. ੫
So Purakh Guru Arjan Dev
ਸਰੰਜਾਮਿ ਲਾਗੁ ਭਵਜਲ ਤਰਨ ਕੈ ॥
Saranjam Lag Bhavajal Tharan Kai ||
Make every effort to cross over this terrifying world-ocean.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੮ ਪੰ. ੬
So Purakh Guru Arjan Dev
ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥
Janam Brithha Jath Rang Maeia Kai ||1|| Rehao ||
You are squandering this life uselessly in the love of Maya. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੮ ਪੰ. ੭
So Purakh Guru Arjan Dev
ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥
Jap Thap Sanjam Dhharam N Kamaeia ||
I have not practiced meditation, self-discipline, self-restraint or righteous living.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੮ ਪੰ. ੮
So Purakh Guru Arjan Dev
ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥
Saeva Sadhh N Jania Har Raeia ||
I have not served the Holy; I have not acknowledged the Lord, my King.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੮ ਪੰ. ੯
So Purakh Guru Arjan Dev
ਕਹੁ ਨਾਨਕ ਹਮ ਨੀਚ ਕਰੰਮਾ ॥
Kahu Naanak Ham Neech Karanma ||
Says Nanak, my actions are contemptible!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੮ ਪੰ. ੧੦
So Purakh Guru Arjan Dev
ਸਰਣਿ ਪਰੇ ਕੀ ਰਾਖਹੁ ਸਰਮਾ ॥੨॥੪॥
Saran Parae Kee Rakhahu Sarama ||2||4||
O Lord, I seek Your Sanctuary; please, preserve my honor! ||2||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੮ ਪੰ. ੧੧
So Purakh Guru Arjan Dev